Notice: file_put_contents(): Write of 705 bytes failed with errno=28 No space left on device in /www/wwwroot/muzbon.net/system/url_helper.php on line 265
Surjit Khan - Vadde Vadde Velly ("From Tufang") | Скачать MP3 бесплатно
Vadde Vadde Velly ("From Tufang")

Vadde Vadde Velly ("From Tufang")

Surjit Khan

Длительность: 3:20
Год: 2023
Скачать MP3

Текст песни

ਅੱਖ ਝੁਕਣ ਨੀ ਦਿੰਦਾ
ਅੱਖ ਝੁਕਣ ਨੀ ਦਿੰਦਾ ਹਾਏ ਐਰੇ ਗੈਰੇ ਨੂ
ਮੁੱਛ ਤਾਈਓਂ ਰਖਦਾ ਤਾਂ ਕਰਕੇ
ਵੱਡੇ ਵੱਡੇ ਵੈਲੀ ਵੈਲਪੁਨਾ ਛੱਡ ਗਏ
ਵੱਡੇ ਵੱਡੇ ਵੈਲੀ ਵੈਲਪੁਨਾ ਛੱਡ ਗਏ
ਮਿੱਤਰਾਂ ਦੇ ਅੜਬ ਸੁਭਾ ਕਰਕੇ
ਵੱਡੇ ਵੱਡੇ ਵੈਲੀ ਵੈਲਪੁਨਾ ਛੱਡ ਗਏ
ਮਿੱਤਰਾਂ ਦੇ ਅੜਬ ਸੁਭਾ ਕਰਕੇ
ਵੱਡੇ ਵੱਡੇ ਵੈਲੀ ਵੈਲਪੁਨਾ ਛੱਡ ਗਏ
ਮਿੱਤਰਾਂ ਦੇ ਅੜਬ ਸੁਭਾ ਕਰਕੇ

ਸਾਨੂੰ ਲੋੜ ਪੈਂਦੀ ਨਹੀਂ ਟਕੂਏ ਗੰਡਾਸਿਆਂ ਦੀ
ਸਾਨੂ ਲੋੜ ਯਾਰਾ ਦੇ ਨਾ ਝੂਠਿਆਂ ਦਿਲਾਸੀਆਂ ਦੀ
ਬਿਨਾ ਗੱਲੋਂ ਐਵੇਂ ਜਿਹਦੇ ਹਵਾ ਕਰੀ ਫਿਰਦੇ ਨੇ
ਹਵਾ ਕਦ ਦੇਣਾ ਵੱਡੇ ਘਰਾਂ ਦਿਆਂ ਕਾਕਿਆਂ
ਹੋ ਦਾਦੇ ਨੇ ਲਿਸੇਂਸ੍ਯ ਰੱਖੀ 12 ਬੋਰੇ ਨੀ
ਮਾਰ ਦਿੰਦੀ ਬੰਦਾ ਓਹੋ ਤਾ ਕਰਕੇ
ਵੱਡੇ ਵੱਡੇ ਵੈਲੀ ਵੈਲਪੁਨਾ ਛੱਡ ਗਏ
ਵੱਡੇ ਵੱਡੇ ਵੈਲੀ ਵੈਲਪੁਨਾ ਛੱਡ ਗਏ
ਮਿੱਤਰਾਂ ਦੇ ਅੜਬ ਸੁਭਾ ਕਰਕੇ
ਵੱਡੇ ਵੱਡੇ ਵੈਲੀ ਵੈਲਪੁਨਾ ਛੱਡ ਗਏ
ਮਿੱਤਰਾਂ ਦੇ ਅੜਬ ਸੁਭਾ ਕਰਕੇ

ਜੱਟ ਕੀ ਨੀ ਜਾਂਦਾ ਕਚੇਰੀਆਂ ਤੇ ਥਾਨੇਯਾ ਨੂ
ਸਾਡੇ ਬਾਰੇ ਪੁਛ੍ਹ ਲਈ ਤੂ ਵੇਲਿਆਂ ਪੁਰਾਨੇਯਾ ਨੂ
ਖੇਲੇਯਾਨ ਮੈਂ ਵਾਣਾ ਵਿਚ ਕਿੱਤੇ ਨੇ ਸ਼ਿਕਾਰ
ਸਾਡਾ ਗਿੜਦਾ ਤੋਂ ਡਰ ਕਾਹਦਾ
ਸ਼ੇਰਾਂ ਦੇ ਠਿਕਨੇਯਾ ਨੂ
ਹੋ ਦਬਕਾ ਕੈਯਾਨ ਤੇ ਅੱਖ ਵਾਲੀ ਘੂਰ ਦਾ
ਮੂਹੋਂ ਬੋਹੂਤਾਂ ਬੋਲਦਾ ਨੀ ਤਾਂ ਕਰਕੇ
ਵੱਡੇ ਵੱਡੇ ਵੈਲੀ ਵੈਲਪੁਨਾ ਛੱਡ ਗਏ
ਵੱਡੇ ਵੱਡੇ ਵੈਲੀ ਵੈਲਪੁਨਾ ਛੱਡ ਗਏ
ਮਿੱਤਰਾਂ ਦੇ ਅੜਬ ਸੁਭਾ ਕਰਕੇ
ਵੱਡੇ ਵੱਡੇ ਵੈਲੀ ਵੈਲਪੁਨਾ ਛੱਡ ਗਏ
ਮਿੱਤਰਾਂ ਦੇ ਅੜਬ ਸੁਭਾ ਕਰਕੇ

ਸਾਡੀਆਂ ਤਰੱਕੀਆਂ ਦੁਖਾਂ ਦੇ ਨੇੜੇ ਕਾਰ ਨੇ
ਮੈ ਬਹੁਤੇ ਤਤੇ ਦਿਤੇ ਪਲਾ ਵਿਚ ਠਾਰ ਨੇ
ਚਲਦਾ ਏ ਸਿੱਕਾ ਸਾਡਾ ਲਿਆ ਤੋਂ ਪੰਜਾਬ ਤਕ
King Grewal ਉਚਾ ਰੱਖੇ ਕਿਰਦਾਰ ਨਾ
ਓ ਕਰਦਾ ਏ ਹਰ ਕੋਈ ਮਾਨ ਜੱਟ ਤੇ
ਕਰਦਾ ਏ ਬਾਬੇ ਦੀ ਨਿਗਾਹ ਕਰ ਕੇ
ਵੱਡੇ ਵੱਡੇ ਵੈਲੀ ਵੈਲਪੁਨਾ ਛੱਡ ਗਏ
ਵੱਡੇ ਵੱਡੇ ਵੈਲੀ ਵੈਲਪੁਨਾ ਛੱਡ ਗਏ
ਮਿੱਤਰਾਂ ਦੇ ਅੜਬ ਸੁਭਾ ਕਰਕੇ
ਵੱਡੇ ਵੱਡੇ ਵੈਲੀ ਵੈਲਪੁਨਾ ਛੱਡ ਗਏ
ਮਿੱਤਰਾਂ ਦੇ ਅੜਬ ਸੁਭਾ ਕਰਕੇ