Apne
Preet Harpal
4:23ਦੁਸ਼ਮਣ ਕਰਜੇ ਵਾਰ ਤਾਂ ਸੀਨੇ ਜਰ ਲਾਂ ਗੇ ਯਾਰ ਕਰੇ ਪਿੱਠ ਵਾਰ ਤੇ ਓਹਦਾ ਕਿ ਕਰੀਏ ਦੁਸ਼ਮਣ ਕਰਜੇ ਵਾਰ ਤਾਂ ਸੀਨੇ ਜਰ ਲਾਂ ਗੇ ਯਾਰ ਕਰੇ ਪਿੱਠ ਵਾਰ ਤੇ ਓਹਦਾ ਕਿ ਕਰੀਏ ਇਸ਼੍ਕ਼ ਸਮੁੰਦਰ ਤਰਨਾ ਕਿਹ੍ੜਾ ਔਖਾ ਆਏ ਪ੍ਯਾਰ ਦੋਬੇ ਵਿਚਕਾਰ ਤੇ ਓਹਦਾ ਕਿ ਕਰੀਏ ਹਾਏ ਓ ਓਹਦਾ ਕਿ ਕਰੀਏ ਹਾਏ ਓ ਓਹਦਾ ਕਿ ਕਰੀਏ ਜੀਨ ਸੱਜਣਾ ਬਿਨ ਦੁਨੀਆ ਤੇ ਨਈ ਦੋ ਪਲ ਵੀ ਭਰਵਾਸਾ ਓ ਸੱਜਣ ਜਦੋਂ ਜਿੰਦਗੀ ਵਿਚੋਂ ਵੱਟ ਜਾਂਦੇ ਨੇ ਪਾਸਾ ਜੀਨ ਸੱਜਣਾ ਬਿਨ ਦੁਨੀਆ ਤੇ ਨਈ ਦੋ ਪਲ ਵ ਭਰਵਾਸਾ ਓ ਸੱਜਣ ਜਦੋਂ ਜਿੰਦਗੀ ਵਿਚੋਂ ਵੱਟ ਜਾਂਦੇ ਨੇ ਪਾਸਾ ਪੀੜਾ ਅਵੇਈ ਸੀਨੇ ਦੇ ਵਿਚ ਦੱਬ ਲੈਣੇ ਪਰ ਯਾਰ ਪੂਛੇ ਨਾ ਸਾਰ ਤੇ ਓਹਦਾ ਕਿ ਕਰੀਏ ਹਾਏ ਓ ਓਹਦਾ ਕਿ ਕਰੀਏ ਹਾਏ ਓ ਓਹਦਾ ਕਿ ਕਰੀਏ ਕੀਤਿਆ ਹੋਵਣ ਜਦੋ ਕਿਸੇ ਨੂ ਦੋਵੇਂ ਹੱਥੀਂ ਛਾਵਾਂ ਓ ਸੱਜਣ ਗੈਰਾਂ ਨਾਲ ਰਲ ਜਦੋਂ ਵੱਡ ਜਾਂਦੇ ਨੇ ਬਾਹਵਾਂ ਕੀਤਿਆ ਹੋਵਣ ਜਦੋ ਕਿਸੇ ਨੂ ਦੋਵੇਂ ਹੱਥੀਂ ਛਾਵਾਂ ਓ ਸੱਜਣ ਗੈਰਾਂ ਨਾਲ ਰਲ ਜਦੋਂ ਵੱਡ ਜਾਂਦੇ ਨੇ ਬਾਹਵਾਂ ਗੈਰਾਂ ਕੋਲੋਂ ਜਿੱਤਣਾ ਸਾਨੂ ਅਔਉਂਦਾ ਆਏ ਆਪਣੇ ਈ ਦੇ ਜਾਣ ਹਾਰ ਤੇ ਓਹਦਾ ਕਿ ਕਰੀਏ ਹਾਏ ਓ ਓਹਦਾ ਕਿ ਕਰੀਏ ਹਾਏ ਓ ਓਹਦਾ ਕਿ ਕਰੀਏ ਪ੍ਰੀਤ ਨੇ ਖੋਏਆ ਇਕ ਤੇ ਓਹਨੂ ਮਿਲ ਗਏ ਹੋਰ ਹਜ਼ਾਰਾਂ ਪੈਰਾਂ ਹੇਠਾ ਤਲੀਆਂ ਦਿੱਤੀਆ "ਨਾਗਰੇ" ਵਰਗੇ ਯਾਰਾਂ ਪ੍ਰੀਤ ਨੇ ਖੋਏਆ ਇਕ ਤੇ ਓਹਨੂ ਮਿਲ ਗਾਏ ਹੋਰ ਹਜ਼ਾਰਾਂ ਪੈਰਾਂ ਹੇਠਾ ਤਲੀਆਂ ਦਿੱਤੀਆ "ਮੁਲਤਾਨੀ" ਜਹੇ ਯਾਰਾਂ ਤੁਰ ਗਏ ਜਿਹੜੇ ਓ ਵ ਸੀ ਉਂਝ ਫੁੱਲਾਂ ਜਿਹੇ ਪਰ ਕਿਸੇ ਦਾ ਬਣ ਗਏ ਹਾਰ ਤਾਂ ਓਹਦਾ ਕਿ ਕਰੀਏ ਹਾਏ ਓ ਓਹਦਾ ਕਿ ਕਰੀਏ ਹਾਏ ਓ ਓਹਦਾ ਕਿ ਕਰੀਏ