Forget Me

Forget Me

Meet

Альбом: Forget Me
Длительность: 4:04
Год: 2020
Скачать MP3

Текст песни

ਹਮਮ ਹਮਮ ਹਮਮ ਹਮਮ
ਦਿਲ ਉਂਗਲਾਂ ਨਾਲ ਬਣਾਉਣਾ
ਮੇਰੀ ਹਿੱਕ ਤੇ ਸੀਰ ਰੱਖ ਕੇ ਸੋਨਾ
ਮੈਨੂੰ ਵਾਂਗ ਸ਼ੁਦਾਈਆਂ ਚੌਣਾ
ਭੁੱਲ ਸਕਦੀ ਐ ਤਾ ਭੁਲਜਾ
ਤੇਰਾ ਮਿਲਣ ਚੋਰੀਓ ਆਉਣਾ
ਜ਼ਿਦ ਕਰਕੇ ਬੁੱਲਟ ਚਲਾਉਣਾ
ਮੈਨੂੰ ਵਾੰਗ ਸ਼ੁਦਾਈਆਂ ਚੌਣਾ
ਭੁੱਲ ਸਕਦੀ ਐ ਤੇ ਭੁਲਜਾ

ਦਿਲ ਉਂਗਲਾਂ ਨਾਲ ਬਣਾਉਣਾ
ਮੇਰੀ ਹਿੱਕ ਤੇ ਸੀਰ ਰੱਖ ਸੋਨਾ
ਮੈਨੂੰ ਵਾਂਗ ਸ਼ੁਦਾਈਆਂ ਚੌਣਾ
ਭੁੱਲ ਸਕਦੀ ਐ ਤੇ ਭੁਲਜਾ

Desi Crew,Desi Crew

ਕਰ ਬੀਤੇ ਯਾਦ ਜ਼ਮਾਣੇ ਨੂੰ
ਮੇਰੀ ਹਾਂ ਵਿਚ ਆਪਣੀ ਹਾਂ ਲਿਖਣਾ
ਮੇਰਾ ਅੱਜ ਵੀ password ਓਹੀ ਐ
ਨੀਂ ਤੇਰਾ ਨਾ ਲਿਖ ਕੇ ਮੇਰਾ ਨਾ ਲਿਖਣਾ
ਤੇਰਾ ਨਾ ਲਿਖ ਕੇ ਮੇਰਾ ਨਾ ਲਿਖਣਾ
ਇਕ ਹਾਕ ਤੇ ਭੱਜਯਾ ਆਉਣਾ
ਪੁੱਤ ਕਹਿਕੇ ਗੱਲ ਨਾਲ ਲਾਉਣਾ
ਮੈਨੂੰ ਵਾੰਗ ਸ਼ੁਦਾਈਆਂ ਚੌਣਾ
ਭੁੱਲ ਸਕਦੀ ਐ ਤੇ ਭੁਲਜਾ

ਦਿਲ ਉਂਗਲਾਂ ਨਾਲ ਬਣਾਉਣਾ
ਮੇਰੀ ਹਿੱਕ ਤੇ ਸੀਰ ਰੱਖ ਸੋਨਾ
ਮੈਨੂੰ ਵਾਂਗ ਸ਼ੁਦਾਈਆਂ ਚੌਣਾ
ਭੁੱਲ ਸਕਦੀ ਐ ਤੇ ਭੁਲਜਾ

ਤੈਨੂੰ bike ਤੋਂ ਇਕ ਦਿਨ ਸੁਟਿਆ ਸੀ
ਵਾਕਾ ਚੇਤੇ ਕਰ ਕਰ ਹਸੀ ਨਾ
ਇਕ ਫਿਲਮ ਕਸੂਤੀ ਦੇਖੀ ਸੀ
ਗੱਲ ਭੁੱਲਕੇ ਕਿਸੇ ਨੂੰ ਦੱਸੀ ਨਾ
ਗੱਲ ਭੁੱਲਕੇ ਕਿਸੇ ਨੂੰ ਦੱਸੀ ਨਾ
ਤੈਨੂੰ night-out ਕਰਵਾਉਣਾ
Pub ਜਾਕੇ ਭੰਘੜਾ ਪਾਉਣਾ
ਮੈਨੂੰ ਵਾਂਗ ਸ਼ੁਦਾਈਆਂ ਚੌਣਾ
ਭੁੱਲ ਸਕਦੀ ਐ ਤੇ ਭੁਲਜਾ

ਦਿਲ ਉਂਗਲਾਂ ਨਾਲ ਬਣਾਉਣਾ
ਮੇਰੀ ਹਿੱਕ ਤੇ ਸੀਰ ਰੱਖ ਕੇ ਸੋਨਾ
ਮੈਨੂੰ ਵਾਂਗ ਸ਼ੁਦਾਈਆਂ ਚੌਣਾ
ਭੁੱਲ ਸਕਦੀ ਐ ਤੇ ਭੁਲਜਾ
ਹਮਮ ਹਮਮ ਹਮਮ
ਗੱਲ ਗੱਲ ਤੇ ਜਿਹੜੀਆਂ ਕਰਦੀ ਸੀ
ਤੈਨੂੰ ਪਾਰੀਆਂ ਬਹੁਤ ਰਵਾਊਣਗੀਆਂ
ਤੈਨੂੰ ਦੀਪੂ ਕਾਕੋਵਾਲ ਵਾਲੇ
ਦੀਆਂ ਯਾਰੀਆਂ ਬਹੁਤ ਰਵਾਊਣਗੀਆਂ
ਦੀਆਂ ਯਾਰੀਆਂ ਬਹੁਤ ਰਵਾਊਣਗੀਆਂ
ਇਹ ਇਸ਼ਕ ਤਾ ਨਿਰਾ ਸਲੇਡਾ
ਕਾਮ ਸੌਖਾ ਵੀ ਨਹੀਂ ਐੱਡਾ
ਆਉਣਾ ਨਹੀਂ ਰਾਸ canada
ਭੁੱਲ ਸਕਦੀ ਐ ਤੇ ਭੁਲਜਾ

ਦਿਲ ਉਂਗਲਾਂ ਨਾਲ ਬਣਾਉਣਾ
ਮੇਰੀ ਹਿੱਕ ਤੇ ਸੀਰ ਰੱਖ ਸੋਨਾ
ਮੈਨੂੰ ਵਾਂਗ ਸ਼ੁਦਾਈਆਂ ਚੌਣਾ
ਭੁੱਲ ਸਕਦੀ ਐ ਤੇ ਭੁਲਜਾ

ਦਿਲ ਉਂਗਲਾਂ ਨਾਲ ਬਣਾਉਣਾ
ਮੇਰੀ ਹਿੱਕ ਤੇ ਸੀਰ ਰੱਖ  ਸੋਨਾ
ਮੈਨੂੰ ਵਾਂਗ ਸ਼ੁਦਾਈਆਂ ਚੌਣਾ
ਭੁੱਲ ਸਕਦੀ ਐ ਤੇ ਭੁਲਜਾ