Silent Love

Silent Love

Namr Gill, Prabh Near, & Hundal Preet

Альбом: Silent Love
Длительность: 4:27
Год: 2015
Скачать MP3

Текст песни

ਸੋਹਣਿਆਂ ਵੇ ਤੇਰੇ ਦਿਲ ਵਿਚ ਰਹਿਣ ਨੂੰ ਜੀ ਕਰ ਦੇ
ਪਰ ਕੀ ਕਰਾ ਵੇ ਜੱਟੀ ਤੇਰੇ ਮੈਚ ਨਹੀ
ਸੋਹਣਿਆਂ ਵੇ ਤੇਰੇ ਦਿਲ ਵਿਚ ਰਹਿਣ ਨੂੰ ਜੀ ਕਰ ਦੇ
ਪਰ ਕੀ ਕਰਾ ਵੇ ਜੱਟੀ ਤੇਰੇ ਮੈਚ ਨਹੀ
ਵੇ ਜਿਨੀ ਥਾਂ ਦੇ ਵਿੱਚ ਤੇਰੇ dad ਦੀ ਉਚੀ ਹਵੈਲੀ ਏ
ਮੇਰੇ ਬਾਪੂ ਜੀ ਦਾ ਓੰਨੀ ਥਾਂ ਵਿਚ ਖੇਤ ਨ੍ਹੀ
ਸੋਹਣਿਆਂ ਵੇ ਤੇਰੇ ਦਿਲ ਵਿਚ ਰਹਿਣ ਨੂੰ ਜੀ ਕਰ ਦੇ
ਪਰ ਕੀ ਕਰਾ ਵੇ ਜੱਟੀ ਤੇਰੇ ਮੈਚ ਨਹੀ

ਤੈਨੂੰ ਕਿਡਾ ਮੈ ਲਿਖਵਾਵਾ ਵਿਚ ਨਸੀਬਾ ਦੇ
ਸੱਭ ਟੁਟ ਜਾਂਦੇ ਨੇ ਆਖਿਰ ਖਾਬ ਗਰੀਬਾ ਦੇ
ਤੈਨੂੰ ਕਿਡਾ ਮੈ ਲਿਖਵਾਵਾ ਵਿਚ ਨਸੀਬਾ ਦੇ
ਸੱਭ ਟੁਟ ਜਾਂਦੇ ਨੇ ਆਖਿਰ ਖਾਬ ਗਰੀਬਾ ਦੇ
ਵੇ ਸਾਡੀ ਤੇਰੀਆਂ ਪੈੜਾਂ ਵੇਖ ਵੇਖ ਕੇ ਗੁਜ਼ੱਰ ਰਹੀ
ਏਕ ਵਾਰ ਤੂੰ ਯਾਰਾ ਸਾਡੇ ਵਲ ਤਾ ਵੇਖ ਸ਼ੀ
ਸੋਹਣਿਆਂ ਵੇ ਤੇਰੇ ਦਿਲ ਵਿਚ ਰਹਿਣ ਨੂੰ ਜੀ ਕਰ ਦੇ
ਪਰ ਕੀ ਕਰਾ ਵੇ ਜੱਟੀ ਤੇਰੇ ਮੈਚ ਨਹੀ
ਸੋਹਣਿਆਂ ਵੇ ਤੇਰੇ ਦਿਲ ਵਿਚ ਰਹਿਣ ਨੂੰ ਜੀ ਕਰ ਦੇ
ਪਰ ਕੀ ਕਰਾ ਵੇ ਜੱਟੀ ਤੇਰੇ ਮੈਚ ਨਹੀ

ਮੇਰਾ ਬਾਪੂ ਕਰਜ਼ਾ ਚੁਕ ਚੁਕ ਮਾਸਾ ਪੜ੍ਹਉਂਦਾ ਏਂ
ਤੂ ਮਹਿੰਗੀਆਂ ਕਾਰਾਂ ਤੋ ਪੈਰ ਥਲੇ ਨਾ ਲੋਂਦਾ ਏਂ
ਮੇਰਾ ਬਾਪੂ ਕਰਜ਼ਾ ਚੁਕ ਚੁਕ ਮਾਸਾ ਪੜ੍ਹਉਂਦਾ ਏਂ
ਤੂ ਮਹਿੰਗੀਆਂ ਕਾਰਾਂ ਤੋ ਪੈਰ ਥਲੇ ਨਾ ਲੋਂਦਾ ਏਂ
ਮੈ ਧੂਪ ਵਿਚ ਸੜ ਕੇ ਕਰਾ ਉਡੀਕ ਵੇ ਬਸਾਂ ਦੀ
ਤੂੰ ਅਜ ਤਕ ਚਲਿਆ ਭੋਰਾ ਵੀ ਤੇ ਸੇਕ ਨ੍ਹੀ
ਸੋਹਣਿਆਂ ਵੇ ਤੇਰੇ ਦਿਲ ਵਿਚ ਰਹਿਣ ਨੂੰ ਜੀ ਕਰ ਦੇ
ਪਰ ਕੀ ਕਰਾ ਵੇ ਜੱਟੀ ਤੇਰੇ ਮੈਚ ਨਹੀ

ਤੈਨੂ Hundal Preet ਮੈ ਪ੍ਯਾਰ ਬੜਾ ਹੀ ਕਰ ਦੀ ਆਂ
ਪਰ ਸੱਜਣਾ ਵੇ ਇਜਹਾਰ ਕਰਨ ਤੋ ਡਰ ਦੀ ਆਂ
ਤੈਨੂ Hundal Preet ਮੈ ਪ੍ਯਾਰ ਬੜਾ ਹੀ ਕਰ ਦੀ ਆਂ
ਪਰ ਸੱਜਣਾ ਵੇ ਇਜਹਾਰ ਕਰਨ ਤੋ ਡਰ ਦੀ ਆਂ
ਵੇ ਤੇਰੀ ਬਣ ਕੇ ਆਵਾ ਪਿੰਡ ਸ਼ੇਰਪੁਰ ਡੂਨੇ ਚ
ਵੇ ਮੈ ਤੱਤੜੀ ਦੇ ਏਨੇ ਚੰਗੇ ਲੈਖ ਨ੍ਹੀ
ਸੋਹਣਿਆਂ ਵੇ ਤੇਰੇ ਦਿਲ ਵਿਚ ਰਹਿਣ ਨੂੰ ਜੀ ਕਰ ਦੇ
ਪਰ ਕੀ ਕਰਾ ਵੇ ਜੱਟੀ ਤੇਰੇ ਮੈਚ ਨਹੀ
ਸੋਹਣਿਆਂ ਵੇ ਤੇਰੇ ਦਿਲ ਵਿਚ ਰਹਿਣ ਨੂੰ ਜੀ ਕਰ ਦੇ
ਪਰ ਕੀ ਕਰਾ ਵੇ ਜੱਟੀ ਤੇਰੇ ਮੈਚ ਨਹੀ