That Girl

That Girl

Param

Альбом: That Girl
Длительность: 2:50
Год: 2025
Скачать MP3

Текст песни

(Just got my hair done)
(And don't worry about hiding your man, babe)
(Because he couldn't pull me if he wanted to)
(Come on, come on, come on)

ਵੇ ਮੈਂ ਅੱਡੀ ਨਾ ਪਤਾਸੇ ਜਾਵਾਂ ਭੋਰ ਦੀ
ਗੱਲ ਚਾਰੇ ਪਾਸੇ ਹੁੰਦੀ ਮੇਰੀ ਤੋਰ ਦੀ
ਅੱਖ ਤੱਕਦੀ ਨਾ ਕਿਸੇ ਨੂੰ ਏ ਘੂਰਦੀ
ਮੇਰੀ ਚੁੱਪੀ ਵੀ ਜਾਪਦੀ ਡੂੰਘੇ ਸ਼ੋਰ ਜਿਹੀ

ਵੇ ਜਾ, ਤੇਰੇ ਵੱਸ ਦੀ ਨਾ ਗੱਲ
ਮੇਰੇ route ਛੱਡ ਦੇ ਤੇ
ਕਿਸੇ ਹੋਰ ਦਾ ਰਾਹ ਮੱਲ
ਸਿੱਧੀ ਤੀਰ ਵਰਗੀ ਆਂ
ਪੁੱਠੀ ਜਰਾਂ ਨਾ ਮੈਂ ਗੱਲ
ਹੱਥ ਅੱਜ ਵੀ ਨਾ ਆਵਾਂ
ਨਾ ਹੀ ਆਉਣਾ ਤੇਰੇ ਕੱਲ੍ਹ

ਵੇ ਤੂੰ ਸਮਝੀ ਨਾ ਮੈਂਨੂੰ ਕਿਸੇ ਹੋਰ ਜਿਹੀ
ਮੇਰੇ bag 'ਚ glock ਰਹਿੰਦਾ
ਓਹ ਵੀ ਪੂਰਾ load
ਉੱਤੋਂ ਅੱਖ ਵੀ ਰੱਖੀ ਆ 12 bore ਜਿਹੀ
ਵੇ ਮੈਂ ਅੱਡੀ ਨਾ ਪਤਾਸੇ ਜਾਵਾਂ ਭੋਰ ਦੀ

ਨਿੱਕੀ ਹੁੰਦੀ ਤੋੰ ਆ ਸ਼ੌਂਕ ਵੇ ਦੋਨਾਲ਼ੀ ਦਾ
ਧੌਣ ਚੱਕ ਜਾਵੇ ਜਿਹੜਾ ਮੂਹਰੇ ਲਾ ਲਈ ਦਾ
ਪੈਰੀਂ ਕਸੂਰੀ ਜੁੱਤੀ, ਅੱਖਾਂ ਉੱਤੇ shade Gucci
ਜਾਣਾ ਸਾਰੀਆਂ ਪਗਾਉਣੀਆਂ ਗਰਾਰੀਆਂ

ਵੇ ਜਾ, ਵਾਧੂ ਗੱਲਾਂ ਨਾ ਮੈਂ ਮਾਰਾਂ
ਜੱਟੀ ਕੱਲੀ ਹੀ ਬਥੇਰੀ, ਨਾ ਹੀ ਚਾਹੀਦਾ ਸਹਾਰਾ
ਮੈਂ ਸੁਣਿਆ ਤੂੰ ਸ਼ਹਿਰ ਵਿੱਚ ਕਰਦਾ ਖੜਾਕੇ
ਮੈਂ ਵੀ weekend ਸਾਰਾ shoot range ਤੇ ਗੁਜ਼ਾਰਾਂ

ਮੂੰਹ ਦੀ ਮਿੱਠੀ ਹੋਕੇ ਚੱਲਾਂ, ਮੈਨੂੰ ਲੋੜ ਨਹੀਂ
ਵੇ ਮੈਂ ਅਣਖ ਆ ਪਾ ਲਈ ਜੀਓਣੇ ਮੋੜ ਜਿਹੀ
ਬਣੀ 25 ਪਿੰਡ repu', ਤੈਨੂੰ ਵਿਹਲ ਨਾ snapo
ਮੇਰੇ phone ਉੱਤੋਂ ਲੈਂਦਾ ਜਹਾਜ mode ਨਹੀਂ

ਦੂਰ ਦਬਕਾ ਆ ਭੋਲ ਨਹੀਂ ਸਹਾਰੀ ਦਾ
ਮੈਂ ਤਾਂ ਕਰ ਦਾਂ ਸ਼ਿਕਾਰ ਵੇ ਸ਼ਿਕਾਰੀ ਦਾ
ਕਦੇ ਆ ਜਾਈਂ time ਲੈਕੇ, ਵੇ ਮੈਂ ਕਰ ਦੂੰ ਇਲਾਜ
ਬਹੁਤੀ ਸਿਰ ਨੂੰ ਜੋ ਚੜ੍ਹੀ ਹੋਈ ਖ਼ੁਮਾਰੀ ਦਾ

ਜੱਟੀ ਸ਼ਹਿਰ ਲਵਾਉਂਦੀ ਜਾਮ ਤੇਰੇ
Expense ਮੇਰੇ ਲਈ ਆਮ
ਜਿੱਥੇ ਜਾਵਾਂ, ਵੈਰ ਕਮਾਵਾਂ
Don ਤੇ ਰਾਜੇ ਕਰਨ ਗ਼ੁਲਾਮ

ਮੇਰੇ ਦਿਲ ਤੇ ਲੱਗਾ ਐ ਕੋਈ door ਨਹੀਂ
ਐਨਾਂ ਪਿਆਰਾਂ-ਵਿਆਰਾਂ ਵਿੱਚ ਕੋਈ score ਨਹੀਂ
ਗੱਡਾਂ ਸੀਨੀਆਂ 'ਚ kill ਵੇ
ਮੈਂ ਉੱਡਾ ਵਾਂਗ L
ਜੰਮੀ ਮਾਲਵੇ, ਜਿੱਥੋਂ ਦਾ ਕੋਈ ਤੋੜ ਨਹੀਂ