Sangdi Sangdi
Kulwinder Billa
4:27ਕਿਤੇ ਕੱਲੀ ਓਹ ਬਹਿ ਬਹਿ ਕੇ ਯਾਦ ਤਾਂ ਕਰਦੀ ਹੋਣੀ ਏ ਕਿਤੇ ਕੱਲੀ ਓਹ ਬਹਿ ਬਹਿ ਕੇ ਯਾਦ ਤਾਂ ਕਰਦੀ ਹੋਣੀ ਏ ਕਿੰਨਾ ਮਾਰਦਾ ਸੀ ਓਹਦੇ ਤੇ ਯਾਦ ਕਰ ਮਰਦੀ ਹੋਣੀ ਏ ਕਿਤੇ ਕੱਲੀ ਓਹ ਬਹਿ ਬਹਿ ਕੇ ਯਾਦ ਤਾਂ ਕਰਦੀ ਹੋਣੀ ਏ ਕਿਤੇ ਕੱਲੀ ਉਹ ਬਹਿ ਬਹਿ ਕੇ ਯਾਦ ਤਾਂ ਕਰਦੀ ਹੋਣੀ ਏ ਦਿਲ ਮੇਰਾ ਏ ਆਖਦਾ ਏ ਖਤ ਉਹਨੇ ਪਾੜੇ ਨੀ ਹੋਣੇ ਕਿਸੇ ਧੂਣੀ ਯਾ ਧੂਣੇ ਦੇ ਵਿੱਚ ਉਹਨੇ ਸਾੜੇ ਨਈ ਹੋਣੇ ਦਿਲ ਮੇਰਾ ਏ ਆਖਦਾ ਏ ਖਤ ਉਹਨੇ ਪਾੜੇ ਨੀ ਹੋਣੇ ਕਿਸੇ ਧੂਣੀ ਯਾ ਧੂਣੇ ਦੇ ਵਿੱਚ ਉਹਨੇ ਸਾੜੇ ਨਈ ਹੋਣੇ ਕਿੰਨਾ ਭਰਿਆ ਸੀ ਉਹਨਾਂ 'ਚ ਪਿਆਰ ਨੂੰ ਪੜ੍ਹਦੀ ਹੋਣੀ ਏ ਕਿਤੇ ਕੱਲੀ ਉਹ ਬਹਿ ਬਹਿ ਕੇ ਯਾਦ ਤਾਂ ਕਰਦੀ ਹੋਣੀ ਏ ਕਿਤੇ ਕੱਲੀ ਉਹ ਬਹਿ ਬਹਿ ਕੇ ਯਾਦ ਤਾਂ ਕਰਦੀ ਹੋਣੀ ਏ ਭਾਵੇਂ ਉਹਦੇ ਉੱਤੇ ਮਰਦੇ ਵੇ ਕਾਰਾਂ ਵਾਲੇ ਹੋਣੇ ਨੇ ਮੈਂ ਸੱਚ ਆਖਾਂ ਦਿਲੋਂ ਆਖਾਂ ਨਾ ਪਿਆਰਾਂ ਵਾਲੇ ਹੋਣੇ ਨੇ ਭਾਵੇਂ ਉਹਦੇ ਉੱਤੇ ਮਰਦੇ ਵੇ ਕਾਰਾਂ ਵਾਲੇ ਹੋਣੇ ਨੇ ਮੈਂ ਸੱਚ ਆਖਾਂ ਦਿਲੋਂ ਆਖਾਂ ਨਾ ਪਿਆਰਾਂ ਵਾਲੇ ਹੋਣੇ ਨੇ Happy Raikoti ਦੇ ਹਿਜਰ ਵਿੱਚ ਸੜਦੀ ਹੋਣੀ ਏ ਕਿਤੇ ਕੱਲੀ ਉਹ ਬਹਿ ਬਹਿ ਕੇ ਯਾਦ ਤਾਂ ਕਰਦੀ ਹੋਣੀ ਏ ਕਿਤੇ ਕੱਲੀ ਉਹ ਬਹਿ ਬਹਿ ਕੇ ਯਾਦ ਤਾਂ ਕਰਦੀ ਹੋਣੀ ਏ ਕਿਤੇ ਕੱਲੀ ਉਹ ਬਹਿ ਬਹਿ ਕੇ ਯਾਦ ਤਾਂ ਕਰਦੀ ਹੋਣੀ ਏ ਕਿਤੇ ਕੱਲੀ ਉਹ ਬਹਿ ਬਹਿ ਕੇ ਯਾਦ ਤਾਂ ਕਰਦੀ ਹੋਣੀ ਏ