Tera Mera Sath Ho

Tera Mera Sath Ho

Rahat Fateh Ali Khan, Sahir Ali Bagga, & S.M Sadiq

Длительность: 4:16
Год: 2014
Скачать MP3

Текст песни

ਤੇਰਾ ਮੇਰਾ ਸਾਥ ਹੋ
ਔਰ ਪਿਆਰ ਭਰੀ ਰਾਤ ਹੋ
ਕਦੇ ਭੁੱਲੇ ਨਾ ਦੋਨੋਂ ਕੋ ਭੀ
ਇੱਕ ਐਸੀ ਮੁਲਾਕਾਤ ਹੋ
ਮੈਂ ਦਿਲ ਤੂੰ ਮੇਰੀ ਧੜਕਨ
ਬਸ ਤੂੰ ਹੀ ਮੇਰਾ ਜੀਵਨ
ਜੀਨਾ ਨਾ ਜੀਨਾ ਤੇਰੇ ਬਿਨ
ਐਵੇਂ ਤਾਂ ਨਹੀਂ ਦਿਲ ਵਿਚ ਰੱਖਿਆ
ਮੁੱਖ ਤੈਨੂੰ
ਹੱਥ ਦੀਆਂ ਲੀਕਾਂ ਵਿਚ ਤੱਕਿਆ
ਮੁੱਖ ਤੈਨੂੰ
ਰੱਬ ਤੈਨੂੰ ਮੇਰੇ ਨਾਲ ਮਿਲਾਇਆ

ਐਵੇਂ ਤਾਂ ਨਹੀਂ ਦਿਲ ਵਿਚ ਰੱਖਿਆ
ਮੁੱਖ ਤੈਨੂੰ
ਹੱਥ ਦੀਆਂ ਲੀਕਾਂ ਵਿਚ ਤੱਕਿਆ
ਮੁੱਖ ਤੈਨੂੰ
ਰੱਬ ਤੈਨੂੰ ਮੇਰੇ ਨਾਲ ਮਿਲਾਇਆ
ਹੋ ਹੋ ਆ ਆ ਆ

ਇੱਕ ਪਲ ਦੇਖੂ ਨਾ ਮੁੱਖ ਜੋ ਤੁਝਕੋ
ਕਹੀਂ ਚੈਨ ਨਾ ਪਾਊਂ
ਪਿਆਰ ਤੇਰਾ ਦਿਲ ਮੇਰਾ ਮਾਂਗੇ ਸਦਾ
ਦਿਲ ਕੇ ਜਹਾਂ ਪੇ ਰਾਹ ਹੈ ਤੇਰਾ
ਤੁਝੈ ਕੈਸੇ ਬੁਲਾਊਂ
ਜਾਨਤਾ ਹੈ ਮੇਰਾ ਖੁਦਾ
ਮੈਂ ਦੇਖੂੰ ਤੇਰੀ ਰਾਹੀਂ
ਮੇਰੀ ਤੇਰੀ ਸੰਗ ਵਫਾਈਂ
ਜੀਨਾ ਨਾ ਜੀਨਾ ਤੇਰੇ ਬਿਨ
ਹੂੰ ਤੈਨੂੰ ਵੇਖੇ ਬਿਨਾ ਅੱਖੀਆਂ ਨੀ ਰਹਿੰਦੀਆਂ
ਲਾਈਆਂ ਨੇ ਤੂੰ ਮਾਹੀਆ ਮੈਨੂੰ
ਪਿਆਰ ਦੀਆਂ ਮਹਿੰਦੀਆਂ
ਇਸ਼ਕ-ਏ ਦਾ ਰੰਗ ਤੂੰ ਚੜ੍ਹਾਇਆ
ਹਾਏ ਹੂੰ ਤੈਨੂੰ ਵੇਖੇ ਬਿਨਾ ਅੱਖੀਆਂ ਨੀ ਰਹਿੰਦੀਆਂ
ਲਾਈਆਂ ਨੇ ਤੂੰ ਮਾਹੀਆ ਮੈਨੂੰ
ਪਿਆਰ ਦੀਆਂ ਮਹਿੰਦੀਆਂ
ਇਸ਼ਕ-ਏ ਦਾ ਰੰਗ ਤੂੰ ਚੜ੍ਹਾਇਆ

ਹੋ ਅੱਖੀਆਂ ਮੈਂ ਤੇਰਾ ਪਿਆਰ ਹੈ ਵਸਦਾ
ਜਾਂ ਦਿਲ ਮੈਂ ਵੀ ਹੈ ਤੂੰ
ਕੈਸੇ ਹੂੰ ਪਲ ਭੀ ਮੈਂ ਤੁਝ ਸੇ ਜੁਦਾ
ਦੁਆਵਾਂ ਕਰਨਾ ਖ਼ਵਾਬ ਸੁਹਾਨੇ
ਜੋ ਦੇਖੇ ਪਿਆਰ ਮੈਂ
ਨਾਮ ਤੇਰੇ ਹਾਂ ਲਿਖ ਦੀ ਵਫ਼ਾ
ਤੂੰ ਅਪਨਾ ਬਣਾ ਲੈ ਮੁਝਕੋ
ਬਾਹੋਂ ਮੈਂ ਛੁਪਾ ਲੈ ਮੁਝਕੋ
ਜੀਨਾ ਨਹੀਂ ਜੀਨਾ ਤੇਰੇ ਬਿਨ
ਸਾਦਿਕ ਮੈਂ ਰੋ ਰੋ ਮੰਗੀਆਂ ਦੁਆਵਾਂ
ਹੰਝੂਆਂ ਨੇ ਮੇਰੇ ਨਾਲ ਕੀਤੀਆਂ ਵਫ਼ਾਵਾਂ
ਮੁਦੱਤਾਂ ਦੇ ਨਾਲ ਤੈਨੂੰ ਪਾਇਆ
ਸਾਦਿਕ ਮੈਂ ਰੋ ਰੋ ਮੰਗੀਆਂ ਦੁਆਵਾਂ
ਹੰਝੂਆਂ ਨੇ ਮੇਰੇ ਨਾਲ ਕੀਤੀਆਂ ਵਫ਼ਾਵਾਂ
ਮੁਦੱਤਾਂ ਦੇ ਨਾਲ ਤੈਨੂੰ ਪਾਇਆ
ਹੋ ਹੂਓੂ