Deewane (Feat. Bir)
Navaan Sandhu
3:27ਹੁਣ ਪਛਤਾਉਂਦੀ ਏ ਰੋ ਰੋ ਦੇਂਦੀ ਸਫ਼ਾਈਆਂ ਹੁਣ ਪਛਤਾਉਂਦੀ ਏ ਰੋ ਰੋ ਦੇਂਦੀ ਸਫ਼ਾਈਆਂ ਹੁਣ ਪਛਤਾਉਂਦੀ ਏ ਰੋ ਰੋ ਦੇਂਦੀ ਸਫ਼ਾਈਆਂ ਹੁਣ ਪਛਤਾਉਂਦੀ ਏ ਰੋ ਰੋ ਦੇਂਦੀ ਸਫ਼ਾਈਆਂ ਜਦੋ ਦੀ ਮੈਂ ਖਾਦੀ ਪਿਆਰ ਵਿਚ ਸੱਟ ਤਾਈਓਂ ਹੁਣ ਇਸ਼ਕੇ ਦੀ ਨਹੀਂਓ ਚੜ੍ਹਦੀ ਲੋਰ ਹੁਣ ਸੁੱਖ ਮੈਨੂੰ ਦਿੰਦੇ ਆ ਦਿਲਾਸੇ ਤਾਹੀਓਂ ਦਿਲ ਤੇ ਦਿਮਾਗ ਵਿਚ ਰਿਹਾ ਨਹੀਂਓ ਸ਼ੋਰ ਜਦੋ ਦੀ ਮੈਂ ਖਾਦੀ ਪਿਆਰ ਵਿਚ ਸੱਟ ਤਾਹੀਓਂ ਹੁਣ ਇਸ਼ਕੇ ਦੀ ਨਹੀਂਓ ਚੜ੍ਹਦੀ ਲੋਰ ਹੁਣ ਸੁੱਖ ਮੈਨੂੰ ਦਿੰਦੇ ਆ ਦਿਲਾਸੇ ਤਾਹੀਓਂ ਦਿਲ ਤੇ ਦਿਮਾਗ ਵਿਚ ਰਿਹਾ ਨਹੀਂਓ ਸ਼ੋਰ ਸੱਚੀਆਂ ਕਹਿੰਦੀ ਸੀ ਝੂਠਾ ਨੂੰ ਅੱਗੇ ਕਰਕੇ ਰੁੱਸ ਰੁੱਸ ਬਹਿੰਦੀ ਸੀ ਜਿਹੜੀ ਸਿਰ ਉੱਤੇ ਹੱਥ ਧਰ ਕੇ ਹੁਣ ਪਛਤਾਉਂਦੀ ਏ ਰੋ ਰੋ ਦੇਂਦੀ ਸਫ਼ਾਈਆਂ ਹੁਣ ਪਛਤਾਉਂਦੀ ਏ ਰੋ ਰੋ ਦੇਂਦੀ ਸਫ਼ਾਈਆਂ ਕਿੰਨੇ ਦਿਨ ਕਿੰਨੀਆਂ ਰਾਤਾਂ ਨੀ ਪੌਣਾ ਨਾਲ ਕਰੀਆਂ ਬਾਤਾਂ ਨੀ ਕੱਲੇ ਬਹਿ ਕਮੀਆਂ ਲਭਦਾ ਰਿਹਾ ਧੂਵੇਂ ਵਿਚ ਡਾ ਕੇ ਯਾਦਾਂ ਨੀ ਸਾਡੇ ਦਿਤੇ ਹੋਏ ਕੱਜਲੇ ਪਾ ਕੇ ਮਿਲਦੀ ਰਹੀ ਗੈਰਾਂ ਨੂੰ ਉਸਨੂੰ ਕੀ ਦੱਸਿਏ ਕਿੰਨਾ ਪੀਤਾ ਅਸੀਂ ਅੱਖੀਂ ਵੇਖ ਕੇ ਜ਼ਹਰਾ ਨੂੰ ਵਾਅਦੇ ਝੂਠੇ ਸੀ ਭਰੀਆਂ ਸੀ ਫ਼ਰੇਬ ਨਾ ਅੱਖੀਆਂ ਪੀੜ੍ਹਾ ਦੇਂਦੀਆਂ ਨੇ ਮੇਰੇ ਸਿਰ ਦੀਆਂ ਸੌਹਾਂ ਚੱਕੀਆਂ ਹੁਣ ਪਛਤਾਉਂਦੀ ਏ ਰੋ ਰੋ ਦੇਂਦੀ ਸਫ਼ਾਈਆਂ ਹੁਣ ਪਛਤਾਉਂਦੀ ਏ ਹੁਣ ਪਛਤਾਉਂਦੀ ਏ ਰੋ ਰੋ ਦੇਂਦੀ ਸਫ਼ਾਈਆਂ ਹੁਣ ਪਛਤਾਉਂਦੀ ਏ ਉਸਨੂੰ ਕੱਢਤਾ ਖ਼ਿਆਲਾਂ ਚੋ ਮੈਂ ਦਿਲ ਤੇ ਪੱਥਰ ਧਰਿਆ ਸੀ ਜਿਹਨੂੰ ਚਾਹ ਬੜਾ ਨਵੇਆਂ ਦਾ ਉਹ ਨਾਲ ਵਰਤ ਕੇ ਪਾਸੇ ਧਰਿਆ ਇਸ਼ਕੇ ਦੀ ਤੌਹੀਨ ਸੀ ਕਰਦੀ ਮਹਿੰਗੇ ਵੇਚ ਕੇ ਕੁਫ਼ਰਾਂ ਤੂੰ ਹੁਣ ਰੋਂਦੀ ਹੋਊ ਹਾਊਕੇ ਲੈ ਨਾਲ ਮੰਨਦੀ ਹੋਊਗੀ ਨੌਕਰਾਂ ਨੂੰ ਸੱਚੀਆਂ ਕਹਿੰਦੀ ਸੀ ਝੂਠਾ ਨੂੰ ਅੱਗੇ ਕਰਕੇ ਰੁੱਸ ਰੁੱਸ ਬਹਿੰਦੀ ਸੀ ਜਿਹੜੀ ਸਿਰ ਉੱਤੇ ਹੱਥ ਧਰ ਕੇ ਹੁਣ ਪਛਤਾਉਂਦੀ ਏ ਰੋ ਰੋ ਦੇਂਦੀ ਸਫ਼ਾਈਆਂ ਹੁਣ ਪਛਤਾਉਂਦੀ ਏ ਹੁਣ ਪਛਤਾਉਂਦੀ ਏ ਰੋ ਰੋ ਦੇਂਦੀ ਸਫ਼ਾਈਆਂ ਹੁਣ ਪਛਤਾਉਂਦੀ ਏ ਇਸ਼ਕੇ ਦੀ ਮਹਿਕ ਦੇ ਗਿਆ ਮਹਿਕ ਇਕ ਦਿਲ ਤੇ ਅੱਗੋ ਇਸ਼ਕ ਨੇ ਮੇਰੀ ਦੁਨੀਆ ਹੀ ਠੱਗ ਲਈ ਐਸ ਇਸ਼ਕ ਨੇ ਬਡੇ ਬਡੇ ਠੱਗ ਲਏ ਤੇ ਕਾਰੂ ਬਾਦਸ਼ਾਹ ਕੀ ਬਾਦਸ਼ਾਹੀ ਠੱਗ ਲਈ ਹੋ ਤੂੰ ਕੀ ਠੱਗਿਆ ਐਸ ਇਸ਼ਕ ਕੋਲੋ ਯਾਰਾਂ ਐਸ ਇਸ਼ਕ ਨੇ ਖੁਦਾ ਦੀ ਖੁਦਾਈ ਠੱਗ ਲਈ ਐਸ ਇਸ਼ਕ ਨੇ ਖੁਦਾ ਦੀ ਖੁਦਾਈ ਠੱਗ ਲਈ