Tera Mera Viah
Jass Manak
3:18ਹਾਂ, ਤੈਨੂੰ ਲੈਕੇ ਜਾਣ ਨੂੰ ਮੈਂ ਪਿੰਡ ਫ਼ਿਰਦਾ ਛੱਡ ਦੇਣੇ ਸਾਰੇ ਕੰਮਕਾਰ, ਸੋਹਣੀਏ ਜੀਹਦੇ 'ਚ ਘੁਮਾਉਣਾ ਤੈਨੂੰ ਦਿਨ-ਰਾਤ ਨੀ ਮਹਿੰਗੀ ਜਿਹੀ ਮੈਂ ਲੇ ਲੈਣੀ ਆ ਮੈਂ car, ਸੋਹਣੀਏ ਤੈਨੂੰ ਲੈਕੇ ਜਾਣ ਨੂੰ ਮੈਂ ਪਿੰਡ ਫ਼ਿਰਦਾ ਛੱਡ ਦੇਣੇ ਸਾਰੇ ਕੰਮਕਾਰ, ਸੋਹਣੀਏ ਜੀਹਦੇ 'ਚ ਘੁਮਾਉਣਾ ਤੈਨੂੰ ਦਿਨ-ਰਾਤ ਨੀ ਮਹਿੰਗੀ ਜਿਹੀ ਮੈਂ ਲੇ ਲੈਣੀ ਆ ਮੈਂ car, ਸੋਹਣੀਏ Whoa-oh-oh, say "Yes" or "No" ਕਿ ਮੇਰੇ ਨਾਲ਼ ਪਿੰਡ ਚਲੇਂਗੀ Whoa-oh-oh, say "Yes" or "No" ਮੇਰੀ ਮਹਿੰਗੀ car ਵਿੱਚ ਬਹੇਂਗੀ (ਮੇਰੇ ਨਾਲ਼ ਪਿੰਡ ਚਲੇਂਗੀ) (ਮਹਿੰਗੀ car ਵਿੱਚ ਬਹੇਂਗੀ) ਗੱਲ ਸੁਣ, ਤੈਨੂੰ ਨੀ ਮੈਂ ਸੱਚ ਦੱਸਦਾ ਤੇਰੇ ਕੋਲ਼ੋਂ ਆਉਂਦੀ good vibe, ਸੋਹਣੀਏ ਤੇਰੇ dad ਕੋਲ਼ੋਂ ਤੇਰਾ ਹੱਥ ਮੰਗ ਕੇ ਤੈਨੂੰ ਮੈਂ ਬਨਉਣਾ ਮੇਰੀ wife, ਸੋਹਣੀਏ ਗੱਲ ਸੁਣ ਤੈਨੂੰ ਨੀ ਮੈਂ ਸੱਚ ਦੱਸਦਾ ਤੇਰੇ ਕੋਲ਼ੋਂ ਆਉਂਦੀ good vibe, ਸੋਹਣੀਏ ਤੇਰੇ dad ਕੋਲ਼ੋਂ ਤੇਰਾ ਹੱਥ ਮੰਗ ਕੇ ਤੈਨੂੰ ਮੈਂ ਬਨਉਣਾ ਮੇਰੀ wife, ਸੋਹਣੀਏ Whoa-oh-oh, say "Yes" or "No" ਕਿ ਮੇਰੇ ਨਾਲ ਵਿਆਹ ਕਰੇਂਗੀ Whoa-oh-oh, say "Yes" or "No" ਮੇਰੀ ਬੇਬੇ ਦੀ ਤੂੰ ਨੂੰਹ ਬਣੇਂਗੀ (ਮੇਰੇ ਨਾਲ਼ ਵਿਆਹ ਕਰੇਂਗੀ) (ਬੇਬੇ ਦੀ ਤੂੰ ਨੂੰਹ ਬਣੇਂਗੀ) Dinner ਕਰਾ ਦਊਂ candle ਨੀ ਹਰ week ਦਵਾ ਦਊਂ sandal ਨੀ ਬਜਟ-ਬੁਜਟ ਦਾ ਫ਼ਿਕਰ ਨਾ ਕਰ Baby, everything I can handle ਨੀ Dinner ਕਰਾ ਦਊਂ candle ਨੀ ਹਰ week ਦਵਾ ਦਊਂ sandal ਨੀ ਬਜਟ-ਬੁਜਟ ਦਾ ਫ਼ਿਕਰ ਨਾ ਕਰ Baby, everything I can handle ਨੀ Whoa-oh-oh, say "Yes" or "No" ਕਿ Manak ਦੇ ਨਾਲ਼ ਰਹੇਂਗੀ Whoa-oh-oh, say "Yes" or "No" ਬਸ "Manak, Manak" ਕਹੇਂਗੀ (ਮੇਰੇ ਨਾਲ਼ ਵਿਆਹ ਕਰੇਂਗੀ) (ਬੇਬੇ ਦੀ ਤੂੰ ਨੂੰਹ ਬਣੇਂਗੀ) Sharry Nexus