Same Like Me

Same Like Me

Arjan Dhillon

Альбом: Same Like Me
Длительность: 3:17
Год: 2023
Скачать MP3

Текст песни

Mxrci

ਹੋ ਰੁੱਸ ਕੇ ਜੇ ਪਰੇ ਨੂ ਹੋ ਕੇ ਹੁਣ ਵੀ ਖੜਦੀ ਏ ਕੇ ਨਾ
ਓਹਦਾ ਵੀ
ਹਾਏ ਓਹਦਾ ਵੀ ਤੂ ਮੇਰੇ ਜਿੰਨਾ ਕਰਦੀ ਏ ਕੇ ਨਾ
ਓਹਦਾ ਵੀ
ਹਾਏ ਓਹਦਾ ਵੀ ਤੂ ਮੇਰੇ ਜਿੰਨਾ ਕਰਦੀ ਏ ਕੇ ਨਾ
ਓਹਦਾ ਵੀ

ਹਾਏ ਫਿਰ ਤੋਂ ਓਹੀ ਗੱਲਾਂ ਬਾਤਾਂ ਹੋਣ ਗਿਆ, ਹਾਏ
ਫਿਰ ਤੋਂ ਜਕ ਜਕ ਕੇ ਮੁਲਾਕਾਤਾਂ ਹੋਣ ਗਿਆ
ਹਾਏ ਮੇਰੇ ਵਾਂਗੂ ਪਿਛਲੀਆਂ ਬਾਰੇ ਦ੍ਸੇਯਾ ਏ, ਹਾਏ
ਜਾਂ stud ਨੇ ਹਜੇ ਵੀ ਓਹਲਾ ਰਖੇਯਾ ਏ
ਹੋ ਕਾਰਾਂ ਦੇ ਵਿਚ ਬੈਠੇ ਨੂ
ਹਾਏ ਯਾਰਾਂ ਦੇ ਵਿਚ ਬੈਠੇ ਨੂ
ਹੋ ਵਧ ਪੀਤੀ ਤੇ ਓਹਦੇ ਨਾਲ ਵੀ ਲੜਦੀ ਏ ਕੇ ਨਾ
ਓਹਦਾ ਵੀ
ਹਾਏ ਓਹਦਾ ਵੀ ਤੂ ਮੇਰੇ ਜਿੰਨਾ ਕਰਦੀ ਏ ਕੇ ਨਾ
ਓਹਦਾ ਵੀ
ਹਾਏ ਓਹਦਾ ਵੀ ਤੂ ਮੇਰੇ ਜਿੰਨਾ ਕਰਦੀ ਏ ਕੇ ਨਾ
ਓਹਦਾ ਵੀ

ਪਿਹਲਾਂ ਪਿਹਲਾਂ ਹਰ ਕੋਈ ਕਰਦਾ ਓ ਵੀ ਕਰਦਾ ਹੋਊ, ਹਾਏ
ਹਜੇ ਤਾਂ ਹਰ ਇਕ ਗੱਲ ਤੇ ਹਾਮੀ ਭਰਦਾ ਹੋਊ
ਜਦ ਸੱਜਣਾ ਨੇ ਅਸ੍ਲੀ ਰੰਗ ਦਿਖਾਉਣਾ ਏ, ਹਾਏ
ਮੈਂ ਉਡੀਕਾਂ ਰੋ ਕੇ ਫੋਨ ਤੇਰਾ ਕਦ ਆਓਣਾ ਏ
ਹੋ ਗਲ ਗਲ ਤੇ ਕਮੀਆਂ ਕੱਢੇ ਗੀਂ
ਓਹਦੇ ਚੋਂ ਅਰਜਨ ਲਭੇਂਗੀ
ਸਬ ਕੋਲ ਹੋ ਕੇ ਵੀ ਘਾਟ ਤੂ ਮੇਰੀ ਜਰਦੀ ਏ ਕੇ ਨਾ
ਓਹਦਾ ਵੀ
ਹਾਏ ਓਹਦਾ ਵੀ ਤੂ ਮੇਰੇ ਜਿੰਨਾ ਕਰਦੀ ਏ ਕੇ ਨਾ
ਓਹਦਾ ਵੀ
ਹਾਏ ਓਹਦਾ ਵੀ ਤੂ ਮੇਰੇ ਜਿੰਨਾ ਕਰਦੀ ਏ ਕੇ ਨਾ
ਓਹਦਾ ਵੀ