Teriyaan Deedaan
Prabh Gill
3:45ਏ ਹਵਾ ਵੀ ਪਾਕ ਹੋ ਜਏ ਤੇਰੇ ਸਾਹਾ ਨੂ ਛੁ ਕੇ ਵਾ ਖ਼ੁਦਾਯਾ ਕ੍ਯਾ ਨਜ਼ਾਰੇ ਤੈਨੂ ਤੱਕੀਏ ਜੇ ਖਲੋ ਕੇ ਜਿਸ ਦਿਨ ਦੀ ਤੂ ਮੈਨੂ ਮਿਲ ਗਯੀ ਏ ਮੇਰੀ ਜ਼ਿੰਦਗੀ ਬਹਾਰ ਖਿਲ ਗਯੀ ਏ ਮੈਨੂ ਜੀਨੇ ਦੀ ਆਸ ਮਿਲ ਗਯੀ ਏ ਧੜਕਣਾ ਨਈ ਧੜਕਣਾ ਨੇ ਹੁਣ ਤੇਰੇ ਤੋਂ ਦੂਰ ਹੋਕੇ ਵਾ ਖ਼ੁਦਾਯਾ ਕ੍ਯਾ ਨਜ਼ਾਰੇ ਤੈਨੂ ਤੱਕੀਏ ਜੇ ਖਲੋ ਕੇ ਹਾਹ ਸਾਹ ਕੋਸੇ ਕੋਸੇ ਥੋਡੇ ਬੇਹੋਸ਼ੇ ਤੇਰੇ ਨਸ਼ੇ ਤੇ ਹੋ ਗਏ ਨੇ ਆਯੀ ਨਾ ਚਿਰ ਤੂ ਸੁਪਨੇ ਫਿਰ ਤੋਂ ਨੈਨਾ ਚ ਆ ਸਮੋ ਗਏ ਨੇ ਜ਼ੁਲਫ਼ਾ ਦੇ ਸਾਏ ਰਾਤਾਂ ਲੇ ਆਏ ਏ ਬੇ ਆਰਾਮ ਨੈਨਾ ਲਯੀ ਏਕ ਤੇਰੀ ਰੀਝ ਆਸਾਂ ਦੀ ਬੀਜ ਦਿਲ ਦੀ ਮਿੱਟੀ ਬੋਹ ਲ ਨੇ ਮੈਨੂ ਆਪਣਾ ਕਰ ਲੇ ਆਏ ਹੁਣ ਮੇਰੇ ਤੋਂ ਮੈਨੂ ਖੋ ਕੇ ਵਾ ਖ਼ੁਦਾਯਾ ਕ੍ਯਾ ਨਜ਼ਾਰੇ ਤੈਨੂ ਤੱਕੀਏ ਜੇ ਖਲੋ ਕੇ ਮੇਰੀ ਦੁਆ ਕੇ ਤੇਰੇ ਤੇ ਮੁੱਕ ਗਏ ਚਾਹ ਮੇਰੇ ਬੇਸ਼ੁਮਾਰਾ ਜੋ ਬਾਤਾਂ ਨੂ ਮੇਰੀ ਸਬਰ ਮਿਲੇਯਾ ਏ ਭਰੇਯਾ ਏ ਤੂ ਹੁੰਗਾਰਾ ਜੋ ਹੱਥਾਂ ਚ ਹੱਥ ਮੁੜੀਏ ਨਾ ਬੱਸ ਤੁਰੀਏ ਹੀ ਜ਼ਾਈਏ ਉਮਰਾਂ ਲਈ ਭੂਲਦਾ ਨਹੀ ਮੈਂ ਛੱਡ ਦਾ ਨਹੀ ਮੈਂ ਦਿੱਤਾ ਆ ਤੂ ਸਹਾਰਾ ਜੋ ਪ੍ਰੀਤ ਦੌਧਰ ਲੇ ਗਯਾ ਆਏ ਬਸ ਤੇਰਾ ਹੀ ਹੋ ਕੇ ਵਾ ਖ਼ੁਦਾਯਾ ਕ੍ਯਾ ਨਜ਼ਾਰੇ ਤੈਨੂ ਤੱਕੀਏ ਜੇ ਖਲੋ ਕੇ