Sip Sip

Sip Sip

Parminder Sidhu

Длительность: 3:11
Год: 2024
Скачать MP3

Текст песни

ਕਿਹੰਦੀ ਮੇਨੂ ਛੱਡ .. ਛੱਡ ਯਾ ਸ਼ਰਾਬ ਨੂੰ
ਨਡੀ ਭੱਜ ਗਈ ਓ ਸੁਣ ਕੇ ਜਵਾਬ ਨੂੰ
ਕਿਹੰਦੀ ਮੇਨੂ ਛੱਡ .. ਛੱਡ ਯਾ ਸ਼ਰਾਬ ਨੂੰ
ਨਡੀ ਭੱਜ ਗਈ ਓ ਸੁਣ ਕੇ ਜਵਾਬ ਨੂੰ
ਸਾਰੇ ਠੇਕਿਆਂ ਨੂ ਜਿੰਦੇ ਕੂੰਡੇ ਲੱਗ ਜਾਣ ਗੇ
ਨੀ ਪੁੱਤ ਜੱਟਾਂ ਦੇ
ਜੱਟਾਂ ਦੇ ਸ਼ਰਾਬ ਜਦੋ ਛੱਡ ਜਾਣ ਗੇ
ਨੀ ਸਾਰੇ ਠੇਕਿਆਂ
ਠੇਕਿਆਂ ਨੂ ਜਿੰਦੇ ਕੂੰਡੇ ਲੱਗ ਜਾਂ ਜਾਣ ਗੇ
ਨੀ ਪੁੱਤ ਜੱਟਾਂ ਦੇ

ਲਾਇਆ ਘਰ ਦੀ ਤੇ ban ਸਰਕਾਰ ਨੇ
ਕਿੱਥੋਂ ਠੇਕੇ ਦੀ ਨੇ ਕੀੜੇ ਸਾਡੇ ਮਾਰਨੇ
ਲਾਇਆ ਘਰ ਦੀ ਤੇ ban ਸਰਕਾਰ ਨੇ
ਕਿੱਥੋਂ ਠੇਕੇ ਦੀ ਨੇ ਕੀੜੇ ਸਾਡੇ ਮਾਰਨੇ
ਸੀਪ ਸੀਪ ਨਾਲ ਦਸ ਕਿੱਥੇ ਰੱਜ ਜਾਣ ਗੇ
ਨੀ ਪੁੱਤ ਜੱਟਾਂ ਦੇ
ਜੱਟਾਂ ਦੇ ਸ਼ਰਾਬ ਜਦੋ ਛੱਡ ਜਾਣ ਗੇ
ਨੀ ਸਾਰੇ ਠੇਕਿਆਂ
ਠੇਕਿਆਂ ਨੂ ਜਿੰਦੇ ਕੂੰਡੇ ਲੱਗ ਜਾਂਜਾਣ ਗੇ
ਨੀ ਪੁੱਤ ਜੱਟਾਂ ਦੇ

ਮੇਰੇ ਯਾਰ ਮੇਨੂ ਧੱਕੇ ਨਾਲ ਪਿਯੋਨਦੇ ਨੇ
ਨਾ ਕਰਾ ਜ ਮੈਂ ਸਿਰ ਵਿਚ ਪੌਂਦੇ ਨੇ
ਮੇਰੇ ਯਾਰ ਮੇਨੂ ਧੱਕੇ ਨਾਲ ਪਿਯੋਨਦੇ ਨੇ
ਨਾ ਕਰਾ ਜ ਮੈਂ ਸਿਰ ਵਿਚ ਪੌਂਦੇ ਨੇ
ਓ ਯਾਰ ਯਾਰਾਂ ਕੋਲੋ ਦਸ ਕਿੱਦਾਂ ਭੱਜ ਜਾਣ ਗੇ
ਨੀ ਪੁੱਤ ਜੱਟਾਂ ਦੇ
ਜੱਟਾਂ ਦੇ ਸ਼ਰਾਬ ਜਦੋ ਛੱਡ ਜਾਣ ਗੇ
ਨੀ ਸਾਰੇ ਠੇਕਿਆਂ
ਠੇਕਿਆਂ ਨੂ ਜਿੰਦੇ ਕੂੰਡੇ ਲੱਗ ਜਾਂਜਾਣ ਗੇ
ਨੀ ਪੁੱਤ ਜੱਟਾਂ ਦੇ

ਜੱਗੇ Bhikhi ਏਨਾ ਸਿਰ ਉੱਤੇ ਕਰਜ਼ਾ
ਤਾਈਓਂ ਪੀਤੇ ਬਿਨਾ ਆਥਣੇ ਨਾ ਸਰਦਾ
ਜੱਗੇ Bhikhi ਏਨਾ ਸਿਰ ਉੱਤੇ ਕਰਜ਼ਾ
ਤਾਈਓਂ ਪੀਤੇ ਬਿਨਾ ਆਥਣੇ ਨਾ ਸਰਦਾ
ਮੁੱਕ ਜਾਣੇ ਜਦੋ ਸਿਵੇਆਂ ਨੂ ਹੱਡ ਜਾਂ ਗੇ
ਨੀ ਪੁੱਤ ਜੱਟਾਂ ਦੇ
ਜੱਟਾਂ ਦੇ ਸ਼ਰਾਬ ਜਦੋ ਛੱਡ ਜਾਂ ਗੇ
ਨੀ ਸਾਰੇ ਠੇਕਿਆਂ
ਠੇਕਿਆਂ ਨੂ ਜਿੰਦੇ ਕੂੰਡੇ ਲੱਗ ਜਾਂ ਗੇ
ਨੀ ਪੁੱਤ ਜੱਟਾਂ ਦੇ
ਜੱਟਾਂ ਦੇ ਸ਼ਰਾਬ ਜਦੋ ਛੱਡ ਜਾਂ ਗੇ
ਨੀ ਸਾਰੇ ਠੇਕਿਆਂ
ਠੇਕਿਆਂ ਨੂ ਜਿੰਦੇ ਕੂੰਡੇ ਲੱਗ ਜਾਂ ਗੇ
ਨੀ ਪੁੱਤ ਜੱਟਾਂ ਦੇ