Notice: file_put_contents(): Write of 677 bytes failed with errno=28 No space left on device in /www/wwwroot/muzbon.net/system/url_helper.php on line 265
Mankirt Aulakh, Avvy Sra, Preeta, And Jassi Lokha - Khauf | Скачать MP3 бесплатно
Khauf

Khauf

Mankirt Aulakh, Avvy Sra, Preeta, And Jassi Lokha

Длительность: 2:33
Год: 2024
Скачать MP3

Текст песни

ਹੋ ਪਿੰਡ ਜਨਮ ਸਥਾਨ ਸ਼ਹਿਰ ਖੁੱਤੀ ਪਾਈ ਆ
ਸ਼ੇਰ ਕੁੱਤ ਦੀ ਜੋ ਪੈਰਾਂ ਵਿੱਚ ਜੁੱਤੀ ਪਈ ਆ
ਤੂੰ ਕਿਉਂ ਪੁੱਛਦੀ ਏ ਕਾਲੇ ਸ਼ੀਸ਼ੇ ਲਾ ਕੇ ਰੱਖਦੇ
ਪੁੱਛਦੀ ਕਿਉਂ ਕਾਲੇ ਸ਼ੀਸ਼ੇ ਲਾ ਕੇ ਰੱਖਦੇ
ਰੀਜ਼ਨ ਏ ਡਰਦੇ ਨੇ ਵੈਰੀ ਅੱਖ ਤੋਂ
ਨੀ ਸ਼ਕਲੋਂ ਤਾਂ ਮੁੰਡਾ ਆ ਸ਼ਰੀਫ਼ ਲਗਦਾ
ਖੌਫ ਸ਼ੁਰੂ ਹੁੰਦਾ ਗਬਰੂ ਦੇ ਡੱਬ ਤੋਂ
ਯਾਰ ਜਾਨ ਵਾਰਦੇ ਬੰਦੂਕਾਂ ਵਰਗੇ
ਗਲਾਸੀ ਜਿਹੀ ਨਾਰ ਜਿੰਦ ਹਾਰੇ ਜੱਟ ਤੋਂ
ਯਾਰ ਜਾਨ ਵਾਰਦੇ ਬੰਦੂਕਾਂ ਵਰਗੇ
ਗਲਾਸੀ ਜਿਹੀ ਨਾਰ ਜਿੰਦ ਹਾਰੇ ਜੱਟ ਤੋਂ

ਹੋ ਜ਼ਹਿਰ ਜਿਹਾ ਬੰਦਿਆਂ ਨੂੰ ਜ਼ਹਿਰ ਲਗਦੇ
ਸਾਡੇ ਨਾਲ ਕਿੱਥੇ ਮੱਥਾ ਮੱਥੇ ਫਿਰੇ ਲਗਦੇ
ਘਰੋਂ ਨਿਕਲਾ ਤਾਂ ਵੈਰ ਸ਼ੁਰੂ ਹੋ ਜਾਂਦੇ ਆ
ਤਿੰਨ ਕੋ ਤੇ ਬਿੱਲੋ ਤੇਰਾ ਸ਼ਹਿਰ ਲਗਦੇ
ਕਾਲੀਆਂ ਅੰਡਾਵਰਾਂ ਵਿੱਚ ਚਿੱਟੀ LC
ਬੈਠਾ ਕੇਅਰਲੇਸ ਜੱਟ ਵਿੱਚ ਕਹਿਰ ਲਗਦੇ
ਕਿਉਂ ਜੱਟਾਂ ਉੱਤੇ ਪਰਚੇ ਕਰੂਣੇ ਗੋਰੀਏ
ਮੈਂ ਵਾਰ ਦੂਂਗਾ ਰਾਉਂਡ ਜੁਲਫਾਂ ਦੀ ਲਟ ਤੋਂ
ਯਾਰ ਜਾਨ ਵਾਰਦੇ ਬੰਦੂਕਾਂ ਵਰਗੇ
ਗਲਾਸੀ ਜਿਹੀ ਨਾਰ ਜਿੰਦ ਹਾਰੇ ਜੱਟ ਤੋਂ
ਯਾਰ ਜਾਨ ਵਾਰਦੇ ਬੰਦੂਕਾਂ ਵਰਗੇ
ਗਲਾਸੀ ਜਿਹੀ ਨਾਰ ਜਿੰਦ ਹਾਰੇ ਜੱਟ ਤੋਂ

ਸਾਡੀ ਹੈ ਨਹੀਂ ਤਕਦੀਰ ਤਕਰਾਰ ਚਲਦੀ
ਸਾਡੀ ਅੱਧੀ ਟੋਲੀ ਬਾਹਰ ਤੇ ਫਰਾਰ ਚਲਦੀ
ਓ ਸੜਕਾਂ ਤੋਂ ਵੱਧ ਖ਼ਬਰਾਂ 'ਚ ਰਹਿੰਦੀ ਆ
ਸਾਡੀ ਵੈਰਿਆਂ ਦੀ ਹਿੱਕ ਉੱਤੇ ਕਾਰ ਚਲਦੀ
ਮੁਜਰੇ ਵਿੱਚ ਚੋਬਰੇ ਵਿੱਚ ਵੇਹਲਿਆਂ ਵਿੱਚ ਸੋਬਰਾਂ ਵਿੱਚ
ਜੱਟਾਂ ਦੇ ਧਰਿਆਂ ਬਿੱਲੋ ਸ਼ਹਿਰ ਦੇ ਚੋਬਰਾਂ ਵਿੱਚ
ਫੁੱਲਾਂ ਉੱਤੇ ਕਾੰਟੋ ਨੂੰ ਨਜ਼ਾਰੇ ਦਿੰਦੇ ਆ
ਤੇ ਉੱਡਦੀ ਆ ਮੋਰਨੀ ਜੱਟਾਂ ਦੇ ਪੱਟ ਤੋਂ
ਯਾਰ ਜਾਨ ਵਾਰਦੇ ਬੰਦੂਕਾਂ ਵਰਗੇ
ਗਲਾਸੀ ਜਿਹੀ ਨਾਰ ਜਿੰਦ ਹਾਰੇ ਜੱਟ ਤੋਂ
ਯਾਰ ਜਾਨ ਵਾਰਦੇ ਬੰਦੂਕਾਂ ਵਰਗੇ
ਗਲਾਸੀ ਜਿਹੀ ਨਾਰ ਜਿੰਦ ਹਾਰੇ ਜੱਟ ਤੋਂ
ਯਾਰ ਜਾਨ ਵਾਰਦੇ ਬੰਦੂਕਾਂ ਵਰਗੇ
ਗਲਾਸੀ ਜਿਹੀ ਨਾਰ ਜਿੰਦ ਹਾਰੇ ਜੱਟ ਤੋਂ
ਯਾਰ ਜਾਨ ਵਾਰਦੇ ਬੰਦੂਕਾਂ ਵਰਗੇ
ਗਲਾਸੀ ਜਿਹੀ ਨਾਰ ਜਿੰਦ ਹਾਰੇ ਜੱਟ ਤੋਂ