Sohneya
Nirvair Pannu
3:49It's-It's-It's Deol Harman ਅਪਣੀ ਗੱਲ ਤਾਰੇ ਕਰਦੇ ਸਾਡੀ ਨੇ ਹਾਮੀ ਭਰਦੇ ਦੱਸਦੇ ਆ ਗਾ ਕੇ ਨੀ ਤੇਰਾ ਹੱਥ ਫੜ ਲੈਣਾ ਮੈਂ ਕੋਲ ਬਿਠਾ ਕੇ ਨੀ ਤੇਰਾ ਹੱਥ ਫੜ ਲੈਣਾ ਮੈਂ ਤੇਰਾ ਹੱਥ ਫੜ ਲੈਣਾ ਮੈਂ ਦੁੱਖਾਂ 'ਚੋਂ ਸੁੱਖ ਨੂੰ ਲੱਭਣਾ ਤੇਰੇ 'ਤੋਂ ਸਿੱਖਿਆ ਮੈਂ ਤੇਰੀ ਹੀ ਉਲਫ਼ਤ ਹੋਈ ਏ ਜੋ ਵੀ ਆ ਲਿਖਿਆ ਮੈਂ ਨੀ ਲਿਖਦੀ ਤੇਰੀ ਰੂਹ ਮੁਟਿਆਰੇ ਦੱਸਦਾ ਮੈਂ ਗਾ ਕੇ ਨੀ ਤੇਰਾ ਹੱਥ ਫੜ ਲੈਣਾ ਮੈਂ ਕੋਲ ਬਿਠਾ ਕੇ ਨੀ ਤੇਰਾ ਹੱਥ ਫੜ ਲੈਣਾ ਮੈਂ ਹੋ ਪਹਿਲਾਂ ਤੇਰੇ ਨਾਂ ਦਾ ਅੱਖਰ ਅੰਬਰਾਂ 'ਤੇ ਲਿਖਦਾ ਆਂ ਲੜ ਨਾ ਸਮਝਾਇਆ ਕਰ ਨੀ ਤੇਰੇ ਤੋਂ ਸਿੱਖਦਾ ਆਂ ਮਸਾਂ ਮੈ ਮਹਿਲ ਬਣਾਇਆ ਕਿੰਨੀ ਵਾਰ ਢਾਹ ਕੇ ਨੀ ਤੇਰਾ ਹੱਥ ਫੜ ਲੈਣਾ ਮੈਂ ਕੋਲ ਬਿਠਾ ਕੇ ਨੀ ਤੇਰਾ ਹੱਥ ਫੜ ਲੈਣਾ ਮੈਂ ਕੋਲ ਬਿਠਾ ਕੇ ਨੀ ਤੇਰਾ ਹੱਥ ਫੜ ਲੈਣਾ ਮੈਂ ਤੇਰਾ ਹੱਥ ਫੜ ਲੈਣਾ ਮੈਂ ਕੋਲ ਬਿਠਾ ਕੇ ਨੀ ਤੇਰਾ ਹੱਥ ਫੜ ਲੈਣਾ ਮੈਂ ਸਬਰਾਂ ਹੁਣ ਮੁੱਕੀਆਂ ਪਰੀਏ ਸਦਰਾਂ ਨੂੰ ਬੁੰਨਣਾ ਮੈਂ ਕਹਿਦੇ "ਨਿਰਵੈਰ ਪੰਨੂ" ਨੀ ਤੇਰੇ ਮੂੰਹ 'ਚੋਂ ਸੁਣਣਾ ਮੈਂ ਰਖਣਾ ਆਂ ਗੱਲ ਨਾਲ ਲਾ ਕੇ ਜਗ ਤੋਂ ਲੁਕਾ ਕੇ ਨੀ ਤੇਰਾ ਹੱਥ ਫੜ ਲੈਣਾ ਮੈਂ ਕੋਲ ਬਿਠਾ ਕੇ ਨੀ ਤੇਰਾ ਹੱਥ ਫੜ ਲੈਣਾ ਮੈਂ ਤੇਰਾ ਹੱਥ ਫੜ ਲੈਣਾ ਮੈਂ ਜਿਵੇਂ ਚੰਨ ਤੇ ਸੂਰਜ ਅੜੀਏ ਵਾਰੀ ਸਿਰ ਜੱਗਦੇ ਨੇ ਓਵੇ ਹੀ ਤੇਰੇ ਖ਼ਿਆਲ ਕਮਲੀਏ ਅੱਖੀਆਂ ਵਿੱਚ ਮਘਦੇ ਨੇ ਸਿੱਧੇ-ਸਾਧੇ ਨੂੰ ਕੁੜੀਏ ਰੱਖਤਾ ਉਲਝਾ ਕੇ ਨੀ