Yaad Nahi Karde
Miel
2:57ਅਸੀਂ ਜਿਹਦੀਆਂ ਯਾਦਾਂ ਦੇ ਵਿਚ ਖੋਏ ਰਹਿੰਦੇ ਆਂ ਓਹਨੂੰ ਅਸੀਂ ਯਾਦ ਵੀ ਨਹੀਂ ਹੋਣੇ ਓਹਨੂੰ ਅਸੀਂ ਯਾਦ ਵੀ ਨਹੀਂ ਹੋਣੇ ਜਿਨ੍ਹਾਂ ਨੂੰ ਅਪਣਿਆਂ ਹੱਸਿਆਂ ਵਿਚੋਂ ਹਾਸੇ ਦੇ ਦਿੱਤੇ ਸੀ ਸਾਨੂੰ ਦੇ ਗਏ ਨੇ ਰੋਣੇ ਸਾਨੂੰ ਦੇ ਗਏ ਨੇ ਰੋਣੇ ਅਸੀਂ ਜਿਹਦੀਆਂ ਯਾਦਾਂ ਦੇ ਵਿਚ ਖੋਏ ਰਹਿੰਦੇ ਆਂ ਓਹਨੂੰ ਅਸੀਂ ਯਾਦ ਵੀ ਨਹੀਂ ਹੋਣੇ ਓਹਨੂੰ ਅਸੀਂ ਯਾਦ ਵੀ ਨਹੀਂ ਹੋਣੇ ਜਿਨ੍ਹਾਂ ਦੀ ਮਿਲਣਾ ਕਿਸਮਤ ਵਿੱਚ ਨਹੀਂ ਹੁੰਦਾ ਅਕਸਰ ਮੁਹੱਬਤ ਓਥੇ ਜ਼ਿਆਦਾ ਹੋ ਜਾਂਦੀ ਏ ਜ਼ਿੰਦਗੀ ਵਿੱਚ ਜੋ ਜ਼ਿੰਦਗੀ ਬਣਕੇ ਆਉਂਦੇ ਨੇ ਓਹੀ ਸਾਨੂੰ ਭੁੱਲ ਜਾਂਦਾਂ ਤਾਂ ਰੂਹ ਵੀ ਰੋ ਜਾਂਦੀ ਏ ਜਾਂਦੀ ਵਾਰੀ ਬੋਲ ਜੋ ਕਹਿ ਕੇ ਛੱਡਿਆ ਸੀ ਓਹ ਲੱਗਦਾ ਓਹਦੇ ਨਹੀਂ ਹੋਣੇ ਓਹ ਲੱਗਦਾ ਓਹਦੇ ਨਹੀਂ ਹੋਣੇ ਅਸੀਂ ਜਿਹਦੀਆਂ ਯਾਦਾਂ ਦੇ ਵਿਚ ਖੋਏ ਰਹਿੰਦੇ ਆਂ ਓਹਨੂੰ ਅਸੀਂ ਯਾਦ ਵੀ ਨਹੀਂ ਹੋਣੇ ਓਹਨੂੰ ਅਸੀਂ ਯਾਦ ਵੀ ਨਹੀਂ ਹੋਣੇ ਅਸੀਂ ਜਿਹਦੀਆਂ ਯਾਦਾਂ ਦੇ ਵਿਚ ਖੋਏ ਰਹਿੰਦੇ ਆਂ ਓਹਨੂੰ ਅਸੀਂ ਯਾਦ ਵੀ ਨਹੀਂ ਹੋਣੇ ਓਹਨੂੰ ਅਸੀਂ ਯਾਦ ਵੀ ਨਹੀਂ ਹੋਣੇ ਤੂੰ ਦਿਲੋਂ ਚਾਹਿਆ ਕਿਸੇ ਨੂੰ ਤੇ ਓਹ ਨਹੀਂ ਤੈਨੂੰ ਚਾਹੁਗਾ ਮੇਰਾ ਪਿਆਰ ਯਾਦ ਆਵਗਾ ਓਦੋਂ ਪਿਆਰ ਯਾਦ ਆਵਗਾ ਦੁਆਵਾਂ ਬਦਲੇ ਝੂਠੀ ਸੌਂਹ ਕੋਈ ਖਾਓਗਾ ਮੇਰਾ ਪਿਆਰ ਯਾਦ ਆਵਗਾ ਓਦੋਂ ਪਿਆਰ ਯਾਦ ਆਵਗਾ ਪਿਆਰ ਯਾਦ ਆਵਗਾ ਬਸ ਮੇਰੀ ਇਕੋ ਦੁਆ ਕਬੂਲ ਹੋ ਜਾਵੇ ਤੇਰੀ ਹੀ ਵਾਂਗ ਤੇਰੀ ਇਹ ਯਾਦ ਵੀ ਦੂਰ ਹੋ ਜਾਵੇ ਕਿਸੇ ਨੂੰ ਟੁੱਟਿਆ ਵੇਖ ਕੇ ਖੁਸ਼ ਹੁੰਦੇ ਨੇ ਲੋਕੀ ਸੱਚੀ ਮੁਹੱਬਤ ਦੁਨੀਆ ਦੇ ਉੱਤੇ ਮਿਲਦੀ ਨਹੀਂ ਸੌਖੀ ਸੱਚੀ ਮੁਹੱਬਤ ਦੁਨੀਆ ਦੇ ਉੱਤੇ ਮਿਲਦੀ ਨਹੀਂ ਸੌਖੀ ਰੂਹ ਨਾਲ ਹੀ ਲੈ ਗਏ ਅਕਸਰ ਜੇੜੇ ਕਹਿੰਦੇ ਸੀ ਰੂਹ ਇੱਕ ਜਿਸਮ 2 ਨੇ, ਰੂਹ ਇੱਕ ਜਿਸਮ 2 ਨੇ ਅਸੀਂ ਜਿਹਦੀਆਂ ਯਾਦਾਂ ਦੇ ਵਿਚ ਖੋਏ ਰਹਿੰਦੇ ਆਂ ਓਹਨੂੰ ਅਸੀਂ ਯਾਦ ਵੀ ਨਹੀਂ ਹੋਣੇ ਓਹਨੂੰ ਅਸੀਂ ਯਾਦ ਵੀ ਨਹੀਂ ਹੋਣੇ ਅਸੀਂ ਜਿਹਦੀਆਂ ਯਾਦਾਂ ਦੇ ਵਿਚ ਖੋਏ ਰਹਿੰਦੇ ਆਂ ਓਹਨੂੰ ਅਸੀਂ ਯਾਦ ਵੀ ਨਹੀਂ ਹੋਣੇ ਓਹਨੂੰ ਅਸੀਂ ਯਾਦ ਵੀ ਨਹੀਂ ਹੋਣੇ