Dil Kamla Dil Jhalla
Noor Jehan
3:16ਚੰਨ ਮਾਹੀਆ ਤੇਰੀ ਰਾਹ ਪਈ ਤੱਕਦੀ ਹਾਂ ਚੰਨ ਮਾਹੀਆ ਤੇਰੀ ਰਾਹ ਪਈ ਤੱਕਦੀ ਹਾਂ ਤਾਰਿਆਂ ਤੋਂ ਪੁੱਛ ਲੀ ਵੇ ਚੰਨ ਕੋਲੋਂ ਪੁੱਛ ਲੈ ਸਾਰਿਆਂ ਕੋਲੋਂ ਪੁੱਛ ਲੈ ਮੈ ਸੋ ਨਹੀਂ ਸਕਦੀ ਹਾਂ ਚੰਨ ਮਾਹੀਆ ਤੇਰੀ ਰਾਹ ਪਈ ਤੱਕਦੀ ਹਾਂ ਝਲਾ ਸੁਦੜ ਤੈਨੂੰ ਹਥੀ ਮੈ ਹਵਾਵਾਂ ਵੇ ਵੈਰੀਆਂ ਨੇ ਮਲ ਲਿਆ ਪਿਆਰ ਦੀਆਂ ਰਾਹਾਂ ਵੇ ਕਦੀ ਰੋਕਣ ਹਾਵਾ ਕਦੀ ਹੰਜੂਆਂ ਨੂੰ ਡਕਦੀ ਹਾਂ ਚੰਨ ਮਾਹੀਆ ਤੇਰੀ ਰਾਹ ਪਈ ਤੱਕਦੀ ਹਾਂ ਪਿਆਰ ਇਥੇ ਕਲਾ ਵੈਰੀ ਪਿਆਰ ਦੇ ਨੇ ਲਖ ਵੇ ਚੰਨ ਕੋਲੋਂ ਚਾਨਣੀ ਨੂੰ ਕਰਦੇ ਨੇ ਵੱਖ ਵੇ ਬੰਨੇ ਉੱਤੇ ਅਜੇ ਦਿਵਾ ਰੱਖਦੀ ਵੀ ਚਕਦੀ ਹਾਂ ਚੰਨ ਮਾਹੀਆ ਤੇਰੀ ਰਾਹ ਪਈ ਤੱਕਦੀ ਹਾਂ ਤਾਰਿਆਂ ਤੋਂ ਪੁੱਛ ਲੀ ਵੇ ਚੰਨ ਕੋਲੋਂ ਪੁੱਛ ਲੈ ਸਾਰਿਆਂ ਕੋਲੋਂ ਪੁੱਛ ਲੈ ਮੈ ਸੋ ਨਹੀਂ ਸਕਦੀ ਹਾਂ ਚੰਨ ਮਾਹੀਆ ਤੇਰੀ ਰਾਹ ਪਈ ਤੱਕਦੀ ਹਾਂ ਹਾਏ ਤੇਰੀ ਰਾਹ ਪਈ ਤੱਕਦੀ ਹਾਂ