Notice: file_put_contents(): Write of 638 bytes failed with errno=28 No space left on device in /www/wwwroot/muzbon.net/system/url_helper.php on line 265
Ramji Gulati - Luck Di Kasam | Скачать MP3 бесплатно
Luck Di Kasam

Luck Di Kasam

Ramji Gulati

Альбом: Luck Di Kasam
Длительность: 2:57
Год: 2020
Скачать MP3

Текст песни

ਓ ਤੇਰੇ ਲਕ ਦੀ ਕਸਮ ਸੋਹਣੀਏ
ਓ ਤੇਰੇ ਲਕ ਦੀ ਕਸਮ ਸੋਹਣੀਏ
ਕਿ ਤੁਹਿਯੋ ਮੇਰਾ ਲਕ ਸੋਹਣੀਏ
ਓ ਮੈਨੂ ਜਾਵੀ ਨਾ ਜਾਵੀ ਨਾ ਛਡਕੇ
ਕਦੀ ਜਾਵੀ ਨਾ ਜਾਵੀ ਨਾ ਛਡਕੇ
ਕਿ ਤੁਹਿਯੋ ਮੇਰਾ ਲਕ ਸੋਹਣੀਏ
ਓ ਤੇਰੇ ਲਕ ਦੀ ਕਸਮ ਸੋਹਣੀਏ
ਓ ਤੇਰੇ ਲਕ ਦੀ ਕਸਮ ਸੋਹਣੀਏ
ਕਿ ਤੁਹਿਯੋ ਮੇਰਾ ਲਕ ਸੋਹਣੀਏ
ਕਿ ਤੁਹਿਯੋ ਮੇਰਾ ਲਕ ਸੋਹਣੀਏ
ਕਿ ਤੁਹਿਯੋ ਮੇਰਾ ਲਕ ਸੋਹਣੀਏ

ਸ਼ੋਨ ਤਾ ਭੀ ਸ਼ੋਨਾ ਤੇਰਾ ਮੁਖੜਾ ਕਮਾਲ
ਵੇਖ ਵੇਖ ਮੁੰਡੀਯਾ ਦਾ ਹੋਆ  ਬੁਰਾ ਹਾਲ
ਓ ਰਬ ਦੀ ਕਸਮ ਸੋਹਣੀਏ
ਓ ਰਬ ਦੀ ਕਸਮ ਸੋਹਣੀਏ
ਤੂ ਹੀ ਤੋਹ ਮੇਰਾ ਰਬ ਸੋਹਣੀਏ
ਓ ਤੇਰੇ ਲਕ ਦੀ ਕਸਮ ਸੋਹਣੀਏ
ਤੇਰੇ ਲਕ ਦੀ ਕਸਮ ਸੋਹਣੀਏ
ਕਿ ਤੁਹਿਯੋ ਮੇਰਾ ਲਕ ਸੋਹਣੇਏ
ਕਿ ਤੁਹਿਯੋ ਮੇਰਾ ਲਕ ਸੋਹਣੇਏ
ਕਿ ਤੁਹਿਯੋ ਮੇਰਾ ਲਕ ਸੋਹਣੇਏ

It's Your Boy Mack!
Head To Top Baby ਲਗਤੀ ਬਡੀ ਕ੍ਵੀਨ ਹੋ
Gym ਨ੍ਹੀ ਜਾਤੀ ਹੋ ਫਿਰ ਭੀ ਕਿਤਨੀ ਲੀਨ...
ਤਾਜ ਮਾਹਲ ਭੀ feel ਆਪ ਇਤਨੀ ਹਸੀਨ ਹੋ
ਮੈਂ ਤੋ ਯਿਹੀ ਚਾਹੁਣ ਕੇ ਤੇਰਾ ਮੇਰਾ ਸੀਨ ਹੋ
ਗੋਲ ਗੋਲ ਤੇਰੇ ਸੰਗ ਲਗਾਨੇ ਸਾਤ ਫੇਰੇ
ਦੁਨਿਯਾ ਨੂ ਛੱਡ ਆਜਾ ਮੇਰੇ ਨੇੜੇ
ਬਸ ਤੇਰੀ ਹਨ ਹੈ ਬਾਕੀ ਮਮ੍ਮੀ ਪਾਪਾ ਭੀ ਹੈਂ ਰਾਜ਼ੀ
ਔਰ ਯਾਰ ਮੇਰੇ ਕਿਹੰਦੇ ਕਿੰਨੀ ਸ੍ਵੀਟ ਹੈ ਭਾਭੀ

ਰਾਮਜੀ ਦਾ ਦਿਲ ਵਿਚ ਤੁਯੋਨ ਵੱਸਦੀ
ਇਕ ਬਿੱਲੋ ਤੁਯੋਨ ਮੇਰੇ ਨਾਲ ਜਚਦੀ
ਰਾਮਜੀ ਦਾ ਦਿਲ ਵਿਚ ਤੁਯੋਨ ਵੱਸਦੀ
ਇਕ ਬਿੱਲੋ ਤੁਯੋਨ ਮੇਰੇ ਨਾਲ ਜਚਦੀ
ਨਾ ਕਰੀ ਕਦੇ ਸ਼ਕ ਸੋਹਣੀਏ
ਨਾ ਕਰੀ ਕਦੇ ਸ਼ਕ ਸੋਹਣੀਏ
ਤੂ ਹੀ ਤਾਂ ਮੇਰੀ ਲਕ ਸੋਹਣੀਏ
ਹੋ ਤੇਰੇ ਲਕ ਦੀ ਕਸਮ ਸੋਹਣੀਏ
ਤੇਰੇ ਲਕ ਦੀ ਕਸਮ ਸੋਹਣੀਏ
ਕਿ ਤੁਯੋਨ ਮੇਰੇ ਲਕ ਸੋਹਣੀਏ
ਕਿ ਤੁਯੋਨ ਮੇਰੇ ਲਕ ਸੋਹਣੀਏ
ਕਿ ਤੁਯੋਨ ਮੇਰੇ ਲਕ ਸੋਹਣੀਏ