25/26

25/26

Jass Bajwa

Альбом: V8
Длительность: 2:46
Год: 2025
Скачать MP3

Текст песни

ਰਾਣੀ ਤੈਨੂੰ ਦਿਲ ਦੀ ਬਣਾਉਣ ਨੂ ਫਿਰੇ
ਨੱਕ ਤੇਰਾ ਸੋਨੇ ਚ ਮਡਾਉਣ ਨੂ ਫਿਰੇ
Paris ਵੀ ਲੈ ਜੂ ਤੈਨੂੰ ਕੋਈ ਗੱਲ ਨਹੀਂ
ਪਹਿਲਾਂ ਤੈਨੂੰ ਪਿੰਡ ਓ ਦਿਖਾਉਣ ਨੂ ਫਿਰੇ
Local ਪਿੰਡਾਂ ਨੂ ਬਿੱਲੂ jeep ਰੱਖੀ ਆ
ਸ਼ਹਿਰ ਜਦੋਂ ਆਉਂਦੇ ਲੈਕੇ ਗੱਡੀ ਆਉਂਦੇ ਆ
ਲੱਗਿਆ ਆ ਤੇ ਇੱਥੇ ਜਿਹੜੇ 25 ਜੱਟ ਨੀ
ਪਿੰਡ ਜੀ ਨੂ ਕਿਲੇ ਬਿੱਲੂ 26 ਆਉਂਦੇ ਆ
ਲੱਗਿਆ ਆ ਤੇ ਇੱਥੇ ਜਿਹੜੇ 25 ਜੱਟ ਨੀ
ਪਿੰਡ ਜੀ ਨੂ ਕਿਲੇ ਬਿੱਲੂ 26 ਆਉਂਦੇ ਆ
ਪਿੰਡ ਜੀ ਨੂ ਕਿਲੇ ਬਿੱਲੂ 26 ਆਉਂਦੇ ਆ

ਡੱਬ ਨਾਲ ਲਾਇਆ ਹੁੰਦਾ ਬੋਰ ਜੱਟ ਨੇ
ਕਿੰਨੀ ਵਾਰੀ ਘੁਰੀ ਲਾਗੋਡ ਜੱਟ ਨੇ
ਮੋਰ ਨਹੀਂ ਆ ਤੈਨੂੰ ਵੇਖ ਪਹਿਲਾਂ ਪਾਉਂਦਾ ਆ
ਪਾਇਆ ਜਿਹੜਾ ਚਾਦਰ ਇੱਥੇ ਮੋੜ ਜੱਟ ਨੇ
ਵੱਡੀ ਸ਼ਹਿਰ ਤੇਰੇ ਮਿਤਰਾਂ ਦੀ ਬਣੀ ਹੋਈ ਆ
ਐਵੇ ਨੀ ਸਲੂਟ ਬਿੱਲੂ ਬੱਜੀ ਆਉਂਦੇ ਆ
ਲੱਗਿਆ ਆ ਤੇ ਇੱਥੇ ਜਿਹੜੇ 25 ਜੱਟ ਨੀ
ਪਿੰਡ ਜੀ ਨੂ ਕਿਲੇ ਬਿੱਲੂ 26 ਆਉਂਦੇ ਆ
ਲੱਗਿਆ ਆ ਤੇ ਇੱਥੇ ਜਿਹੜੇ 25 ਜੱਟ ਨੀ
ਪਿੰਡ ਜੀ ਨੂ ਕਿਲੇ ਬਿੱਲੂ 26 ਆਉਂਦੇ ਆ
ਪਿੰਡ ਜੀ ਨੂ ਕਿਲੇ ਬਿੱਲੂ 26 ਆਉਂਦੇ ਆ

ਕਾਲਾ mascara ਟੈੱਡਫੋਨੇ ਤੇ ਲੱਗਾ
ਮੁੰਡਿਆਂ ਚ ਧੜੇਜੇ  ਬਣਾਉਣ ਤੇ ਲੱਗਾ
ਲਾਉਣੇ ਆ ਅੰਦਾਜੇ ਸੁਤ ਕੀਨੇ ਦਾ ਹੋਊ
ਸੁਣਿਆ ਐ ਲੱਖ ਤਾਂ ਸਵੌਨ ਤੇ ਲੱਗਾ
ਤੈਨੂੰ double cross ਕਰਦੇ ਆ ਝੁਮਕੇ ਕੇ
ਜਾਨ ਮਿਤਰਾਂ ਦੀ ਬਿਨਾ ਪੁੱਛੇ ਗੱਡੀ ਆਉਂਦੇ ਆ
ਲੱਗਿਆ ਆ ਤੇ ਇੱਥੇ ਜਿਹੜੇ 25 ਜੱਟ ਨੀ
ਪਿੰਡ ਜੀ ਨੂ ਕਿਲੇ ਬਿੱਲੂ 26 ਆਉਂਦੇ ਆ
ਲੱਗਿਆ ਆ ਤੇ ਇੱਥੇ ਜਿਹੜੇ 25 ਜੱਟ ਨੀ
ਪਿੰਡ ਜੀ ਨੂ ਕਿਲੇ ਬਿੱਲੂ 26 ਆਉਂਦੇ ਆ
ਪਿੰਡ ਜੀ ਨੂ ਕਿਲੇ ਬਿੱਲੂ 26 ਆਉਂਦੇ ਆ
ਗੁੱਟ ਫੜ ਕੱਡਦੇ ਨੀ  ਵੀਨੀ ਨਖਰੋ
ਤੇਰੇ ਨਾਲ ਬੈਹਕੇ coffee ਪੀਣੀ ਨਖਰੋ
90 ਆਂ ਦਾ ਸੋਚੋ dream ਹੁੰਦਾ ਆ
ਅਪੰਗ ਜਿਹੜੀ ਜਿੰਦਗੀ ਆ ਜੀਣੀ ਨਖਰੋ
ਹੋਣ ਛੁੱਟੀਆਂ ਤੂੰ ਦੇ Mandeep Mabi ਨੂ
Jasse Jimmy ਹੁਣੀ ਮੈਨੂੰ ਸੱਦੀ ਆਉਂਦੇ ਆ
ਲੱਗਿਆ ਆ ਤੇ ਇੱਥੇ ਜਿਹੜੇ 25 ਜੱਟ ਨੀ
ਪਿੰਡ ਜੀ ਨੂ ਕਿਲੇ ਬਿੱਲੂ 26 ਆਉਂਦੇ ਆ
ਲੱਗਿਆ ਆ ਤੇ ਇੱਥੇ ਜਿਹੜੇ 25 ਜੱਟ ਨੀ
ਪਿੰਡ ਜੀ ਨੂ ਕਿਲੇ ਬਿੱਲੂ 26 ਆਉਂਦੇ ਆ
ਪਿੰਡ ਜੀ ਨੂ ਕਿਲੇ ਬਿੱਲੂ 26 ਆਉਂਦੇ ਆ