Lottery
Sajjan Adeeb
3:01It's Jay B ਟੁਟਕੇ ਜੁੜ ਵੀ ਸਕਦੇ ਆ ਰਾਸਤੇ ਮੁੜ ਵੀ ਸਕਦੇ ਆ ਚੁੱਪ ਵੀ ਗੱਲਾਂ ਕਰ ਸਕਦੀ ਅੱਖ ਵੀ ਅੱਖ ਨੂੰ ਪੜ੍ਹ ਸਕਦੀ ਕਿਉਂ ਸੱਚਾ ਇਸ਼ਕ ਰੂਹਾਂ ਨੂੰ ਧੋ ਨਹੀਂ ਸਕਦਾ ਤੈਨੂੰ ਏਦਾਂ ਕਿਉਂ ਲੱਗਦਾ ਏਦਾਂ ਹੋ ਨਹੀਂ ਸਕਦਾ ਤੈਨੂੰ ਏਦਾਂ ਕਿਉਂ ਲੱਗਦਾ ਏਦਾਂ ਹੋ ਨਹੀਂ ਸਕਦਾ ਤੈਨੂੰ ਏਦਾਂ ਕਿਉਂ ਲੱਗਦਾ ਏਦਾਂ ਹੋ ਨਹੀਂ ਸਕਦਾ ਤੈਨੂੰ ਏਦਾਂ ਕਿਉਂ ਲੱਗਦਾ ਏਦਾਂ ਹੋ ਨਹੀਂ ਸਕਦਾ ਦੱਸ ਕੇਹੜੀ ਫਿਕਰ ਏ ਸਾਨੂੰ ਛੱਤ ਅੰਬਰਾਂ ਦੀ ਪਾਣੀ ਵਿੱਚ ਡੁੱਬ ਜਾਂਦੀ ਹਰ ਲਹਿਰ ਸਮੁੰਦਰਾਂ ਦੀ ਦੁਪਹਿਰ ਠਰ ਵੀ ਸਕਦੇ ਆ ਤੇ ਖਾਲੀ ਭਰ ਵੀ ਸਕਦੇ ਆ ਪਿਆਰ ਲਈ ਜੀਂਦੇ ਆ ਲੋਕੀ ਇਹਦੇ ਲਈ ਮਰ ਵੀ ਸਕਦੇ ਆ ਕਿਉਂ ਆਸ਼ਿਕ ਭਲਾ ਕਿਸੇ ਲਈ ਦੱਸ ਖਾਂ ਜੋ ਨਹੀਂ ਸਕਦਾ ਤੈਨੂੰ ਏਦਾਂ ਕਿਉਂ ਲੱਗਦਾ ਏਦਾਂ ਹੋ ਨਹੀਂ ਸਕਦਾ ਤੈਨੂੰ ਏਦਾਂ ਕਿਉਂ ਲੱਗਦਾ ਏਦਾਂ ਹੋ ਨਹੀਂ ਸਕਦਾ ਇੱਕ-ਦੂਜੇ ਨੂੰ ਖਾਸ ਹੋ ਜਾਈ ਏ ਆਸ-ਪਾਸ ਹੋ ਜਾਈ ਏ ਇੱਕ ਸਾਰ ਹੋਏ ਆਪਾ ਨੌਂ ਤੇ ਮਾਸ ਹੋ ਜਾਈ ਏ ਭੁਲੇਖੇ ਮੁਕ ਵੀ ਸਕਦੇ ਆ ਇਹ ਝਰਨੇ ਸੁਖ ਵੀ ਸਕਦੇ ਆ ਜਿੱਥੇ ਚਾਹੇ ਤੂੰ ਰੁਕਣਾ ਉਸੇ ਥਾਂ ਰੁਕ ਵੀ ਸਕਦੇ ਆ ਇੱਕ ਚੰਨ ਅਸਮਾਨਾਂ ਦਾ ਕਿਉਂ ਧਰਤੀ ਛੂਹ ਨਹੀਂ ਸਕਦਾ ਤੈਨੂੰ ਏਦਾਂ ਕਿਉਂ ਲੱਗਦਾ ਏਦਾਂ ਹੋ ਨਹੀਂ ਸਕਦਾ ਤੈਨੂੰ ਏਦਾਂ ਕਿਉਂ ਲੱਗਦਾ ਏਦਾਂ ਹੋ ਨਹੀਂ ਸਕਦਾ ਤੈਨੂੰ ਏਦਾਂ ਕਿਉਂ ਲੱਗਦਾ ਕੇ ਏਦਾਂ ਹੋ ਨਹੀਂ ਸਕਦਾ ਤੈਨੂੰ ਏਦਾਂ ਕਿਉਂ ਲੱਗਦਾ ਏਦਾਂ ਹੋ ਨਹੀਂ ਸਕਦਾ