Badmashi
Mankirt Aulakh
4:06Versace ਦੇ brand ਹੁਣ ਪਾਓਣ ਲਗ ਪਈ Pub'ਆਂ ਤੇ club'ਆਂ ਵਿਚ ਆਉਣ ਲਗ ਪਈ Versace ਦੇ brand ਹੁਣ ਪਾਓਣ ਲਗ ਪਈ Pub'ਆਂ ਤੇ club'ਆਂ ਵਿਚ ਆਉਣ ਲਗ ਪਈ ਪਤਲੇ ਜੇ ਲੱਕ ਨਾਲ ਮਾਰ ਠੁਮਕੇ ਬੜੇ ਗਾਨੇ ਗੌਣੀ ਏ ਤੰਗ ਤੰਗ ਜੀਨਾ ਵਾਲ ਪੋਨੀ ਕਰਵਾ ਕੇ ਦਸ ਕੀ ਚੌਨੀ ਏ ਤੰਗ ਤੰਗ ਜੀਨਾ ਵਾਲ ਪੋਨੀ ਕਰਵਾ ਕੇ ਦਸ ਕੀ ਚੌਨੀ ਏ ਹੋ sizzle ਦੇ shoes ਨਾਲ guess ਦੀਆਂ jean'ਆ Watch Rado ਲਾਵੇ ਤੂ Lacoste ਦੇ top ਉੱਤੇ deo ਨੀ ferrari ਮਹਿੰਗੇ mall ਜਾਵੇਈਂ ਤੂੰ ਥੱਲੇ ਲੈਕੇ Mercedes ਲਾਲ ਰੰਗ ਦੀ ਬੜੇ ਗੇੜੇ ਲੌਣੀ ਏ ਤੰਗ ਤੰਗ ਜੀਨਾ ਵਾਲ ਪੋਨੀ ਕਰਵਾ ਕੇ ਦਸ ਕੀ ਚੌਨੀ ਏ ਤੰਗ ਤੰਗ ਜੀਨਾ ਵਾਲ ਪੋਨੀ ਕਰਵਾ ਕੇ ਦਸ ਕੀ ਚੌਨੀ ਏ ਓ ਅੱਥਰੀ ਮੰਡੀਰ ਜੇਰੀ ਮੱਛਰੀ ਤੈਨੂ ਦੇਖ ਹੁੰਦੀ dim ਨੀ ਬਣਕੇ ਸ਼ਕੀਰਾ ਤੂੰ disco ਚ ਜਾਵੇ ਪੂਰੀ ਹੋਕੇ ਕਾਇਮ ਨੀ Saturday night ਵਾਲੀ party ਦੇ ਵਿਚ ਨਖਰੋ ਕਾਹੌਨੀ ਏ ਤੰਗ ਤੰਗ ਜੀਨਾ ਵਾਲ ਪੋਨੀ ਕਰਵਾ ਕੇ ਦਸ ਕੀ ਚੌਨੀ ਏ ਤੰਗ ਤੰਗ ਜੀਨਾ ਵਾਲ ਪੋਨੀ ਕਰਵਾ ਕੇ ਦਸ ਕੀ ਚੌਨੀ ਏ ਕਾਲਜ ਚ ਕਿਹੜਾ ਬਿੱਲੋ ਕਰਦੀ ਪੜ੍ਹਾਈਆਂ ਐਵੇਂ ਪਾਪਾ ਜੀ ਨੂ ਮਸਕੇ ਜੇ ਲਾਵੇ ਤੂ 8-9-10 ਨਿਤ ਗੇੜੀ route ਰਿਹੰਦੀ ਨਾਲੇ ਕੁੜੀਆਂ ਵੀ ਗੱਡੀ ਚ ਘੁਮਾਵੇਂ ਤੂੰ ਹਰ Weekend ਉੱਤੇ ਸ਼ਿਮਲੇ ਤੂ ਜਾਂਦੀ ਪਿੰਡ ਇਕ ਦੋ ਮਹੀਨੇ ਪਿਛੋ ਮਾਸਾ ਔਣੀ ਆਏ ਤੰਗ ਤੰਗ ਜੀਨਾ ਵਾਲ ਪੋਨੀ ਕਰਵਾ ਕੇ ਦਸ ਕੀ ਚੌਨੀ ਏ ਤੰਗ ਤੰਗ ਜੀਨਾ ਵਾਲ ਪੋਨੀ ਕਰਵਾ ਕੇ ਦਸ ਕੀ ਚੌਨੀ ਏ ਹੋ Bhullar praddy ਤੈਨੂ ਦੇਖਦਾ ਏ ਕੀਤੇ ਓਥੇ ਹੋਜੇ seize ਨੀ ਸੋਹਣੀ ਜਿਹੀ ਕੁੜੀ ਜੇਡੀ ਤੇਰੇ ਨਾਲ ਰਿਹੰਦੀ ਓ ਤਾਂ ਓਹਦੀ ਮੀਤ ਨੀ ਓਹਨੂ ਵੀ ਤਾਂ ਛੱਡ ਜੱਟ ਤੇਰੇ ਰਾਹੀਂ ਖੜੇ ਹੱਥ ਕਿੱਥੇ ਔਣੀ ਏ ਤੰਗ ਤੰਗ ਜੀਨਾ ਵਾਲ ਪੋਨੀ ਕਰਵਾ ਕੇ ਦਸ ਕੀ ਚੌਨੀ ਏ ਤੰਗ ਤੰਗ ਜੀਨਾ ਵਾਲ ਪੋਨੀ ਕਰਵਾ ਕੇ ਦਸ ਕੀ ਚੌਨੀ ਏ