No Soul There (Beat Version)
Prem Dhillon
3:02ਆ ਫੁੱਲਾਂ ਤੇ ਫ਼ਕੀਰਾਂ ਨੁੰ ਨਾ ਮੰਦਾ ਚੰਗਾ ਬੋਲੀਏ ਨੀ ਫੁੱਲਾਂ ਤੇ ਫ਼ਕੀਰਾਂ ਨੁੰ ਨਾ ਮੰਦਾ ਚੰਗਾ ਬੋਲੀਏ ਨੀ ਗੱਲ ਆਸ਼ਿਕਾਂ ਦੀ ਸੁਣੀ ਨਾ ਬਿਆਨ ਸਾਨੂ ਵੱਲ ਨੀ ਸੀ ਪਿਆਰਾ ਦਾ ਅੱਸੀ ਇਥੇ ਤੱਕ ਆ ਗਏ ਤੇਰੇ ਮਾਨ ਕਰਕੇ ਸਾਨੂ ਵੱਲ ਨੀ ਸੀ ਪਿਆਰਾ ਦਾ ਫੁੱਲਾਂ ਤੇ ਫ਼ਕੀਰਾਂ ਨੁੰ ਨਾ ਮੰਦਾ ਚੰਗਾ ਬੋਲੀਏ ਨੀ ਗੱਲੀਆਂ ਬਜ਼ਾਰਾਂ ਅੱਤੇ ਨੁਕਰਾਂ ਦੇ ਨਾਮ ਉਹ ਗੱਲੀਆਂ ਬਜ਼ਾਰਾਂ ਅੱਤੇ ਨੁਕਰਾਂ ਦੇ ਨਾਮ ਉਹ ਲਿਖ ਕਾਗਾਜ਼ਾਂ ਤੇ ਅੱਸੀ ਕੰਧਾਂ ਉੱਤੇ ਟੰਗ ਲਏ ਨੀ ਕੱਲੇ ਆਪਾਂ ਨਹੀਓ ਵਿਛੜ੍ਹੇ ਜੁਦਾ ਸਾਡੇ ਨਾਲ ਹੋਗੇ ਦੋ ਜਹਾਨ ਰੰਗਲੇ ਨੀ ਕੱਲੇ ਆਪਾਂ ਨਹੀਓ ਵਿਛੜੇ ਫੁੱਲਾਂ ਤੇ ਫ਼ਕੀਰਾਂ ਨੁੰ ਨਾ ਮੰਦਾ ਚੰਗਾ ਬੋਲੀਏ ਨੀ ਜਾਣੇ ਅਣਜਾਣੇ ਵਿਚ ਭੁੱਲਾ ਬਹੁਤ ਕੀਤੀਆਂ ਜਾਣੇ ਅਣਜਾਣੇ ਵਿਚ ਭੁੱਲਾ ਬਹੁਤ ਕੀਤੀਆਂ ਊਂਜਝ ਤੇਰੇ ਨਾਲੋਂ ਵੱਧ ਕੇ ਹਜ਼ੂਰ ਕੋਈ ਨਾ ਗੁੱਸਾ ਮੇਰੇ ਨਾਲ ਕੱਢ ਲੈ ਹਾਏ ਚੀਚੀ ਵਾਲੇ ਛੱਲੇ ਦਾ ਕਸੂਰ ਕੋਈ ਨਾ ਗੁੱਸਾ ਮੇਰੇ ਨਾਲ ਕੱਢ ਲੈ ਫੁੱਲਾਂ ਤੇ ਫ਼ਕੀਰਾਂ ਨੁੰ ਨਾ ਮੰਦਾ ਚੰਗਾ ਬੋਲੀਏ ਨੀ ਆ ਫੁੱਲਾਂ ਤੇ ਫ਼ਕੀਰਾਂ ਨੁੰ ਨਾ ਮੰਦਾ ਚੰਗਾ ਬੋਲੀਏ ਨੀ ਫੁੱਲਾਂ ਤੇ ਫ਼ਕੀਰਾਂ ਨੁੰ ਨਾ ਮੰਦਾ ਚੰਗਾ ਬੋਲੀਏ ਨੀ ,Thank You