Safar
Juss
3:18Mix, Mix, MixSingh in the house ਤੂੰ ਸ਼ਾਇਰ ਬਣਾ ਗਈ ਏਂ ਹਾਏ ਨੀ, ਇਸ ਪਾਗਲ ਨੂੰ ਕਿਹੜੇ ਕੰਮੀ ਲਾ ਗਈ ਏਂ? ਹਾਏ ਨੀ, ਇਸ ਪਾਗਲ ਨੂੰ ਹੋ, ਜਾਪੇ ਮੇਰੀ ਜ਼ਿੰਦਗੀ ਚੋਂ ਨੀ ਜਿਵੇਂ ਸਾਰੇ ਚਾਅ ਮੁੱਕ ਗਏ ਤੈਨੂੰ ਮੈਂ ਭੁਲਾਵਾਂ ਨੀ ਓ, ਇੰਞ ਲੱਗੇ ਸਾਹ ਰੁੱਕਦੇ ਨੀ, ਇੰਞ ਲੱਗੇ ਸਾਹ ਰੁੱਕਦੇ ਦਿੱਤੀ ਤੇਰੀ ਗਾਨੀ ਪਿਆਰ ਨਿਸ਼ਾਨੀ ਹੁਣ ਫਾਹਾ ਲੱਗੇ ਗਲ਼ ਨੂੰ ਤੂੰ ਸ਼ਾਇਰ ਬਣਾ ਗਈ ਏਂ ਹਾਏ ਨੀ, ਇਸ ਪਾਗਲ ਨੂੰ ਨੀ ਕਿਹੜੇ ਕੰਮੀ ਲਾ ਗਈ ਏਂ? ਹਾਏ ਨੀ, ਇਸ ਪਾਗਲ ਨੂੰ ਕੀਤਾ ਤੈਨੂੰ ਕੀਤਾ ਤੈਨੂੰ ਕੀਤਾ ਤੈਨੂੰ ਪਿਆਰ ਸੀ ਨਾਰੇ ਹੱਦਾਂ ਬੰਨ੍ਹੇ ਤੋੜ ਕੇ ਸਾਰੇ ਕੀਤਾ ਤੈਨੂੰ ਪਿਆਰ ਸੀ ਨਾਰੇ ਹੱਦਾਂ ਬੰਨ੍ਹੇ ਤੋੜ ਕੇ ਸਾਰੇ ਤੂੰ ਤਾਂ ਝੱਲੀਏ ਦਿਲ ਤੋੜਗੀ ਮੈਂ ਤੇਰੇ ਲਈ ਤੋੜਾਂ ਤਾਰੇ ਜ਼ਖ਼ਮ ਜੋ ਦੇ ਗਈ ਏਂ ਛੇਤੀ ਓਹੋ ਭਰਨੇ ਨਈਂ ਨੀ ਜਿਹੜਾ ਦੁੱਖ ਮੈਂ ਜ਼ਰਦਾ ਹੋਰ ਨੇ ਜ਼ਰਣੇ ਨਈਂ ਹੋਰ ਨੇ ਜ਼ਰਣੇ ਨਈਂ ਨੀ ਬੁੱਕ-ਬੁੱਕ ਰੋਵਾਂ ਮੈਂ ਕੱਲਾ ਜਦੋਂ ਹੋਵਾਂ ਮੈਂ ਯਾਦ ਕਰ ਹਰ ਗੱਲ ਨੂੰ ਤੂੰ ਸ਼ਾਇਰ ਬਣਾ ਗਈ ਏਂ ਹਾਏ ਨੀ, ਇਸ ਪਾਗਲ ਨੂੰ ਕਿਹੜੇ ਕੰਮੀ ਲਾ ਗਈ ਏਂ? ਹਾਏ ਨੀ, ਇਸ ਪਾਗਲ ਨੂੰ ਤੇਰੀ ਜਗ੍ਹਾ ਸ਼ਰਾਬ ਨੇ ਲੈ ਲਈ ਦਿੱਤੇ ਤੇਰੇ ਗੁਲਾਬ ਨੇ ਲੈ ਲਈ ਤੇਰੀ ਜਗ੍ਹਾ ਸ਼ਰਾਬ ਨੇ ਲੈ ਲਈ ਦਿੱਤੇ ਤੇਰੇ ਗੁਲਾਬ ਨੇ ਲੈ ਲਈ ਮੈਂ ਤਾਂ ਹੁਣ ਦੱਸ ਕੀ ਜੀਣਾ ਏ? ਮੇਰੀ ਜਿੰਦ ਤੇਰੇ ਖ਼ਾਬ ਨੇ ਲੈ ਲਈ ਨੀ Parry ਤੇਰਾ ਗੀਤ ਲਿਖਦਾ ਕਲਮ ਵੀ ਰੋਂਦੀ ਏ ਨੀ ਜਿੰਨਾ ਚਿਰ ਮੈਂ ਜਾਗਦਾ ਇਹ ਵੀ ਕਿੱਥੇ ਸੌਂਦੀ ਏ ਇਹ ਵੀ ਕਿੱਥੇ ਸੌਂਦੀ ਏ ਨੀ ਅੱਖ ਤੇਰੀ ਫੜਕੇਗੀ ਤੂੰ ਵੀ ਮੈਨੂੰ ਤੜਫੇਂਗੀ ਮੈਂ ਨਾ ਪਰ ਹੋਣਾ ਕੱਲ੍ਹ ਨੂੰ