Red Battiyan (Feat. Sunny Malton)

Red Battiyan (Feat. Sunny Malton)

R. Nait

Альбом: Red Battiyan
Длительность: 3:12
Год: 2019
Скачать MP3

Текст песни

Byg byrd on the beat
Byg byrd on the beat
Yeah , R Nait
Sunny malton
ਤੈਨੂੰ ਪਤਾ ਹੀ ਏ
I’m, i’m brown boy

ਹੋ ਜ਼ਿੰਦਗੀ ਚ ਬੱਡੇ scratch ਮਿੱਠੀਏ
ਕਾਹਨੂੰ ਹੁੰਦੀ ਮੁੰਡੇ ਨਾਲ attach ਮਿੱਠੀਏ
ਹੋ ਜ਼ਿੰਦਗੀ ਚ ਬੱਡੇ scratch ਮਿੱਠੀਏ
ਕਾਹਨੂੰ ਹੁੰਦੀ ਮੁੰਡੇ ਨਾਲ attach ਮਿੱਠੀਏ
ਹੋ ਜਿੰਦ ਜਾਨ ਤਲੀ ਉੱਤੇ ਪੈਂਦੀ ਰੱਖਨੀ
ਫਿਰ ਸਿੱਖੇ ਜਾਂਦੇ ਬਿੱਲੋ ਸ਼ੇਰ ਘੁਰਨੇ
ਹੋ ਦਰਾ ਵਿੱਚ ਰਹਿੰਦੀਆਂ ਨੇ ਲਾਲ ਬੱਤੀਆਂ
ਆਖੇ ਬਦਮਾਸ਼ਾਂ ਨਾਲ ਮੁਲਾਜੇ ਪੂਰਨੇ
ਦਰਾ ਵਿੱਚ ਰਹਿੰਦੀਆਂ ਨੇ red ਬੱਤੀਆਂ
ਆਖੇ ਬਦਮਾਸ਼ਾਂ ਨਾਲ ਮੁਲਾਜੇ ਪੂਰਨੇ

ਹੋ ਹੋਇਆ ਜਦੋਂ ਹੋਣ ਵਾਰਦਾਤਾਂ ਬੱਲੀਏ
ਲੰਗਣ ਕਮਾਦਾਂ ਵਿੱਚ ਰਾਤਾਂ ਬੱਲੀਏ
ਹਾਂ ਹੋਇਆ ਜਦੋਂ ਹੋਣ ਵਾਰਦਾਤਾਂ ਬੱਲੀਏ
ਲੰਗਣ ਕਮਾਦਾਂ ਵਿੱਚ ਰਾਤਾਂ ਬੱਲੀਏ
ਜਿਗਰੇ ਪਹਾੜ ਜਿਡੇ ਪੈਂਦੇ ਕਰਨੇ
ਡਰ ਕੇ ਕਦੇ ਨਾ ਬਿੱਲੋ ਪੈਂਦੇ ਪੂਰਨੇ
ਓ ਦਰਾ ਵਿੱਚ ਰਹਿੰਦੀਆਂ ਨੇ ਲਾਲ ਬੱਤੀਆਂ
ਆਖੇ ਬਦਮਾਸ਼ਾਂ ਨਾਲ ਮੁਲਾਜੇ ਪੂਰਨੇ
ਦਰਾ ਵਿੱਚ ਰਹਿੰਦੀਆਂ ਨੇ red ਬੱਤੀਆਂ
ਆਖੇ ਬਦਮਾਸ਼ਾਂ ਨਾਲ ਮੁਲਾਜੇ ਪੂਰਨੇ

ਮੈਂਨੂੰ 24 ਘੰਟੇ ਵੈਰੀਆਂ ਦੀ wait ਆ
ਸੈਰ ਕਿਵੇਂ ਕਰਾਂ ਮੇਰੀ ਮੌਤ ਨਾਲ date ਆ
ਫੈਨ ਆ ਵਿੱਚ ਪਿਆਰ ਬਾਕੀਆਂ ਚ hate ਆ
ਪੰਜ ਸੱਤ ਯਾਰ ਬਾਕੀ ਸਾਰੇ ਸਾਲੇ fake ਆ
R Nail back to back hits ਜਿਵੇਂ drake ਆ
ਗਾਣੇ ਆ ਨੂ ਛੱਡੋ ਤੁਸੀਂ view like snake ਆ
Fake view ਲੈ ਕੇ ਲੰਡੂ ਕੱਟ ਦੇਣ ਕੇਕ ਆ
ਮਾਮੇ ਰਹਿੰਦੇ ਕਰਦੇ ਮੂੜ ਵੈਣ ਜਸਟ ਟੇਕ ਆ

ਆਉਂ ਮੁੰਡੇ ਦੀ ਤਾਂ ਲਾਈਫ ਕਾਲੀ ਸ਼ਾਮ ਵਰਗੀ
ਹੋ ਕਿੱਥੇ ਸਾਂਭ ਸਾਂਭ ਰੱਖੂਗਾ ਬਦਾਮ ਵਰਗੀ
ਆਉਂ ਮੁੰਡੇ ਦੀ ਤਾਂ ਲਾਈਫ ਕਾਲੀ ਸ਼ਾਮ ਵਰਗੀ
ਹੋ ਕਿੱਥੇ ਸਾਂਭ ਸਾਂਭ ਰੱਖੂਗਾ ਬਦਾਮ ਵਰਗੀ
ਓਹ ਅੱਤ ਹੁੰਦੀ ਜ਼ਿਆਦਾ ਅੱਜ ਘੱਟ ਹੁੰਦੀ ਆ
ਵੇਲਿਆਂ ਦੇ ਆਹੀ ਬਿੱਲੋ ਦਸਤੂਰ ਨੇ
ਓ ਦਰਾ ਵਿੱਚ ਰਹਿੰਦੀਆਂ ਨੇ ਲਾਲ ਬੱਤੀਆਂ
ਆਖੇ ਬਦਮਾਸ਼ਾਂ ਨਾਲ ਮੁਲਾਜੇ ਪੂਰਨੇ
ਦਰਾ ਵਿੱਚ ਰਹਿੰਦੀਆਂ ਨੇ red ਬੱਤੀਆਂ
ਆਖੇ ਬਦਮਾਸ਼ਾਂ ਨਾਲ ਮੁਲਾਜੇ ਪੂਰਨੇ

ਆਉਂ ਵੇਖ ਲੈ ਰਕਾਨੇ ਮੁੰਡਾ ਮਹਿੰਗਾ ਵਿਕਦਾ
R Nail ਤੇਰਾ ਠੋਕ ਠੋਕ ਲਿਖਦਾ
ਆਉਂ ਵੇਖ ਲੈ ਰਕਾਨੇ ਮੁੰਡਾ ਮਹਿੰਗਾ ਵਿਕਦਾ
R Nail ਤੇਰਾ ਠੋਕ ਠੋਕ ਲਿਖਦਾ
ਓਹ ਕਰਦੇ ਸਕੀਮ ਮੈਨੂੰ ਥੱਲੇ ਲਾਉਣ ਦੀ
ਕਈ ਸਾਲੇ ਆਦਤਾਂ ਤੋਂ ਮਜਬੂਰ ਨੇ
ਇੱਕ ਵਾਰੀ ਹੋਰ
ਓ ਦਰਾ ਵਿੱਚ ਰਹਿੰਦੀਆਂ ਨੇ ਲਾਲ ਬੱਤੀਆਂ
ਆਖੇ ਬਦਮਾਸ਼ਾਂ ਨਾਲ ਮੁਲਾਜੇ ਪੂਰਨੇ
ਦਰਾ ਵਿੱਚ ਰਹਿੰਦੀਆਂ ਨੇ red ਬੱਤੀਆਂ
ਆਖੇ ਬਦਮਾਸ਼ਾਂ ਨਾਲ ਮੁਲਾਜੇ ਪੂਰਨੇ