Punjabi Virsa 2005 Full Length
Manmohan Waris
1:57:07ਇਕ special ਗੱਲ ਆਈ ਸੀ ਪੀ ਜੇ ਫੈਸਲਾ ਹੋਜੇ ਦੋਹਾਂ ਨੇ ਹੁਣ ਮਿਲਣਾ ਨਹੀਂ ਕਈ ਦਿਲਜਾਲੇ ਆਪਣਾ ਆਪ ਜਲਾਈ ਜਾਂਦੇ ਨੇ ਗੱਲ ਏਦਾਂ ਆ ਬਈ ਸਾਜਨਾ ਦੇ ਦਿਲ ਵਿੱਚ ਰਹਿਣ ਲਈ ਲੋਕਾਂ ਤੋਂ ਪੁੱਛਣਾ ਪੈਂਦਾ ਏ ਦੇਖੋ ਕੈਸਾ ਇਨਸਾਫ ਏ ਸਾਜਨਾ ਦੇ ਦਿਲ ਵਿੱਚ ਰਹਿਣ ਲਈ ਲੋਕਾਂ ਤੋਂ ਪੁੱਛਣਾ ਪੈਂਦਾ ਏ ਏ ਲੋਕ ਇਜਾਜਤ ਨਹੀਂ ਦੇਂਦੇ ਸਾਰੇ ਜੱਗ ਤੋਂ ਰੁਸਨਾ ਪੈਂਦਾ ਏ ਇਕ ਦਿਲਜਾਲੇ ਦੀ ਗੱਲ ਸੁਣਾ ਰਿਹਾ ਮੈ ਜਿਸਨੇ ਆਪਣੀ ਜਿੰਦਗੀ ਦੀ ਮੰਜਿਲ ਸਿਰਫ ਆਪਣੇ ਸੱਜਣ ਮਿੱਥ ਲਾਏ ਆ ਜਦੋ out ਹੋਗੇ ਜਿੰਦਗੀ ਚੋ ਓਹਨੂੰ ਲੱਗਦਾ ਹੁਣ ਕੋਈ ਆਸ ਨਹੀਂ ਮਿਲਣ ਦੀ ਜਿੰਦਗੀ ਬੋਝ ਲੱਗਦੀ ਏ ਮੈ special ਗੱਲ ਦਿਲਜਾਲੇਆਂ ਲਈ ਪੇਸ਼ ਕਰ ਰਿਹਾਂ ਸੱਜਣਾ ਦੀ ਕਿੱਤੀ ਹੋਈ ਹਰ ਗੱਲ ਕੌੜੀ ਸੱਜਣਾ ਦੀ ਕਿੱਤੀ ਹੋਈ ਹਰ ਗੱਲ ਕੌੜੀ ਦਿਲ ਦੇ ਡੂੰਗੇ ਸਾਗਰ ਹੇਠ ਲੁਕਾਂ ਦਿੱਤੀ ਸੱਜਣਾ ਦੀ ਸੱਜਣਾ ਦੀ ਕਿੱਤੀ ਹੋਈ ਹਰ ਗੱਲ ਕੌੜੀ ਦਿਲ ਦੇ ਡੂੰਗੇ ਸਾਗਰ ਹੇਠ ਲੁਕਾਂ ਦਿੱਤੀ ਏਡੀ ਲੰਮੀ ਰਾਤ ਮਕਾਉਣੀ ਔਖੀ ਸੀ ਇਸੇ ਲਈ ਮੈ ਇਸ਼ਕ ਦੀ ਬਾਤ ਮੁਕਾਂ ਦਿੱਤੀ ਅਮਰ ਵੇਲ ਦੀ ਅਮਰ ਵੇਲ ਦੀ ਹਾਨਣ ਹੋਗੀ ਪੀੜ ਮੇਰੀ ਆਸ ਦੀ ਬੇਰੀ ਇਸੇ ਲਈ ਕਟਵਾਂ ਦਿੱਤੀ ਪੀਰ ਇਸ਼ਕ ਦਾ ਜਾਂ ਲਏ ਬਿਨ ਮੰਨਦਾ ਨਾ ਇਸੇ ਲਈ ਮੈ ਮੰਗਲਾਂ ਧੌਣ ਝੁਕਾਂ ਦਿੱਤੀ