Rabb Hi Jaanda
Manmohan Waris
4:30ਇਕ ਹੱਥ ਦੇ ਵਿੱਚ ਦਿਲ ਦੇ ਟੁੱਕੜੇ, ਇਕ ਹੱਥ ਦੇ ਵਿੱਚ ਵਾਅਦੇ ਤੇਰੇ ਕੱਚੀਆਂ ਸਾਂਝਾਂ ਵਾਲੇ ਦੁੱਖੜੇ ਉੱਤਲੇ, ਮਨੋ ਮੁਲਾਜ਼ੇ ਤੇਰੇ ਇਕ ਹੱਥ ਦੇ ਵਿੱਚ ਦਿਲ ਦੇ ਟੁੱਕੜੇ, ਇਕ ਹੱਥ ਦੇ ਵਿੱਚ ਵਾਅਦੇ ਤੇਰੇ ਕੱਚੀਆਂ ਸਾਂਝਾਂ ਵਾਲੇ ਦੁੱਖੜੇ ਉੱਤਲੇ, ਮਨੋ ਮੁਲਾਜ਼ੇ ਤੇਰੇ ਉੱਠ ਕੇ ਸਾਡੀ ਬੁੱਕਲ ਚੋਂ ਜਾ ਬਹ ਗੈਰਾਂ ਦੀ ਬਗਲ ਗਈ ਹਾਏ ਹੇ ਰੰਗ ਵਟਾ ਗਈ ਹੇ ਰੰਗ ਵਟਾ ਗਈ, ਹਾਂ ਦੀਏ ਤੂੰ ਰੁੱਤਾਂ ਵਾਂਗੂ ਬਦਲ ਗਈ ਰੰਗ ਵਟਾ ਗਈ, ਹਾਂ ਦੀਏ ਹੇ ਬਦਲ ਗਈ ਤੂੰ ਬਦਲ ਗਈ ਫੈਸ਼ਨ ਵਾਂਗੂ ਸੱਜਣ ਬਦਲੇ ਵਾਹ ਵਾਹ ਤੇਰੀ ਪਸੰਦ ਕੁੜੇ ਨਾਲ ਵਕਤ ਦੇ ਬਦਲੀ ਕਿੰਨੀ ਵਕਤ ਦੀ ਤੂੰ ਪਾਬੰਦ ਕੁੜੇ ਫੈਸ਼ਨ ਵਾਂਗੂ ਸੱਜਣ ਬਦਲੇ ਵਾਹ ਵਾਹ ਤੇਰੀ ਪਸੰਦ ਕੁੜੇ ਨਾਲ ਵਕਤ ਦੇ ਬਦਲੀ ਕਿੰਨੀ ਵਕਤ ਦੀ ਤੂੰ ਪਾਬੰਦ ਕੁੜੇ ਤਿਲਕਨਬਾਜ਼ੀ ਇਸ਼ਕ ਦੀ 'ਚ ਅਸੀਂ ਤਿਲਕ ਗਏ, ਤੂ ਸੰਭਲ ਗਈ ਹੇ ਰੰਗ ਵਟਾ ਗਈ, ਹਾਂ ਦੀਏ ਤੂੰ ਰੁੱਤਾਂ ਵਾਂਗੂ ਬਦਲ ਗਈ ਰੰਗ ਵਟਾ ਗਈ, ਹਾਂ ਦੀਏ ਹੇ ਬਦਲ ਗਈ ਤੂੰ ਬਦਲ ਗਈ ਵੈਰਨੇ ਸਾਡੀ ਨੀਂਦ ਦੀਏ ਤੇ ਖਾਬਾਂ ਦੀਏ ਹਾਥਾਰੀਏ ਨੀ ਕਿਹੜੀ ਦਫਾ ਲਗਾਈਏ ਤੈਨੂੰ ਕਿੰਝ ਘਟੇਹਰੇ ਚਾਰਹਿਏ ਨੀ ਵੈਰਨੇ ਸਾਡੀ ਨੀਂਦ ਦੀਏ ਤੇ ਖਾਬਾਂ ਦੀਏ ਹਾਥਾਰੀਏ ਨੀ ਕਿਹੜੀ ਦਫਾ ਲਗਾਈਏ ਤੈਨੂੰ ਕਿੰਝ ਘਟੇਹਰੇ ਚਾਰਹਿਏ ਨੀ ਮੁਜਰਮ ਬਣ ਗਈ ਆਪਣ ਨੀ ਤੂੰ ਵਾਰਦਾਤ ਕਰ ਕੇ ਨਿੱਕਲ ਗਈ ਹਾਏ ਰੰਗ ਵਟਾ ਗਈ ਹੇ ਰੰਗ ਵਟਾ ਗਈ, ਹਾਂ ਦੀਏ ਤੂੰ ਰੁੱਤਾਂ ਵਾਂਗੂ ਬਦਲ ਗਈ ਰੰਗ ਵਟਾ ਗਈ, ਹਾਂ ਦੀਏ ਹੇ ਬਦਲ ਗਈ ਤੂੰ ਬਦਲ ਗਈ ਸਾਡਾ ਸੀ ਈਮਾਨ ਪਰਖਦੀ ਅੜੀਏ, ਖੁਦ ਬੇਈਮਾਨ ਹੋਈ ਹੱਸਦੀ ਵੱਸਦੀ ਦੁਨੀਆ ਸਾਡੀ, ਉੱਜਡ ਗਈ ਵੈਰਾਨ ਹੋਈ ਸਾਡਾ ਸੀ ਈਮਾਨ ਪਰਖਦੀ ਅੜੀਏ, ਖੁਦ ਬੇਈਮਾਨ ਹੋਈ ਹੱਸਦੀ ਵੱਸਦੀ ਦੁਨੀਆ ਸਾਡੀ, ਉੱਜਡ ਗਈ ਵੈਰਾਨ ਹੋਈ ਬਣ ਆਪਣੇ ਲੁਟਣਾ ਸੌਖਾ ਏ, ਕਰ ਸਾਬਤ ਏਹ ਤੂੰ ਗਲ ਗਈ ਹੇ ਰੰਗ ਵਟਾ ਗਈ, ਹਾਂ ਦੀਏ ਤੂੰ ਰੁੱਤਾਂ ਵਾਂਗੂ ਬਦਲ ਗਈ ਰੰਗ ਵਟਾ ਗਈ, ਹਾਂ ਦੀਏ ਹੇ ਬਦਲ ਗਈ ਤੂੰ ਬਦਲ ਗਈ ਟੁੱਟਦੀਆਂ ਦੀ ਪੀੜ ਓਹ ਜਾਣਨ ਜਿੰਨਾ ਲਾਇਆ ਹੁੰਦਿਆਂ ਨੇ ਸੱਜਣ ਜਦ ਮੱਖਸੂਸਪੁਰੀ ਤੁਰ ਜਾਣ ਤਬਾਹਿਆਂ ਹੁੰਦਿਆਂ ਨੇ ਟੁੱਟਦੀਆਂ ਦੀ ਪੀੜ ਓਹ ਜਾਣਨ ਜਿੰਨਾ ਲਾਇਆ ਹੁੰਦਿਆਂ ਨੇ ਸੱਜਣ ਜਦ ਮੱਖਸੂਸਪੁਰੀ ਤੁਰ ਜਾਣ ਤਬਾਹਿਆਂ ਹੁੰਦਿਆਂ ਨੇ ਕੰਮਲੇ ਹੋਗੇ ਜਿੰਦਗੀ ਵਿੱਚੋਂ ਜਿੱਦਾਂ ਦੀ ਉਹ ਕਮਲ ਗਈ ਹੇ ਰੰਗ ਵਟਾ ਗਈ, ਹਾਂ ਦੀਏ ਤੂੰ ਰੁੱਤਾਂ ਵਾਂਗੂ ਬਦਲ ਗਈ ਰੰਗ ਵਟਾ ਗਈ, ਹਾਂ ਦੀਏ ਹੇ ਬਦਲ ਗਈ ਤੂੰ ਬਦਲ ਗਈ