Main Nachdi (From "Saunkan Saunkanay 2")

Main Nachdi (From "Saunkan Saunkanay 2")

Nimrat Khaira

Длительность: 2:56
Год: 2025
Скачать MP3

Текст песни

Desi Crew
Desi Crew
Desi Crew
Desi Crew

ਚੰਨ ਲੁੱਕਦੇ ਜਦੋਂ ਜਚਦੀ
ਤਾਰੇ ਟੁੱਟਦੇ ਜਦੋਂ ਹੱਸਦੀ
ਪੈਗੀ ਤੋੜ ਕੇ ਪੰਜੇਬ ਸਵਾ ਲੱਖ ਦੀ
ਮੈਂ ਨੱਚਦੀ ਮੈਂ ਨੱਚਦੀ ਮੈਂ ਨੱਚਦੀ ਮੈਂ ਨੱਚਦੀ ਮੈਂ ਨੱਚਦੀ ਮੈਂ ਨੱਚਦੀ
ਬੈਠੀ Lambo ਵਿੱਚ ਲੰਬੀ ਗੁੱਤ ਕਰਕੇ
ਨੀਲੀ ਅੱਖ ਤੇ Black shade ਧਰਕੇ
ਟਿੱਕਾ ਸੋਹਣਾ ਚਮਕੇ ਵੀ ਲਾਜਵਾਬ ਨੇ
ਰੰਗ ਚੋਰੀ ਕੀਤਾ ਗੱਲਾਂ ਤੋਂ ਗੁਲਾਬ ਨੇ
ਲੋਕੀ ਕਰਦੇ ਤਾਰੀਫ ਮੇਰੇ ਨਚ ਦੀ
ਚੰਨ ਲੁੱਕਦੇ ਜਦੋਂ ਜਚਦੀ
ਤਾਰੇ ਟੁੱਟਦੇ ਜਦੋਂ ਹੱਸਦੀ
ਪੈਗੀ ਤੋੜ ਕੇ ਪੰਜੇਬ ਸਵਾ ਲੱਖ ਦੀ
ਮੈਂ ਨੱਚਦੀ ਮੈਂ ਨੱਚਦੀ ਮੈਂ ਨੱਚਦੀ ਮੈਂ ਨੱਚਦੀ ਮੈਂ ਨੱਚਦੀ

ਇੱਕ ਮੇਰਾ ਲੱਕ ਪੱਕਾ ਟੁੱਟਣ ਕਿਸੇ ਦਿਨ
ਜਿਵੇਂ ਟੁੱਟਦਾ ਏ ਕੱਚ
ਦੂਜਾ ਜੁਲਫਾਂ ਦਾ ਸੱਪ ਮਰ ਜਾਣਾ ਕਿਸੇ
ਜੇ ਪਵਾਈ ਫਿਰ ਸੱਟ
ਕਹਿੰਦੇ ਕੁੜੀ ਲੱਗਦੀ ਚਮੇਲੀ
ਵੇ ਸੌਣ ਲੱਗੇ ਨਖਰਿਆਂ ਨੂੰ ਵੇਹਲੀ
ਹੱਥ ਚੋਂ ਨਹੀਂ ਦਿੰਦੀ Phone ਚੱਕਦੀ
ਚੰਨ ਲੁੱਕਦੇ ਜਦੋਂ ਜਚਦੀ
ਤਾਰੇ ਟੁੱਟਦੇ ਜਦੋਂ ਹੱਸਦੀ
ਪੈਗੀ ਤੋੜ ਕੇ ਪੰਜੇਬ ਸਵਾ ਲੱਖ ਦੀ
ਮੈਂ ਨੱਚਦੀ ਮੈਂ ਨੱਚਦੀ ਮੈਂ ਨੱਚਦੀ
ਮੈਂ ਨੱਚਦੀ ਮੈਂ ਨੱਚਦੀ

ਥੋੜੀ ਹੀਰ ਥੋੜੀ ਲੱਗਦੀ ਆਂ ਮਲਕੀ
ਕੁੜੀ Weight ਚ ਤਾਂ ਫੁੱਲਾਂ ਤੋਂ ਵੀ ਹਲਕੀ
ਮੈਨੂੰ ਕੋਈ ਨਾ ਪਸੰਦ ਮੈਂ ਹਾਂ ਸਭਦੀ
ਕਪਤਾਨ ਮੈਨੂੰ ਸਾਹਿਬਾ ਆਖੇ ਅੱਜ ਦੀ
ਕਿਸੇ ਮਿਰਜ਼ੇ ਦੇ ਜਾਲ ਚ ਨਾ ਫਸਦੀ
ਚੰਨ ਲੁੱਕਦੇ ਜਦੋਂ ਜਚਦੀ ਤਾਰੇ ਟੁੱਟਦੇ ਜਦੋਂ ਹੱਸਦੀ
ਪੈਗੀ ਤੋੜ ਕੇ ਪੰਜੇਬ ਸਵਾ ਲੱਖ ਦੀ
ਮੈਂ ਨੱਚਦੀ ਮੈਂ ਨੱਚਦੀ ਮੈਂ ਨੱਚਦੀ ਮੈਂ ਨੱਚਦੀ ਮੈਂ ਨੱਚਦੀ

ਸੋਨੇ ਵਾਂਗੂੰ ਸੋਣੀ ਹਾਏ ਸੱਚੀ ਸਾਰੇ ਸੋਚਦੇ ਹੋਣਗੇ ਆ ਕੀ ਖਾਂਦੀ
ਉੱਚੀ ਲੰਬੀ ਜੰਮੀ ਤੇ ਉੱਤੋਂ ਮੇਰੀ ਕੋਬਰਾ ਜੇਹੀ ਲੰਮੀ ਪਰਾਂਦੀ
ਮੁੰਡੇ ਖੇਲਦੇ ਨਾਗ ਲਈ ਬੈਠੇ ਬੀਨਾ ਹਾਏ ਸਪਣੀ ਜੇਹੀ ਲੱਗਣ ਪਾ ਕੇ ਜੀਣਾ
ਹਾਂ ਸੱਚੀ ਏਹਦੇ ਵਿੱਚ ਕੋਈ ਸ਼ੱਕ ਨਹੀਂ ਚੰਨ ਲੁੱਕਦੇ ਜਦੋਂ ਜਚਦੀ ਤਾਰੇ ਟੁੱਟਦੇ ਜਦੋਂ ਹੱਸਦੀ
ਪੈਗੀ ਤੋੜ ਕੇ ਪੰਜੇਬ ਸਵਾ ਲੱਖ ਦੀ ਮੈਂ ਨੱਚਦੀ ਮੈਂ ਨੱਚਦੀ ਮੈਂ ਨੱਚਦੀ ਮੈਂ ਨੱਚਦੀ ਮੈਂ ਨੱਚਦੀ