Zulfaan
Nirvair Pannu
3:22Mxrci ਨੀ ਤੇਰੇ ਨਾਲ ਰਹਿਣਾ ਏ ਤੇਰੇ ਨਾਲ ਓਂਦੇ ਨੇ ਤੇਰੇ ਖਿਆਲ ਨੀ ਦਿਲ ਵਿਚ ਵੱਸ ਗਈਏ ਨੀ ਤੇਰੀ ਯਾਦ ਆਵੇ ਨੀ ਅੱਧੀ ਰਾਤ ਨੀ ਕਰ ਮੁਲਾਕਾਤ ਹਾਏ ਅੱਖਾਂ ਨੂੰ ਜਚ ਗਈਏ ਨੀ ਨੀ ਤੈਨੂੰ ਖੋਣਾ ਨਾ ਮੀਨਾ ਚੌਂਦਾ ਹਾਂ ਨੀ ਤੇਰੇ ਰਾਹੀਂ ਆਂ ਖਲੋਂਦਾ ਹਾਂ ਨੀ ਕਰਾਮਾਤ ਹੋ ਗਈ ਏ ਕਰਾਮਾਤ ਅੱਖਾਂ ਨੂੰ ਜਚ ਗਈਏ ਨੀ ਤੇਰੇ ਖਿਆਲ ਓਂਦੇ ਨੇ ਅੱਧੀ ਰਾਤ ਨੀ ਕਰ ਮੁਲਾਕਾਤ ਹਾਏ ਦਿਲ ਵਿਚ ਵੱਸ ਗਈਏ Bio ਵਿਚ ਲਿਖ Punjab ਕੁੜੇ ਨੀ ਲਾ ਗਈ ਰੋਗ ਤੂੰ ਲਾ ਇਲਾਜ ਕੁੜੇ ਨੀ ਮੇਰੀ photo ਤੇ ਦਿਲ ਲਾਉਣੀ ਏ ਨੀ ਕਾਟੋ ਜੁਲਫ਼ਾ ਵਿਚ ਉਲਝਾਉਣੀ ਏ ਨੀ ਤੇਥੋਂ ਬਾਅਦ ਕੋਈ ਨਹੀਂ ਤੇਥੋਂ ਬਾਅਦ ਤੇਰੇ ਨਾਂ ਸੋਚ ਖਵਾਬ ਸਾਹਾਂ ਵਿੱਚ ਰਚ ਗਈਏ ਨੀ ਤੇਰੇ ਖਿਆਲ ਓਂਦੇ ਨੇ ਅੱਧੀ ਰਾਤ ਨੀ ਕਰ ਮੁਲਾਕਾਤ ਹਾਏ ਅੱਖਾਂ ਨੂੰ ਜੱਚ ਗਈਏ ਮੈਂ ਡਰਦਾ ਡਰਦਾ ਆਇਆ ਵਾਂ ਤੇਰੇ match ਦੇ ਰੰਗ ਲੈ ਆਇਆ ਵਾਂ ਨੀ ਤੈਨੂੰ ਜਚਦਾ ਸੁਹਾ ਲਾਲ ਕੁੜੇ ਨੀ ਇੱਕ ਵਾਰ ਖਲੋਖਾ ਨਾਲ ਕੁੜੇ ਨੀ ਇੱਕ ਵਾਰ ਖਲੋਖਾ ਨਾਲ ਕੁੜੇ ਨੀ ਕਿੰਨੀ ਖ਼ਾਸ ਮੇਰੇ ਲਈ ਕਿੰਨੀ ਖ਼ਾਸ ਤੂੰ ਕਰ ਬੇਬਸ ਗਈਏ ਨੀ ਤੇਰੇ ਨਾਲ ਰਹਿਣਾ ਏ ਤੇਰੇ ਨਾਲ ਓਂਦੇ ਨੇ ਤੇਰੇ ਖਿਆਲ ਅੱਖਾਂ ਨੂੰ ਜੱਚ ਗਈਏ ਤੇਰੀ ਯਾਦ ਆਵੇ ਨੀ ਤੇਰੀ ਯਾਦ ਨੀ ਕਰ ਮੁਲਾਕਾਤ ਦਿਲ ਵਿੱਚ ਵੱਸ ਗਈਏ