Halla Gulla
Harf Cheema
2:48ਰਹਿਣ ਨੂੰ Toronto ਚਾਹੇ Surrey ਚੁਣ ਲੈ ਚਾਹੇ ਮੇਰਾ ਸ਼ਹਿਰ Calgary ਚੁਣ ਲੈ ਲੈ ਲਿਆ ਟਰੱਕ ਨੀ ਮੈ ਚਿੱਟੇ ਰੰਗ ਦਾ ਲੈ ਲਿਆ ਟਰੱਕ ਨੀ ਮੈ ਚਿੱਟੇ ਰੰਗ ਦਾ ਜਾਵੇ ਬੁੱਕਦਾ America ਵਾਲੇ ਰਾਹ ਬੱਲੀਏ ਤੇਰੇ ਗੋਰੇ ਗੋਰੇ ਹੱਥਾਂ ਉਤੇ ਰੱਖਿਆ ਕਰੁ ਡਾਲਰਾਂ ਦੇ ਵਿਚ ਤਨਖਾਹ ਬੱਲੀਏ ਗੋਰੇ ਗੋਰੇ ਹੱਥਾਂ ਉਤੇ ਰੱਖਿਆ ਕਰੁ ਡਾਲਰਾਂ ਦੇ ਵਿਚ ਤਨਖਾਹ ਬੱਲੀਏ ਜਿਥੇ ਦਿਲ ਕਰੁ ਲਵੀ ਤੂੰ ਉਡਾ ਬੱਲੀਏ ਤੇਰੇ ਤੋਂ ਲਵਾਉਣੀਆਂ ਨਾ ਸ਼ਿਫਟਾਂ ਕਦੇ ਬੜੀ ਪੈਂਦੀ ਏ Canada ਚ snow ਸੁਣਿਆ ਨਾਸ ਵੱਜ ਜਾਂਦਾ ਕਹਿੰਦੇ ਰੂਪ ਰੰਗ ਦਾ ਉਡ ਜਾਂਦਾ ਗੱਲਾਂ ਦਾ glow ਸੁਣਿਆ Download ਕਰ ਲਾ ਪੰਜਾਬੀ ਫ਼ਿਲਮਾਂ Download ਕਰ ਲਾ ਪੰਜਾਬੀ ਫ਼ਿਲਮਾਂ ਇਕ ਮੁੱਕੀ ਦੁੱਜੀ ਲਿਆ ਕਰੀ ਲਾ ਬੱਲੀਏ ਤੇਰੇ ਚਿੱਟੇ ਚਿੱਟੇ ਹੱਥਾਂ ਉਤੇ ਰੱਖਿਆ ਕਰੁ ਡਾਲਰਾਂ ਦੇ ਵਿਚ ਤਨਖਾਹ ਬੱਲੀਏ ਚਿੱਟੇ ਚਿੱਟੇ ਹੱਥਾਂ ਉਤੇ ਰੱਖਿਆ ਕਰੁ ਡਾਲਰਾਂ ਦੇ ਵਿਚ ਤਨਖਾਹ ਬੱਲੀਏ ਜਿਥੇ ਦਿਲ ਕਰੁ ਲਵੀ ਤੂੰ ਉਡਾ ਬੱਲੀਏ ਹਰ ਸਾਲ ਇੰਡੀਆ ਨੂੰ ਤੂੰ ਟਿਕਟਾਂ ਬਿਨਾ ਪੁੱਛੇ ਚਾਹੇ ਕਰਵਾ ਲਿਆ ਕਰੀ ਜੀ ਕਰੇ mummy daddy ਆਪਣਾ India ਤੋਂ ਇਥੇ ਹੀ ਬੁਲਾ ਲਿਆ ਕਰੀ ਪਰ ਮੇਰੇ ਮਾਪਿਆਂ ਨੂੰ ignore ਨਾ ਕਰੀ ਮੇਰੇ ਮਾਪਿਆਂ ਨੂੰ ignore ਨਾ ਕਰੀ ਇਸ ਮਾਮਲੇ ਚ ਕੱਬਾ ਏ ਸੁਬਹ ਬੱਲੀਏ ਤੇਰੇ ਚਿੱਟੇ ਚਿੱਟੇ ਹੱਥਾਂ ਉਤੇ ਰੱਖਿਆ ਕਰੁ ਡਾਲਰਾਂ ਦੇ ਵਿਚ ਤਨਖਾਹ ਬੱਲੀਏ ਚਿੱਟੇ ਚਿੱਟੇ ਹੱਥਾਂ ਉਤੇ ਰੱਖਿਆ ਕਰੁ ਡਾਲਰਾਂ ਦੇ ਵਿਚ ਤਨਖਾਹ ਬੱਲੀਏ ਜਿਥੇ ਦਿਲ ਕਰੁ ਲਵੀ ਤੂੰ ਉਡਾ ਬੱਲੀਏ ਪਾਯਾ ਕਰੀ ਕੱਪੜਾ ਤੂੰ ਮੰਨ ਲਗਦਾ ਨੀ ਮੈ ਲੀੜੇ ਕੱਪੜੇ ਨੂੰ ਰੋਕ ਟੋਕ ਨਾ ਕਰਾ ਪਾਰ ਮੁੱਛ ਨੀਵੀ ਹੋਈ ਕਦੇ ਤੇਰੇ ਕਰਕੇ ਚਾਰ ਡੱਕਰੇ ਕਰਾਂਗੇ ਕੋਈ joke ਨਾ ਕਰਾ ਚਕੇ ਜੇ ਕੋਈ ਫਾਇਦਾ ਮੇਰੇ ਦਿਲੋਂ ਪਿਆਰ ਦਾ ਚਕੇ ਜੇ ਕੋਈ ਫਾਇਦਾ ਮੇਰੇ ਦਿਲੋਂ ਪਿਆਰ ਦਾ ਪ੍ਰੀਤ ਕਰਦਾ ਨੀ ਮਾਫ ਗੁਨਾਹ ਬੱਲੀਏ ਗੋਰੇ ਗੋਰੇ ਹੱਥਾਂ ਉਤੇ ਰੱਖਿਆ ਕਰੁ ਡਾਲਰਾਂ ਦੇ ਵਿਚ ਤਨਖਾਹ ਬੱਲੀਏ ਗੋਰੇ ਗੋਰੇ ਹੱਥਾਂ ਉਤੇ ਰੱਖਿਆ ਕਰੁ ਡਾਲਰਾਂ ਦੇ ਵਿਚ ਤਨਖਾਹ ਬੱਲੀਏ ਜਿਥੇ ਦਿਲ ਕਰੁ ਲਵੀ ਤੂੰ ਉਡਾ ਬੱਲੀਏ