Sprint (Feat. Jasmeen Akhtar)
Navaan Sandhu
3:31It's Jay B Unlimited money ਵਾਲੀ feel ਕੁੜੇ ਦਿਲ ਪਰਿਆ ਪਿਆਰ ਵਾਲੀ ਝੀਲ ਕੁੜੇ Unlimited money ਵਾਲੀ feel ਕੁੜੇ ਦਿਲ ਪਰਿਆ ਪਿਆਰ ਵਾਲੀ ਝੀਲ ਕੁੜੇ ਉੱਤੋਂ ਜੱਟ ਐ tribe, ਆਉਂਦੀ villian ਜੀ vibe Tattoo ਹਿੱਕ ਉੱਤੇ ਦੋ, ਨੀ ਵੰਗਾਰ ਦੇ ਆ ਜੋ ਦਿਲ ਦਿੰਦੇ ਨਾ ਕਿਸੇ ਨੂੰ on lease ਕੁੜੇ ਨੀ ਜੱਟ ਸੋਹਣੀਏ ਓ, lethal ਜੀ ਲੱਗਦੇ disease, ਕੁੜੇ ਨੀ ਜੱਟ ਸੋਹਣੀਏ ਦੰਦ anti'an ਦੇ ਕਰਦੇ freeze, ਕੁੜੇ ਨੀ ਜੱਟ ਸੋਹਣੀਏ ਹੋ ਨਾਰਾਂ ਵੇਖ—ਵੇਖ ਕਹਿੰਦੀਆਂ ਨੇ jeez, ਕੁੜੇ ਨੀ ਜੱਟ ਸੋਹਣੀਏ ਹੋ, ਜੱਟ ਸੋਹਣੀਏ ਹਾਂ, ਜੱਟ ਸੋਹਣੀਏ ਹਾਂ ਕਫਾ ਉੱਤੇ ਊਦ ਲੱਗੇ, ਕਰਦੇ reveal ਮੁੰਡੇ ਜੱਟਾ ਦੇ ਨੇ ਮੁੱਢ ਤੋਂ ਸ਼ੋਕੀਨ ਨੀ ਪੱਟਣ ਰਕਾਨਾਂ ਮਾਰ ਗੱਡੀਆਂ 'ਚ ਗੇੜੇ ਡੌਲੇ ਸਾਡੇ 18', ਲੱਕ ਤੋਂ ਨੇ lean ਨੀ BVLGARI, Tom Ford, In link with lord Utte ਝੂਲਦੀ ਹਵਾ ਦੇ ਵਿਚ jacket'an ਤੇ ਲੱਗੀ ਜੋ fleece ਕੁੜੇ ਹੋ, ਜੱਟ ਸੋਹਣੀਏ ਓ, lethal ਜੀ ਲੱਗਦੇ disease, ਕੁੜੇ ਨੀ ਜੱਟ ਸੋਹਣੀਏ ਦੰਦ anti'an ਦੇ ਕਰਦੇ freeze, ਕੁੜੇ ਨੀ ਜੱਟ ਸੋਹਣੀਏ ਹੋ ਨਾਰਾਂ ਵੇਖ—ਵੇਖ ਕਹਿੰਦੀਆਂ ਨੇ jeez, ਕੁੜੇ ਨੀ, ਜੱਟ ਸੋਹਣੀਏ ਹੋ, ਜੱਟ ਸੋਹਣੀਏ ਓ, ਜੱਟ ਸੋਹਣੀਏ Hip—Hop folk ਵਿਚ ਕਰਤਾ blend ਨੀ ਜੇ ਜ਼ਿੰਦਗੀ ਜੁ ਜੁੱਤੀ ਤੇ ਟਿਕਾਇਆ ਕੋਈ offend ਨੀ Kimber ਦਾ custom ਕਰਾਕੇ ਕੋਲ ਰੱਖਿਆ ਰੱਖਿਆ ਲੁਕੋ ਕੇ show off ਦਾ trend ਨੀ ਰਹਿਣ ਚੱਤੋ ਪੈਰ high, ਮੁੰਡੇ ਹੁੰਦੇ ਨਹੀਂ shy ਮੁੰਡੇ age 22—28, ਮੁੰਡੇ ਲੱਬ ਕੋਈ ਜੋੜ ਦਾ Hit and run, ਮੁੰਡੇ ਮਾਝੇ ਦੇ ਐ ਜਮ ਮੁੰਡੇ ਰੱਖਦੇ ਐ ਦਮ ਨਹੀਓ ਅੱਗੇ ਕੋਈ ਖੌਲਦਾ ਬੜੇ aim ਨੇ ਸਟੀਕ, ਨਾ ਕੋਈ ਲੈਲਾ ਨਾ ਕੋਈ ਚੀਕ ਰਾਂਝਾ ਰਾਜੀ ਐ ਰਕਾਨੇ, Divrose ਸਿਰ ਰੱਖੇ ਨਾ ਕੋਈ lease ਕੁੜੇ ਹੋ, ਜੱਟ ਸੋਹਣੀਏ ਓ, lethal ਜੀ ਲੱਗਦੇ disease, ਕੁੜੇ ਨੀ ਜੱਟ ਸੋਹਣੀਏ ਦੰਦ anti'an ਦੇ ਕਰਦੇ freeze, ਕੁੜੇ ਨੀ ਜੱਟ ਸੋਹਣੀਏ ਹੋ ਨਾਰਾਂ ਵੇਖ—ਵੇਖ ਕਹਿੰਦੀਆਂ ਨੇ jeez, ਕੁੜੇ ਨੀ, ਜੱਟ ਸੋਹਣੀਏ ਹੋ, ਜੱਟ ਸੋਹਣੀਏ ਓ, ਜੱਟ ਸੋਹਣੀਏ ਹੋ, Lethal ਜੀ ਲੱਗਦੇ, ਹਾਂ Lethal ਜੀ ਲੱਗਦੇ, ਹਾਂ Lethal ਜੀ ਲੱਗਦੇ, ਹਾਂ ਨੀ ਜੱਟ ਸੋਹਣੀਏ