Zulfaan
Nirvair Pannu
3:22Rb Khera ਨੀ ਮੇਰੇ ਕੋਲੋਂ ਕੀ ਲੱਭਦੀ ਏ ਰਾਂਝੇ ਬੌਤ ਨੇ ਹੀਰਾ ਵੀ ਨੇ ਗੱਲ ਤੇਰੀ ਵੀ ਜਾਇਜ ਜੀ ਲਗਦੀ ਤੇਰੇ ਕੋਲ ਤਸਵੀਰਾਂ ਵੀ ਨੇ ਮੈਨੂੰ ਕਦੇ ਵੀ ਖੁਸ਼ੀ ਨੀ ਮਿਲਣੀ ਭਾਵੇਂ ਹੱਥ ਲਕੀਰਾਂ ਵੀ ਨੇ ਤੇਰੇ ਅੰਦਰ ਪਿਆਰ ਹੀ ਰਹਿੰਦਾ ਮੇਰੇ ਅੰਦਰ ਪੀੜਾਂ ਵੀ ਨੇ ਤੇਰੇ ਅੰਦਰ ਪਿਆਰ ਹੀ ਰਹਿੰਦਾ ਮੇਰੇ ਅੰਦਰ ਪੀੜਾਂ ਵੀ ਨੇ ਰੱਬ ਦਾ ਨਾਮ ਧਿਆ ਲੈ ਜਾ ਕੇ ਸਾਰੀ ਦੁਨੀਆ ਜਾਅਲੀ ਆ ਨੀ ਕੰਨ ਪੜਵਾ ਕੇ ਸਾਧ ਬਣੇ ਆ ਛੇੜ ਨਾ ਝੂਗੀਆਂ ਖਾਲੀ ਆ ਨੀ ਹੁਣ ਕਾਹਦੀ ਸ਼ੁਰੂਆਤ ਕਰਾ ਮੈ ਮੇਰੇ ਕੋਲ ਖੀਰਾ ਵੀ ਨੇ ਤੇਰੇ ਅੰਦਰ ਪਿਆਰ ਹੀ ਰਹਿੰਦਾ ਮੇਰੇ ਅੰਦਰ ਪੀੜਾਂ ਵੀ ਨੇ ਤੇਰੇ ਅੰਦਰ ਪਿਆਰ ਹੀ ਰਹਿੰਦਾ ਮੇਰੇ ਅੰਦਰ ਪੀੜਾਂ ਵੀ ਨੇ ਮੇਰੀ ਮਰਜ ਦਾ ਕੋਈ ਇਲਾਜ ਜੇ ਲੱਭ ਸਕਦੀ ਏ ਲੱਭ ਦੇ ਭਲੀਏ ਦਿਲ ਮੇਰੇ ਵਿਚ ਚੀਕਾਂ ਚੀਸਾਂ ਕੱਢ ਸਕਦੀ ਏ ਕੱਢ ਦੇ ਭਲੀਏ ਮੇਰੇ ਤੰਨ ਤੇ ਸਬਰ ਦੇ ਲੀੜੇ ਬਾਕੀ ਤਾ ਸਭ ਲੀਰਾਂ ਹੀ ਨੇ ਤੇਰੇ ਅੰਦਰ ਪਿਆਰ ਹੀ ਰਹਿੰਦਾ ਮੇਰੇ ਅੰਦਰ ਪੀੜਾਂ ਵੀ ਨੇ ਤੇਰੇ ਅੰਦਰ ਪਿਆਰ ਹੋਊਗਾ ਮੇਰੇ ਅੰਦਰ ਪੀੜਾਂ ਵੀ ਨੇ ਮਸਾਂ ਭੁਲਾਇਆ ਜ਼ੁਲਫ਼ਾਂ ਨੂੰ ਨੀ ਸ਼ਾਵਾਂ ਯਾਦ ਕਰਾ ਦਿੰਦਿਆਂ ਮੈਨੂੰ ਕੋਈ ਗੱਲ ਨਾ ਲਾਵੋ ਬਾਹਾਂ ਯਾਦ ਕਰਾ ਦਿੰਦਿਆਂ ਸੀ ਤੂੰ ਆਖੇ ਚੱਲ ਤੂੰ ਆਖੇ ਚੱਲ ਤੂੰ ਆਖੇ ਚੱਲ ਛੱਡ ਗੱਲਾਂ ਨੂੰ ਮੇਰੇ ਕੋਲ ਜ਼ਮੀਰਾਂ ਵੀ ਨੇ ਤੇਰੇ ਅੰਦਰ ਪਿਆਰ ਹੋਊਗਾ ਮੇਰੇ ਅੰਦਰ ਪੀੜਾਂ ਵੀ ਨੇ ਤੇਰੇ ਅੰਦਰ ਪਿਆਰ ਹੋਊਗਾ ਮੇਰੇ ਅੰਦਰ ਪੀੜਾਂ ਵੀ ਨੇ ਦਰਦ ਦਿਲਾਸੇ ਹੌਕੇ ਹੰਜੂ ਰੋ ਰੋ ਕੇ ਵੀ ਵੇਖ ਲਿਆ ਏ ਕੁਜ ਨੀ ਲੱਭਦਾ ਹਰ ਅੰਗ ਨੂੰ ਮੈ ਢੋ ਕੇ ਵੀ ਵੇਖ ਲਿਆ ਏ ਛੱਡ Nirvair ਨੂੰ ਕੁਛ ਨੀ ਲੱਭਣਾ ਪਾ ਨਾ ਇਸ਼ਕ ਜੰਜੀਰਾਂ ਹੀ ਨੇ ਤੇਰੇ ਅੰਦਰ ਪਿਆਰ ਹੋਊਗਾ ਮੇਰੇ ਅੰਦਰ ਪੀੜਾਂ ਵੀ ਨੇ ਤੇਰੇ ਅੰਦਰ ਪਿਆਰ ਹੋਊਗਾ ਮੇਰੇ ਅੰਦਰ ਤੇਰੇ ਅੰਦਰ ਪਿਆਰ ਹੋਊਗਾ ਮੇਰੇ ਅੰਦਰ ਪੀੜਾਂ ਵੀ ਨੇ ਤੇਰੇ ਅੰਦਰ ਪਿਆਰ ਹੋਊਗਾ ਮੇਰੇ ਅੰਦਰ ਪੀੜਾਂ ਵੀ ਨੇ