Sher Marna
Ranjit Bawa
3:27ਓ ਓ ਓ ਓ ਓ ਓ ਓ ਸਾਡੀ ਮਿਹਨਤੀਯਾਂ ਦੀ ਕੌਮ ਤੇ ਹਾਏ ਝੁੱਲੇਯਾ ਕਿ ਹਨੇਰ ਕਾਮੇ ਪੁੱਤ ਨੇ ਹੋਸ਼ੇ ਹੋ ਗਏ ਓ ਸਾਊ ਪੁੱਤ ਨੇ ਹੋਸ਼ੇ ਹੋ ਗਏ ਰਲ ਗਏ ਫੁਕਰੇਯਾ ਦੀ ਹੇੜ ਵੀਰਾ ਲੈਕੇ ਹਥ ਪਸਤੋਲੜੀ ਓ ਵੀਰਾ ਲੈਕੇ ਹਥ ਪਸਤੋਲੜੀ ਆਖਣ ਕੀਥੇ ਲੁਕੇਯਾ ਸ਼ੇਰ ਓ ਵੀਰਾ ਲੈਕੇ ਹਥ ਪਸਤੋਲੜੀ ਆਖਣ ਕੀਥੇ ਲੁਕੇਯਾ ਸ਼ੇਰ ਸਰਵਨ ਪੁੱਤ ਨੀ ਕਲ ਨੂ ਲਬਣੇ ਓ ਸਰਵਨ ਪੁੱਤ ਨੀ ਕਲ ਨੂ ਲਬਣੇ ਮਿਰਜ਼ੇ ਵੇਲੀ ਹੋਣ ਗੇ ਢੇਰ ਮਿਰਜ਼ੇ ਵੇਲੀ ਹੋਣ ਗੇ ਢੇਰ ਅੱਤ ਚੁੱਕੀ ਏਥੇ ਵਹਿਲਡੇ ਓਏ ਪੁਠੇ ਰਾਸਤੇ ਚੁਣ ਅੱਤ ਚੁੱਕੀ ਏਥੇ ਵਹਿਲਡੇ ਓਏ ਪੁਠੇ ਰਾਸਤੇ ਚੁਣ ਬੋਦੇ ਰੰਗ ਬਿਰੰਗੇ ਰੰਗਦੇ ਹੋ ਬੋਦੇ ਰੰਗ ਬਿਰੰਗੇ ਰੰਗਦੇ ਲੈਂਦੇ ਟੇਢੇ ਮੇਢੇ ਮੁਨ ਲੌਂਦਾ ਚਿੱਟਾ ਤੇ ਕੋਈ ਨਾਗਣੀ ਓਏ ਲੌਂਦਾ ਚਿੱਟਾ ਤੇ ਕੋਈ ਨਾਗਣੀ ਕੋਈ ਦਾਰੂ ਦੇ ਵਿਚ ਤੁੰਨ ਇਹ੍ਨਾ ਹਥਿਆਰਾਂ ਦੇ ਸ਼ੋਕ ਨੇ ਇਹ੍ਨਾ ਹਥਿਆਰਾਂ ਦੇ ਸ਼ੋਕ ਨੇ ਕਯੀ ਘਰਾਂ ਚ ਪਾਤੀ ਸੁਨ ਓ ਸੱਜਣਾ ਘਰਾਂ ਚ ਪਾਤੀ ਸੁਨ ਓਏ ਨਾ ਖੜਕਣ ਬਲਦਾਂ ਦੇ ਗਲ ਟੱਲੀਯਾ ਜੀ ਪਾ ਬੁਲੇਟ-ਆਂ ਦਾ ਸ਼ੋਰ ਸ਼ਾਦੀ ਵਿਆਹ ਵਿਚ ਸੁਨਣ ਸੁਹਾਗ ਨਾ ਓਏ ਸ਼ਾਦੀ ਵਿਆਹ ਵਿਚ ਸੁਨਣ ਸੁਹਾਗ ਨਾ ਬਸ ਸੁਣਦੀ 12 ਬੋਰ ਪੰਜਾਬ ਦੇ ਅਮਨ ਅਮਾਨ ਤੇ ਪੰਜਾਬ ਦੇ ਅਮਨ ਅਮਾਨ ਤੇ ਘਟਾ ਛਾਈ ਘਣਕੋਰ ਦੇਕੇ ਹਥ ਤੂ ਰਖ ਲੇ ਮਲਕਾ ਓ ਦੇਕੇ ਹਥ ਤੂ ਰਖ ਕੇ ਮਲਕਾ ਤੇਰੇ ਹਥ ਵਿਚ ਡੋਰ ਦਾਤਿਯਾ ਤੇਰੇ ਹਥ ਵਿਚ ਡੋਰ ਓਏ