Strong Enough

Strong Enough

Saabi Bhinder

Альбом: Strong Enough
Длительность: 3:11
Год: 2025
Скачать MP3

Текст песни

ਰੂਪ ਸ਼ਾਨ ਉੱਤੇ ਲਾ ਕੇ ਬਿੱਲੋ ਰੱਖ ਦੀ
ਘੁੰਡ ਕੱਢ ਕੇ clip ਨੰਗਾਂ ਰੱਖ ਦੀ
ਪਹੁੰਚੇ ਘਿਥ ਘਿਥ ਅੱਡੀਆਂ ਤੌਂ ਚੱਕ
ਨੀ ਤੂੰ ਮਡਕ ਮਡਕ ਪੱਬ ਚੱਕਦੀ
ਸਾਨੂੰ ਭੇਜਦੀ snap ਤੇ location ਆ
ਆਪ ਕੱਟਦੀ ਮਾਰਾਕੋ ਚ vacation ਆ
Pout ਕਰਕੇ click ਫੋਟੋ ਭੇਜਦੀ
ਕਾਟੋ ਕਰਦੀ ਖਰਾਬ situation ਆ
Moto ਵੈਲੀਆਂ ਦੇ ਇਕ ਇਕੀ 21 ਸਾਲ ਦੇ
ਉੱਤੋਂ ਸੋਹਣੀਏ ਸ਼ੌਕੀਨ ਕਾਲੇ ਮਾਲ ਦੇ
ਚਿੱਟੇ ਕੁੜਤੇ ਪਜਾਮੇ ਹਿੱਕਾਂ ਚੌੜੀਆਂ
ਮੋਡੇ ਪੱਟ ਆ ਨੀ Raffle ਦੋਨਾਲ ਨੇ
ਕਾਲੀ ਨਾਗਣੀ ਚ ਸੋਨੇ ਦੀਆਂ ਭਸਮਾਂ
Brown ਰੰਗ ਉੱਤੇ ਕਾਲਾ ਕਾਲਾ ਚਸ਼ਮਾ
ਲਾਇਆ ਚਸ਼ਮਾ ਤੇ ਅੱਖ ਉਹਨੂੰ ਦਿਸ ਗਈ
ਕਹਿੰਦੀ ਸ਼ੱਕਿਆ ਨਾ ਕਰ ਬੋਹਤੀ ਖਸਮਾ
ਸੱਧਾ ਵੈਲੀਆਂ ਦਾ ਕੰਮ ਵੈਲ ਖੱਟਣੇ
ਰਾਹਲਪੁਰ ਕੇ ਨੂ ਲਾਉਂਦੀ ਡੱਟ ਪੱਟਣੇ
ਰਨ ਰੱਖਣੀ ਘੁੱਟੇ ਦੇ ਫੁੱਲ ਵਰਗੀ
ਗੱਡ ਖਾਣੇ ਵਿੱਚ ਲਾਉਂਦੇ ਤੇਲ ਫੱਕਣੇ
ਚਾਰ ਦਿਨ ਦੀ ਜਵਾਨੀ ਕੁੜੇ ਜਗ ਤੇ
ਦੋ ਦਿਨ ਤਾ ਨਿਭਾ ਜਾ ਆ ਕੇ ਪ੍ਰੀਤ ਨੀ
ਐਦਾ ਲੱਭਦਾ ਮੈਂ ਤੈਨੂੰ ਮਰਜਾਣੀਏ
ਹਕੀਮ ਲੱਭਦੇ ਜੋ ਪੂਰੇ shilajeet ਨੂੰ
ਆਸ ਛੱਡਿਆਂ ਨੀ ਚੱਲ ਗਈਆਂ ਮੁੱਢ ਤੋਂ
ਨੀ ਤੂੰ ਲੱਭੇ mature ਕੁੜੇ ਮੈਨ ਨੀ
ਖਾ ਕੇ museli Safe Coach ਬੀਜ ਨੀ
ਹੋ ਗਏ engine ਪੁਰਾਣੇ ਫਿਰ ਕਾਇਮ ਨੀ
ਓ ਅਸੀਂ ਪਿਛਲੀ ਸਦੀ ਦੇ ਖੁੰਦ ਸੋਹਣੀਏ
ਅਸੀਂ mom ਦੇ ਨਾ pampered ਪੁੱਤ ਨੀ
ਨਿਖਰ ਸ਼ਰੀਰ ਕੌੜੀ ਖੇਡ ਕੇ
ਤੇ ਖਾ ਕੇ 15 ਕਿਲੇ ਚ ਬਿੱਲੋ ਫੱਟ ਨੀ
ਪਹਿਲਾਂ ਕੁੱਟ ਕੇ ਨੀ ਬਿੱਲੋ ਕੁੜੇ gym ਚ
ਹੁਣ ਸੜਕਾਂ ਤੇ ਚੋਹਣੇ ਆ ਨੀ ਲੁੱਡੀਆਂ
Tire ਆ  ਵੇਖਣ muscle bicep ਦੇ
ਤੇ ਕਦੇ ਵੇਖਦੀਆਂ tire ਆ  ਦੀਆਂ ਗੁੱਡੀਆਂ
Tire ਆ  ਵੇਖਣ muscle bicep ਦੇ
ਤੇ ਕਦੇ ਵੇਖਦੀਆਂ tire ਆ  ਦੀਆਂ ਗੁੱਡੀਆਂ
Tire ਆ  ਵੇਖਣ muscle bicep ਦੇ
ਤੇ ਕਦੇ ਵੇਖਦੀਆਂ tire ਆ  ਦੀਆਂ ਗੁੱਡੀਆਂ
ਨੀ ਅਸਲੋ ਮਿੱਟੀ ਦੇ ਪੁੱਤ ਸੋਹਣੀਏ
ਮੱਥਾ ਟੇਕੇ ਬਿਨ ਜਾਈਏ ਨਾ ground ਚ
Match ਛੋਟੀ ਦੇ ਮਾਲਾ ਦਾ ਪਿਆ ਫਸਣਾ
ਚੱਲ ਰਹਿੰਦੇ ਆ ਟੱਕੇ ਆ ਪਹਿਲੇ round ਚ
ਪੱਕੀ ਵਾਰ ਵਾਲੀ ਟੱਪੇ ਜੋ ਮੈਦਾਨ ਚ
ਚੱਲ ਦੂਰ ਤੋਂ ਆ ਬੰਦੇ ਦੀ ਪਹਚਾਨ ਦੀ
ਨੀ ਏਹ ਰਿਸ਼ਤੇਦਾਰੀ ਤੋਂ ਖਾਲੇ ਦੋ ਘੰਟੇ ਦੀ
ਪਿੱਛੋ ਤੁਰੀ ਆ ਬਠਿੰਡੇ ਆਲੀ ਸ਼ਾਨ ਨੀ
ਓ ਬੰਦੇ ਅਸਲੀ ਰੱਖੇ ਤੇ ਘੋੜੀ ਨਸਲੀ
ਅਸੀਂ ਛੱਡਦੇ ਬਥੇਰੇ ਬਿੱਲੋ ਹੱਸ ਕੇ
ਸਾਡੀ ਦੇਖ ਕੇ ਤਰੱਕੀ ਕੁੜੇ ਜਗ ਤੇ
ਕਾਟੋ ਵੈਰੀਆਂ ਦੀ ਦੁਖਦੀ ਏ ਪਸਲੀ
ਗੱਲ ਚਲਣੇ ਦੀ ਕਰਦੀ ਏ ਮਿੱਠੀਏ
ਤੇਨੂੰ ਯੱਬ ਚ ਮਿਲਾਂਗੇ ਜਾਂ club ਚ
ਉੱਤੋਂ Russian made ਬੱਚਾ ਨਾਗ ਦਾ
ਰਹਿੰਦਾ ਮਾਰਦਾ ਫੁੰਕਾਰੇ ਬਿੱਲੋ ਡੁੱਬ ਨੀ
ਐਦਾ haters ਨੂੰ ਚੜ੍ਹਦੇ ਆ ਵੱਟ
ਕੁੰਡੀਆਂ ਨੂੰ ਚੜ੍ਹਦੇ ਜੋ Plass ਨੀ
ਸਾਡੀ ਚੜਦੀਕਲਾ ਚ ਜਿੰਦ ਵੇਖ ਕੇ
ਕਾਟੋ ਵੈਰੀਆਂ ਦਾ ਫੜਦਾ ਏ ਮਾਸ ਨੀ
ਨੀ ਤੂੰ Bhinder ਨੂੰ ਜਾਣਦੀ ਨਾ ਸੋਹਣੀਏ
ਅੱਖ ਵੀੜੇ ਆ ਤੇ dope ਜਿਹਦੀ sick ਨੀ
ਕਦੇ ਮੋਡਿਆਂ ਤੇ ਖਾਧ ਬਿੱਲੋ Uria
ਕਦੇ ਹਥਾਂ ਵਿੱਚ ਵੱਸਣ Smith ਨੀ
ਕਦੇ ਮੋਡਿਆਂ ਤੇ ਖਾਧ ਬਿੱਲੋ Uria
ਕਦੇ ਹਥਾਂ ਵਿੱਚ ਵੱਸਣ Smith ਨੀ