No Reason

No Reason

Parmish Verma

Альбом: No Reason
Длительность: 3:39
Год: 2023
Скачать MP3

Текст песни

ਯਾਰਾ ਦੇ ਆ ਯਾਰ ਸ਼ੁਰੂ ਤੋਂ
ਨਾਲ ਬਹਿਣ ਤਿੰਨ ਚਾਰ ਸ਼ੁਰੂ ਤੋਂ
ਗੇੜੇ ਸ਼ਾਮੀ gym ਸਵੇਰੇ
Tyre ਜੀਪਾਂ ਦੇ ਬਾਹਰ ਸ਼ੁਰੂ ਤੋਂ
ਹੁੰਦੀ ਆ ਰੰਗੀਨ ਸਾਡੀ ਸ਼ਾਮ ਬਿਨਾਂ ਗੱਲ ਤੋਂ
ਮਿੱਤਰਾਂ ਦਾ ਨਾਮ ਬਦਨਾਮ ਬਿਨਾਂ ਗੱਲ ਤੋਂ
ਕਰੀ ਜਾਂਦੇ ਸਾਰੇ ਸ਼ਰੇਆਮ ਬਿਨਾਂ ਗੱਲ ਤੋਂ
ਜਦੋਂ ਘਰੋਂ ਨਿਕਲਾ story ਪਾਕੇ ਨਿਕਲਾ ਮੈਂ
ਸੜਕਾਂ ਤੇ ਲੱਗ ਜਾਂਦਾ ਜਾਮ ਬਿਨਾਂ ਗੱਲ ਤੋਂ
ਮਿੱਤਰਾਂ ਦਾ ਨਾਮ ਬਦਨਾਮ ਬਿਨਾਂ ਗੱਲ ਤੋਂ

ਅਸਲਾ ਮਹਿੰਗਾ ਬੋਲ ਕੇ ਕਹਿੰਦਾ
ਥੱਕ ਥੱਕ ਦਾ ਚਸਕਾ ਰਹਿੰਦਾ
ਸ਼ਹਿਰ ਜਿੰਨ੍ਹਾਂ ਤੋ ਡਰ ਡਰ ਬੈਹੰਦਾ
ਵੀਰੇ ਵੀਰੇ ਸਾਨੂੰ ਰਹਿੰਦਾ
ਕੰਮ ਕਾਰ ਵਿਚ ਮਸਤ ਐ ਦਰਸ਼ਨ
ਮਿੱਤਰਾਂ ਦੇ ਨਾਲ ਸਸਤੇ
ਆਪਣੀ ਮਸਤੀ , ਆਪਣੇ ਰਸਤੇ
ਦੁਨੀਆਂ ਜਲਦੀ ਆਪਾਂ ਹੱਸਦੇ
ਠੋਕਦੇ ਆ ਐਵੇਂ ਕਈ ਸਲਾਮ ਬਿਨਾਂ ਗੱਲ ਤੋਂ
ਮਿੱਤਰਾਂ ਦਾ ਨਾਮ ਬਦਨਾਮ ਬਿਨਾਂ ਗੱਲ ਤੋਂ
ਕਰੀ ਜਾਂਦੇ ਸਾਰੇ ਸ਼ਰੇਆਮ ਬਿਨਾਂ ਗੱਲ ਤੋਂ
ਜਦੋਂ ਘਰੋਂ ਨਿਕਲਾ story ਪਾਕੇ ਨਿਕਲਾ ਮੈਂ
ਸੜਕਾਂ ਤੇ ਲੱਗ ਜਾਂਦਾ ਜਾਮ ਬਿਨਾਂ ਗੱਲ ਤੋਂ
ਮਿੱਤਰਾਂ ਦਾ ਨਾਮ ਬਦਨਾਮ ਬਿਨਾਂ ਗੱਲ ਤੋਂ

ਬਦਨਾਮ ਕਿਹੜਾ ਹੋਇਆ ਮੈਂ ਅੱਜ ਦਾ
ਰੱਬ ਨੇ ਥੋੜ ਨੀਂ ਰਖੀ
ਗੱਡੀ ਦੇ ਪਿਛੇ gucci ਦੀ
ਜੁੱਤੀ ਉਹ ਟੰਗ ਕੇ ਰੱਖਦਾ
ਬਦਨਾਮ ਮੇਰਾ ਨਾਮ ਇਕ ਅੱਗ ਦਾ
Kit ਕਰਕੇ ਜੋ fit jeep ਦੇ ਵਿਚ
ਗੱਡੀ ਤੇ ਕੰਮ ਦੋਨੋ ਹੀ ਚੱਖ ਕੇ ਰੱਖਦਾ
ਏਹਦਾਂ ਨੀ tv ਚ ਆਇਆ ਮੈਂ
ਐਦਾਂ ਹੀ ਭਾਗ ਨਾ ਭਾਵੇਂ ਮੈਂ ਹੋਵਾਂਗ਼ਾ ਲੱਖ ਮਾੜਾ
ਪਰ ਕਿਸੇ ਦੇ ਪੈਸੇ ਦੇ ਗੱਡੀ ਤੇ ਅਖ ਨੀ ਰੱਖਦਾ
ਕਹਿੰਦੇ ਤੂੰ jaz ਨੀ ਕਰਦਾ
ਐ ਕਰਦੇ ਨੇ jealosy jealosy
ਪਰ ਜਿੰਨ੍ਹਾਂ ਦੇ ਦਿਲਾਂ ਚ ਵਸਦਾ ਮੈਂ
ਉਦਾਨ ਕਹਿਣਗੇ ਸਾਂਨੂੰ ਮੇਰੀ ਹੈ legacy legacy
ਜਿੱਦਿਆਂ ਗੱਲਾਂ ਨੇ strategy ਹੇਗੀ ਨੀਂ
ਤਾਂਹੀਓਂ ਮੈਂ ਲੜਦਾ ਨਹੀਂ ਕਿਉਂ
ਜਿਹੜੀ seat ਤੇ ਬੈਠੇ ਨੀਂ ਯਾਰ ਓਹੀ ਐ throne
ਆਪਣੀ tone ਨੂੰ ਕਰਕੇ ਰਖੀ ਤੂੰ check
ਬਾਅਦ ਚ ਕਹਿਣਾ ਐ ਚੋਰਾਂ ਪੇਗੇ ਸੀ ਮੋਰ
ਐਥੇ support ਭੀ ਹੇਗੀ ਐ ਭਾਰੀ
ਪਹਿਲ ਨੀ ਕਰਨਾ ਪਹਿਲਾ ਆ bore
ਚੁੱਪ ਜਿਹੇ ਰਹਿਣੇ ਆ shows ਤੇ ਸ਼ੋਰ
Movie ਨੀ ਕੋਈ ਏ ਮੇਰੀ ਕਹਾਣੀ ਹੈ
ਵੀਰੇ ਕੋ ਪਹਿਲਾ ਹੀ ਹੇਗੀ ਐ ਅਗਲੀ ਪੁਗਾਨੀ ਐ
ਖੁੱਲੇ ਨੇ ਖਰਚੇ ਹੁੰਦੇ ਨੇ ਚਰਚੇ
ਰਹਿੰਦਾ ਆ ਵਿਚ ਮੈਂ ਆਪਣੇ zone
ਕਾਰਾਂ ਥਾਰਾਂ ਰੂਬੀਕਨਾ ਸਾਰੀ ਆ ਆਪਣੇ ਕੋਲ ਵੀਰੇ
ਕੀ ਵਰਫ ਪਰੇ ਸਭ ਕਾਲੀ ਐ
ਬੱਸ ford ਤੇ ਵੱਲ ਨੂੰ ਪਾ ਲੀ
ਪੈਗ ਭਰਦੇ ਪਤੰਦਰ ਕਰਦੇ ਸ਼ਕ਼
ਸ਼ੌਂਕ ਨੂੰ ਕਾਲੀ ਕਾਲੀ ਐ
ਐਸੇ ਢੇਲੇ ਨਾਈਓਂ ਥੁੜਦੇ ਵਿਚ
Private jet'ਆਂ ਉੱਡਦੇ ਹੁੰਦੇ
ਕੰਮ ਜੇਹਾ holiday ਤੇ 6 6
ਮਹੀਨੇ ਨਹੀਓਂ ਮੁੱਢਦੇ
ਜਾਵੇ hater'ਆ ਦੇ ਨਿਕਲ ਦੀ ਜਾਣ ਬਿਨਾਂ ਗੱਲ ਤੋਂ
ਮਿੱਤਰਾਂ ਦਾ ਨਾਮ ਬਦਨਾਮ ਬਿਨਾਂ ਗੱਲ ਤੋਂ
ਕਰੀ ਜਾਂਦੇ ਸਾਰੇ ਸ਼ਰੇਆਮ ਬਿਨਾਂ ਗੱਲ ਤੋਂ
ਜਦੋਂ ਘਰੋਂ ਨਿਕਲਾ story ਪਾਕੇ ਨਿਕਲਾ ਮੈਂ
ਸੜਕਾਂ ਤੇ ਲੱਗ ਜਾਂਦਾ ਜਾਮ ਬਿਨਾਂ ਗੱਲ ਤੋਂ
ਮਿੱਤਰਾਂ ਦਾ ਨਾਮ ਬਦਨਾਮ ਬਿਨਾਂ ਗੱਲ ਤੋਂ