Galwakdi

Galwakdi

Tarsem Jassar

Альбом: Galwakdi
Длительность: 3:54
Год: 2016
Скачать MP3

Текст песни

ਤੇਨੂੰ ਵਿਚ ਖਾਬਾਂ ਦੇ
ਨਿਤ ਗਲਵਕੜੀ ਪਾਉਣੀ ਆ
ਮੈਂ ਤੇਨੂੰ ਦੱਸ ਨਹੀਂ ਸਕਦੀ
ਮੈਂ ਤੇਨੂੰ ਕਿੰਨਾ ਚਾਹੁੰਦੀ ਆ
ਤੇਨੂੰ ਵਿਚ ਖਾਬਾਂ ਦੇ
ਨਿਤ ਗਲਵਕੜੀ ਪਾਉਣੀ ਆ
ਮੈਂ ਤੇਨੂੰ ਦੱਸ ਨਹੀਂ ਸਕਦੀ
ਮੈਂ ਤੇਨੂੰ ਕਿੰਨਾ ਚਾਹੁੰਦੀ ਆ

ਕਿੱਥੇ ਤੇਰੀ ਮੁੱਛ ਨਾ ਨਿਵੀ ਹੋ ਜੇ
ਮੈਂ ਸਿਰ ਤੇ ਚੁੰਨੀ ਰੱਖਦੀ ਆ
ਅੱਖਾਂ ਦੇ ਵਿਚ ਤੇਰੀ ਸੂਰਤ
ਨਾ ਹੋਰ ਕਿਸੇ ਵੱਲ ਤੱਕਦੀ ਆ
ਕਿੱਥੇ ਤੇਰੀ ਮੁੱਛ ਨਾ ਨਿਵੀ ਹੋ ਜੇ
ਮੈਂ ਸਿਰ ਤੇ ਚੁੰਨੀ ਰੱਖਦੀ ਆ
ਅੱਖਾਂ ਦੇ ਵਿਚ ਤੇਰੀ ਸੂਰਤ
ਨਾ ਹੋਰ ਕਿਸੇ ਵੱਲ ਤੱਕਦੀ ਆ

ਵੱਡਾ ਅਦਬ ਅਸੂਲੀ ਵੇ
ਨਾ ਗੱਲ ਕਰੇ ਫਜੂਲੀ ਵੇ
ਤੇਰੀ ਸਮਾਇਲ ਜੱਟਾ
ਮੈਨੂੰ ਫੈਨ ਬਣਾਉਂਦੀ ਆ

ਤੇਨੂੰ ਵਿਚ ਖਾਬਾਂ ਦੇ
ਨਿਤ ਗਲਵਕੜੀ ਪਾਉਣੀ ਆ
ਮੈਂ ਤੇਨੂੰ ਦੱਸ ਨਹੀਂ ਸਕਦੀ
ਮੈਂ ਤੇਨੂੰ ਕਿੰਨਾ ਚਾਹੁੰਦੀ ਆ

ਵੇ ਜੱਸੜਾ ਤੇਰੇ ਵਾਂਗੂ
ਮੈਥੋਂ ਗੀਤ ਬਣਾਏ ਜਾਣੇ ਨਹੀਂ
ਆਪਣੇ ਇਹ ਜਜ਼ਬਾਤਾਂ ਵਾਲੇ
ਕੋਕੇ ਲਏ ਜਾਣੇ ਨਹੀਂ
ਜੱਸੜਾ ਤੇਰੇ ਵਾਂਗੂ
ਮੈਥੋਂ ਗੀਤ ਬਣਾਏ ਜਾਣੇ ਨਹੀਂ
ਆਪਣੇ ਇਹ ਜਜ਼ਬਾਤਾਂ ਵਾਲੇ
ਕੋਕੇ ਲਏ ਜਾਣੇ ਨਹੀਂ

ਤੇਰੇ ਹਿਜਰ ਚ ਸਾਰਦੀ ਆ
ਮੈਂ ਨਿਤ ਨਿਤ ਮਰਦੀ ਆ
ਵੇ ਉਂਗਲਾ ਨਾਲ ਤੇਰਾ
ਨਾਂ ਦਿਲ ਤੇ ਵੌਣੀ ਆ

ਤੇਨੂੰ ਵਿਚ ਖਾਬਾਂ ਦੇ
ਨਿਤ ਗਲਵਕੜੀ ਪਾਉਣੀ ਆ
ਮੈਂ ਤੇਨੂੰ ਦੱਸ ਨਹੀਂ ਸਕਦੀ
ਮੈਂ ਤੇਨੂੰ ਕਿੰਨਾ ਚਾਹੁੰਦੀ ਆ

ਹੂ ਓ ਓ ਓ ਹੋ ਹੋ
ਹੂ ਓ ਓ ਓ ਹੋ ਹੋ ਹੋ ਹੋ

ਵੇ ਅੱਖੀਆਂ ਤਰਸ ਗਈਆਂ ਨੇ
ਤੇਨੂੰ ਵੇਖਣ ਨੂੰ
ਮੇਰਾ ਫੁੱਕੇ ਕਲਜਾ ਵੇ
ਤੇਰੀ ਹਿੱਥ ਸਕਣ ਨੂੰ
ਵੇ ਅੱਖੀਆਂ ਤਰਸ ਗਈਆਂ ਨੇ
ਤੇਨੂੰ ਵੇਖਣ ਨੂੰ
ਮੇਰਾ ਫੁੱਕੇ ਕਲਜਾ ਵੇ
ਤੇਰੀ ਹਿੱਥ ਸਕਣ ਨੂੰ

ਖੋਰੇ ਕਿਹੜੇ ਦੇਸ ਗਈਆਂ
ਜਿੱਥੋਂ ਇਹ ਮੁੜਦਾ ਨਹੀਂ
ਅਰਦਾਸਾ ਕਰਦੀ ਆ
ਨਿਤ ਪੀਰ ਮਨਾਉਂਦੀ ਆ

ਤੇਨੂੰ ਵਿਚ ਖਾਬਾਂ ਦੇ
ਨਿਤ ਗਲਵਕੜੀ ਪਾਉਣੀ ਆ
ਮੈਂ ਤੇਨੂੰ ਦੱਸ ਨਹੀਂ ਸਕਦੀ
ਮੈਂ ਤੇਨੂੰ ਕਿੰਨਾ ਚਾਹੁੰਦੀ ਆ