Glock
Mankirt Aulakh
3:26ਮੇਰੇ ਨੰਬਰ ਤੇ ਲਿਖ ਸਰਪੰਚੀ ਕੀਤਾ ਸੇਵ ਉਹਨੇ ਰੋਹਬ ਰੱਖਦਾ ਜੱਟ ਨੀ ਜਨਾਬ ਵਰਗਾ ਮੈਂ ਮਹਿਕ ਛੱਡ ਦੀ ਪੱਠੀ ਚ ਕੰਡੇ ਗੁੱਡ ਨਾਲ ਦੀ ਓਹ ਗੁੱਡ ਨਾਲੋਂ ਮਿੱਠੀ ਕੋਈ ਮਿਠਾਸ ਵਰਗਾ ਮੇਰੀ ਅੱਖ ਜਿੰਨੀ ਖੰਡਾ ਸਵੇਰ ਚਾਹ ਦੇ ਨਾਲ ਨੀ ਮੇਰੇ ਨੈਣਾ ਨਾਲ ਹੀ ਚੱਲੇ-ਚੱਲੇ ਚਾਹ ਦੇ ਨਾਲ ਨੀ ਕੋਡ ਤੁੰਬੇ ਦੀ ਜ਼ੁਬਾਨ ਓਹਦੀ ਗੱਲ ਵੱਖਰੀ ਮੈਨੂੰ ਬੈਠਿਆਂ ਰਗਾਂ 'ਚ ਆਖੇ ਕਾਜੂ ਕਤਲੀ ਬਣੇ ਕਿਲੀਆਂ ਨਾਲ ਕਿਲੀਆਂ ਦੇ ਮੁੱਲ ਦੇ ਨੇ ਓਹਨਾ ਬੈਠ ਕੇ ਤਰ ਗਏ ਤੇ ਖੇ ਕੇ ਰੁਲ ਗਏ ਨੇ ਓਹ ਨੈਣਾ ਨਾਲ ਲੈਂਦਾ ਮੇਰੇ ਦਿਲ ਦੀ ਤਲਾਸ਼ੀ ਦਿਨੇ ਵੇਹਮ ਚੱਕਦਾ ਤੇ ਸ਼ਾਮ ਨੂੰ ਗਲਾਸੀ ਇੱਕੋ ਐਬ ਮਾੜਾ ਬਾਕੀ ਸਭ ਆ ਕਲਾਸੀ ਇੱਕੋ ਐਬ ਮਾੜਾ ਬਾਕੀ ਸਭ ਆ ਕਲਾਸੀ ਆਪੇ ਪੰਜ ਪੱਥ ਸੁੱਖ ਕੇ ਪੰਜ ਪੱਥ ਸੁੱਖ ਕੇ ਛੱਡਾ ਲੂ ਬਦਮਾਸ਼ੀ ਆਪੇ ਪੰਜ ਪੱਥ ਸੁੱਖ ਕੇ ਪੰਜ ਪੱਥ ਸੁੱਖ ਕੇ ਛੱਡਾ ਲੂ ਬਦਮਾਸ਼ੀ ਆਪੇ ਪੰਜ ਪੱਥ ਸੁੱਖ ਕੇ ਪੰਜ ਪੱਥ ਸੁੱਖ ਕੇ ਛੱਡਾ ਲੂ ਬਦਮਾਸ਼ੀ ਝਾਕਾ ਗਬਰੂ ਦਾ ਅੱਲੜਾਂ ਤੇ ਹੋ ਜਾਵੇ ਅਹਿਸਾਨ ਦੀਦ ਜੱਟੀ ਦੀ ਜਿਹਦੇ ਲਈ ਆਫਤਾਬ ਹੋ ਜਾਵੇ ਕੁਝ ਬੰਦੇ ਤਾਂ ਗਰੁੱਪ ਵਿੱਚ ਐਦਾ ਦੀ ਵੀ ਨੇ ਜੇ ਫੋਟੋ ਉਹਨਾ ਨਾਲ ਪੈ ਜਾਵੇ ਵਿਵਾਦ ਹੋ ਜਾਵੇ (ਫੋਟੋ ਉਹਨਾ ਨਾਲ ਪੈ ਜਾਵੇ ਵਿਵਾਦ ਹੋ ਜਾਵੇ) ਅੱਖ ਪਾਰਖੁ ਹਰ ਇਕ ਨਾਲ ਨਾ, ਜਾਮ ਲਗਦਾ ਵੈਲੀਆਂ ਦੀ ਜ਼ਿੰਦ ਲੈ ਕੇ ਤੁਰਦਾ, ਸੱਦਾਮ ਲਗਦਾ ਐਸੇ ਲੇਖ ਕੇ ਲਿਹਾਜ਼ ਫਾਇਰ ਕੱਢਦਾ ਹਰ ਇਕ ਕੁਝ ਮਾਂ ਨੇ ਸੋਹਣਾ ਜਾਇਆ ਤੌਰ ਵੇਖ ਉੱਤੇ ਵੇਖ ਕਮ ਅੱਡੀਆਂ ਲਈ ਕਰਦਾ ਆ ਚਰਚਿਆਂ ਲਈ ਨਹੀਂ ਪੈਲੀ ਪਰਚਿਆਂ ਲਈ ਸਾਂਭੀ ਹੋਈਆਂ ਖਰਚਿਆਂ ਲਈ ਨਹੀਂ ਕੁਝ ਦਿਲ ਸਾਫ ਨਾਲ ਕੁਝ ਬੰਦੇ ਨੇ ਸਿਆਸੀ ਓਹਦੀ ਬਾਰਾਂ ਵਿੱਚੋਂ ਤੇਰਵੀਂ ਹੀ ਵੈਲਪੁਨਾ ਰਾਸ਼ੀ ਇੱਕੋ ਐਬ ਮਾੜਾ ਬਾਕੀ ਸਭ ਆ ਕਲਾਸੀ ਇੱਕੋ ਐਬ ਮਾੜਾ ਬਾਕੀ ਸਭ ਆ ਕਲਾਸੀ ਆਪੇ ਪੰਜ ਪੱਥ ਸੁੱਖ ਕੇ ਪੰਜ ਪੱਥ ਸੁੱਖ ਕੇ ਛੱਡਾ ਲੂ ਬਦਮਾਸ਼ੀ ਆਪੇ ਪੰਜ ਪੱਥ ਸੁੱਖ ਕੇ ਪੰਜ ਪੱਥ ਸੁੱਖ ਕੇ ਛੱਡਾ ਲੂ ਬਦਮਾਸ਼ੀ ਓਹ ਯਾਦਾ ਯਾਦਾ ਯਾਦਾ ਯਾਦਾ ਯਾਦਾ ਯਾਦਾ ਕੀ ਫਾਇਰ ਬਿਨਾ ਗਨ ਸੋਹਣੀਏ (ਗਨ ਸੋਹਣੀਏ) ਤੇ ਵੈਲ ਬਿਨਾ ਜੱਟ ਤੇਰਾ ਕਾਡਾ ਫਾਇਰ ਬਿਨਾ ਗਨ ਸੋਹਣੀਏ (ਗਨ ਸੋਹਣੀਏ) ਤੇ ਵੈਲ ਬਿਨਾ ਜੱਟ ਤੇਰਾ ਕਾਦਾ ਓਹ ਚੀਸ ਪਾਉਣ ਸੋਹਣੀਏ ਝਰੀਟਾਂ ਹੋਣੀਆਂ ਜਾਨ ਕੱਢ ਲੈਣ, ਐਦਾ ਦਾ ਕੋਈ ਚੀਰ ਥੋੜੀ ਏ ਭਾਵੇਂ ਇੱਟ ਪੁੱਟੇ ਕਲਾਕਾਰ ਮਿਲਦੇ ਪੰਜਾਬ 'ਚੋਂ ਨੀ ਹਰ ਇਕ ਸੋਹਣੀਏ ਵਸੀਰ ਥੋੜੀ ਏ ਨੀ ਹਰ ਇਕ ਸੋਹਣੀਏ ਵਸੀਰ ਥੋੜੀ ਏ ਹੋ ਆਜਾ ਅੱਡੀਆਂ ਤੋਂ ਪੱਬਾਂ ਉਤਰ ਕੇ ਹੋ ਜਾ ਅਸਮਾਨੀ ਭਾਬੀ ਆਖਦੇ ਨੇ ਜਦੋਂ ਓਹਦੇ ਜੀਸ ਆਕੇ ਨੀ Wardrobe ਵਿੱਚ ਵੰਨ ਤੋ ਸੁੰਨੀ ਆ ਡ੍ਰੈੱਸ ਪਰ ਮਿਲਦਾ ਸੁਕੂਨ ਓਹਦੀ tees ਪਾ ਕੇ ਨੀ ਖਾਬਾਂ 'ਚ ਰਹਿੰਦਾ ਏ ਦੂਜਾ ਖਬਰਾਂ 'ਚ ਨਹੀਂ ਮੇਰੇ ਸਬਰਾਂ ਤੇ ਲੋਕਾਂ ਦੀਆਂ ਨਜ਼ਰਾਂ 'ਚ ਨਹੀਂ ਓਹ ਗੱਲ DGP DIG ਕੇਰਾਂ ਮੌਤ ਦੇ ਪਰ ਮੈਨੂੰ ਕਿਸੇ ਗੱਲ ਤੋਂ ਵੀ ਦਿੰਦਾ ਨਹੀਂ ਜਵਾਬ ਮੱਤੋਂ ਪੁੱਠਿਆਂ ਨੂੰ ਸਿੱਧਾ ਲਾ ਦੇ ਤੁਰਨ ਜਿਹਡਾ ਪੁੱਠੇ ਗੀਅਰਾਂ ਆਂਗੂ ਪੁੱਠਾ ਰੱਖਦਾ ਹਿਸਾਬ ਓਹ ਜਾਵਾ ਦੇ ਇੰਜਣ ਜਿੰਨੀ ਹੀਟ ਛੱਡਦਾ ਮੈਂ ਕੁਲਿੰਗ ਆ ਲਾਤ ਮਾਰਦੇ ਹੋਏ ਜੱਟ ਦਾ ਹੁੰਦੀ ਸਜਰੀ ਵਿਹਾਈ ਵਾਂਗ ਲਿਸ਼ਕਦੀ ਚੈਸੀ ਗੱਡੀ 'ਚ ਗਲੌਕ ਦੇਖ ਡਰ ਗਈ ਸੀ ਮਾਸੀ ਇੱਕੋ ਐਬ ਮਾੜਾ ਬਾਕੀ ਸਭ ਆ ਕਲਾਸੀ ਇੱਕੋ ਐਬ ਮਾੜਾ ਬਾਕੀ ਸਭ ਆ ਕਲਾਸੀ ਆਪੇ ਪੰਜ ਪੱਥ ਸੁੱਖ ਕੇ ਪੰਜ ਪੱਥ ਸੁੱਖ ਕੇ ਛੱਡਾ ਲੂ ਬਦਮਾਸ਼ੀ ਆਪੇ ਪੰਜ ਪੱਥ ਸੁੱਖ ਕੇ ਪੰਜ ਪੱਥ ਸੁੱਖ ਕੇ ਛੱਡਾ ਲੂ ਬਦਮਾਸ਼ੀ ਆਪੇ ਪੰਜ ਪੱਥ ਸੁੱਖ ਕੇ ਪੰਜ ਪੱਥ ਸੁੱਖ ਕੇ ਛੱਡਾ ਲੂ ਬਦਮਾਸ਼ੀ