Chandigarh Waliye
Sharry Maan
3:42ਕੀ ਹੋ ਗਯਾ ਬਣ ਗਯਾ ਦੇਸੀ ਲੈ ਲੀ ਜੇ ਸਿਰ ਤੇ ਖੇਸੀ ਕੀ ਹੋ ਗਯਾ ਬਣ ਗਯਾ ਦੇਸੀ ਲੈ ਲੀ ਜੇ ਸਿਰ ਤੇ ਖੇਸੀ ਵੜ ਗਯਾ ਅੱਜ Disco ਅੰਦਰ ਪੰਗਾ ਕੋਈ ਪਾਓ ਪਤਂਦਰ ਪੰਗਾ ਕੋਈ ਪਾਓ ਪਤਂਦਰ ਕਿਹੰਦਾ ਟਿੱਲੇ ਉੱਤੋ ਸੂਰਤ ਦਿਖੌਨੀ ਓ ਯਾਰ ਦੀ ਗਰਾਰੀ ਮਿਤਰੋ ਓ ਯਾਰ ਦੀ ਗਰਾਰੀ ਮਿਤਰੋ ਕਿਹੰਦਾ Disk ਚ ਕਲੀ ਮੈਂ ਲਵੌਣੀ ਓ ਯਾਰ ਦੀ ਗਰਾਰੀ ਮਿਤਰੋ ਓ ਜੱਟ ਦੀ ਗਰਾਰੀ ਮਿਤਰੋ ਕਿਹੰਦਾ Disk ਚ ਕਲੀ ਮੈਂ ਲਵੌਣੀ ਓ ਯਾਰ ਦੀ ਗਰਾਰੀ ਮਿਤਰੋ ਭਰੇਯਾ ਜੋ ਪਿਸਤਲ ਜੱਟ ਦਾ ਡੱਬ ਵਿਚ ਸੀ ਦੇਕੇ ਰਖਦਾ ਭਰੇਯਾ ਜੋ ਪਿਸਤਲ ਜੱਟ ਦਾ ਡੱਬ ਵਿਚ ਸੀ ਦੇਕੇ ਰਖਦਾ ਕੱਦ ਕੇ ਅੱਜ ਧਰਤਾ ਮੇਜ ਤੇ ਕਯੀ ਡਰ੍ਦੇ ਘਰ ਨੂ ਭੇਜ ਤੇ ਕਯੀ ਡਰ੍ਦੇ ਘਰ ਨੂ ਭੇਜ ਤੇ ਤਾਂਹਾਂ ਕਰਕੇ ਨੂ ਗੋਲੀ ਹੈ ਚਲੌਣੀ ਓ ਯਾਰ ਦੀ ਗਰਾਰੀ ਮਿਤਰੋ ਓ ਯਾਰ ਦੀ ਗਰਾਰੀ ਮਿਤਰੋ ਕਿਹੰਦਾ Disk ਚ ਕਲੀ ਮੈਂ ਲਵੌਣੀ ਓ ਯਾਰ ਦੀ ਗਰਾਰੀ ਮਿਤਰੋ ਓ ਜੱਟ ਦੀ ਗਰਾਰੀ ਮਿਤਰੋ ਕਿਹੰਦਾ Disk ਚ ਕਲੀ ਮੈਂ ਲਵੌਣੀ ਓ ਯਾਰ ਦੀ ਗਰਾਰੀ ਮਿਤਰੋ ਗਲ ਸੁਣ fit jean ਵਾਲ਼ੀਏ Filmy ਜੇ seen ਵਾਲ਼ੀਏ ਗਲ ਸੁਣ fit jean ਵਾਲ਼ੀਏ Filmy ਜੇ seen ਵਾਲ਼ੀਏ ਹੈ ਕਿਹੜੇ college ਪੜਦੀ ਲਗਦੀ ਏ ਚੰਡੀਗੜ੍ਹ ਦੀ ਲਗਦੀ ਏ ਚੰਡੀਗੜ੍ਹ ਦੀ ਖਿਚੇ shot ਉੱਤੇ shot ਪੱਟ ਹੋਨੀ ਓ ਯਾਰ ਦੀ ਗਰਾਰੀ ਮਿਤਰੋ ਓ ਯਾਰ ਦੀ ਗਰਾਰੀ ਮਿਤਰੋ ਕਿਹੰਦਾ Disk ਚ ਕਲੀ ਮੈਂ ਲਵੌਣੀ ਓ ਜੱਟ ਦੀ ਗਰਾਰੀ ਮਿਤਰੋ ਓ ਜੱਟ ਦੀ ਗਰਾਰੀ ਮਿਤਰੋ ਕਿਹੰਦਾ Disk ਚ ਕਲੀ ਮੈਂ ਲਵੌਣੀ ਓ ਯਾਰ ਦੀ ਗਰਾਰੀ ਮਿਤਰੋ ਦੇਸੀ ਜੱਟ ਪੀ ਅੰਗਰੇਜੀ ਅੱਜ ਹੋਏਆ ਫਿਰੇ ਸਟੇਜੀ ਦੇਸੀ ਜੱਟ ਪੀ ਅੰਗਰੇਜੀ ਅੱਜ ਹੋਏਆ ਫਿਰੇ ਸਟੇਜੀ ਮਾਣਕ ਦੀਆਂ ਕਲਿਆਂ ਗੌਂਦਾ ਬਾਂਹ ਕੱਢ ਕੇ ਹੇਕਾ ਲੌਂਦਾ ਬਾਂਹ ਕੱਢ ਕੇ ਹੇਕਾ ਲੌਂਦਾ ਦੇਖੀ ਕੱਲੇ ਨੇ ਹੈ ਬੋਤਲ ਮੁਕੌਣੀ, ਓ ਯਾਰ ਦੀ ਗਰਾਰੀ ਮਿਤਰੋ ਓ ਯਾਰ ਦੀ ਗਰਾਰੀ ਮਿਤਰੋ ਕਿਹੰਦਾ Disk ਚ ਕਲੀ ਮੈਂ ਲਵੌਣੀ ਓ ਯਾਰ ਦੀ ਗਰਾਰੀ ਮਿਤਰੋ ਓ ਜੱਟ ਦੀ ਗਰਾਰੀ ਮਿਤਰੋ ਕਿਹੰਦਾ Disk ਚ ਕਲੀ ਮੈਂ ਲਵੌਣੀ ਓ ਯਾਰ ਦੀ ਗਰਾਰੀ ਮਿਤਰੋ