Rabb Khair Kare (From "Daana Paani" Soundtrack)
Prabh Gill
3:04ਐਨਾ ਉਚਾ ਨਾ ਲੈ ਜਾਵਿੰ ਕੇ ਮੈਂ ਤੈਨੂੰ ਭੁੱਲ ਜਾਵਾਂ ਐਨਾ ਹੇਠਾਂ ਵੀ ਨਾ ਸਟੀ ਕੱਖਾਂ ਵਿਚ ਰੁਲ ਜਾਵਾਂ ਐਨਾ ਉਚਾ ਨਾ ਲੈ ਜਾਵਿੰ ਕੇ ਮੈਂ ਤੈਨੂੰ ਭੁੱਲ ਜਾਵਾਂ ਐਨਾ ਹੇਠਾਂ ਵੀ ਨਾ ਸਟੀ ਕੱਖਾਂ ਵਿਚ ਰੁਲ ਜਾਵਾਂ ਜੇੜਾ ਭੁਗਤ ਸਕਾਂ ਮੈਂ ਜੇੜਾ ਭੁਗਤ ਸਕਾਨ ਮੈਂ ਤੂੰ ਬਿਆਣੇ ਜੋਗਾ ਰੱਖੀ ਤੇਰਾ ਹਰ ਵੇਲੇ ਕਰਾ ਸ਼ੁਕਰਾਨੇ ਜੋਗਾ ਰੱਖੀ ਤੇਰਾ ਕਰਦਾ ਰਹਿਣ ਮੈਂ ਸ਼ੁਕਰਾਨੇ ਜੋਗਾ ਰੱਖੀ ਸ਼ੁਕਰਾਨੇ ਜੋਗਾ ਰੱਖੀ ਹਰ ਸ਼ਹਿ ਵਿਚ ਵੇਖਾਂ ਤੇਰਾ ਨੂਰ ਹੀ ਸਮਾਇਆ ਹੋਵੇ ਸਬਰ ਉਣੇ ਚ ਜਿਨਾਂ ਮੇਰੇ ਹਿੱਸੇ ਆਇਆ ਹੋਵੇ ਸਬਰ ਉਣੇ ਚ ਜਿਨਾਂ ਮੇਰੇ ਹਿੱਸੇ ਆਇਆ ਹਉਮੈ ਕਦੇ ਨਾ ਵਿਖਾਵਾਂ ਹੋ ਕਰੋੜੀ ਭਾਵੈਂ ਲਖਣ ਤੇਰਾ ਹਰ ਵੇਲੇ ਕਰਾ ਸ਼ੁਕਰਾਨੇ ਜੋਗਾ ਰੱਖੀ ਤੇਰਾ ਕਰਦਾ ਰਹਾਂ ਮੈਂ ਸ਼ੁਕਰਾਨੇ ਜੋਗਾ ਰਾਖੀ ਸ਼ੁਕਰਾਨੇ ਜੋਗਾ ਰਾਖੀ ਜਾਤ ਪਾਤ ਨੂੰ ਨਾ ਮੰਨਾ ਊਚ ਨੀਚ ਨੂੰ ਨਾ ਜਾਣਾ ਦੋਹਾਂ ਵਖਤਾਂ ਚ ਦੇਵੀ ਬੱਸ ਹਕ਼ ਦਾ ਹੀ ਖਾਣਾ ਦੋਹਾਂ ਵਕਤਣ ਚ ਦੇਵੀ ਬੱਸ ਹਕ਼ ਦਾ ਹੀ ਖਾਣਾ ਇਸ ਜੱਗ ਦੀਆਂ ਭੈੜੀਆਂ ਐਲਾਨਤ ’ਆਂ ਤੋਂ ਢਕੀ ਤੇਰਾ ਹਰ ਵੇਲੇ ਕਰਾ ਸ਼ੁਕਰਾਨੇ ਜੋਗਾ ਰੱਖੀਂ ਤੇਰਾ ਕਰਦਾ ਰਾਹਾਂ ਮੈਂ ਸ਼ੁਕਰਾਨੇ ਜੋਗਾ ਰੱਖੀਂ ਸ਼ੁਕਰਾਨੇ ਜੋਗਾ ਰੱਖੀਂ ਚੜੀ ਹਰ ਵੇਲੇ ਰਹੇ ਤੇਰੇ ਨਾਮ ਦੀ ਖੁਮਾਰੀ ਨਾ ਹੀ ਰਸਨਾ ਮੇਰੀ ਚੋਂ ਗੱਲ ਨਿਕਲੇ ਕੋਈ ਮਾੜੀ ਨਾ ਹੀ ਰਸਨਾ ਮੇਰੀ ਚੋਂ ਗੱਲ ਨਿਕਲੇ ਕੋਈ ਮਾੜੀ ਸਾਡਾ ਅੰਗ ਸੰਗ ਹੋਵੀ ਤੂੰ ਕਦੇ ਨਾ ਮੁਖ ਵੱਟੀ ਤੇਰਾ ਹਰ ਵੇਲੇ ਕਰਾ ਸ਼ੁਕਰਾਨੇ ਜੋਗਾ ਰੱਖੀ ਤੇਰਾ ਕਰਦਾ ਰਹਾਂ ਮੈਂ ਸ਼ੁਕਰਾਨੇ ਜੋਗਾ ਰੱਖੀ ਸ਼ੁਕਰਾਨੇ ਜੋਗਾ ਰੱਖੀ