Kalli Nu Mil

Kalli Nu Mil

Ravinder Grewal, Jaidev Kumar, & Bechint Amlewala

Альбом: Botal Wargi
Длительность: 3:48
Год: 2008
Скачать MP3

Текст песни

ਗੱਲ ਵੱਸ ਤੋ ਬਾਹਰ ਹੋਈ
ਰੂਪ ਲਿਸ਼ਕਾ ਕੇ ਮਲਾਈਆਂ ਖਾ ਕੇ
ਜਵਾਨੀ ਚੜ  ਗਈ
ਗੱਲ ਵੱਸ ਤੋ ਬਾਹਰ ਹੋਈ
ਰੂਪ ਲਿਸ਼ਕਾ ਕੇ ਮਲਾਈਆਂ ਖਾ ਕੇ
ਜਵਾਨੀ ਚੜ  ਗਈ
ਕੱਲੀ ਨੂ ਮਿਲ ਮਿਤ੍ਰਾ
ਮੈਂ ਅੱਖ ਬਚਾ ਕੇ ਬਹਾਨਾ ਲਾ ਕੇ ਮੋੜ ਤੇ ਖੜ ਗਈ
ਕੱਲੀ ਨੂ ਮਿਲ ਮਿਤ੍ਰਾ
ਮੈਂ ਅੱਖ ਬਚਾ ਕੇ ਬਹਾਨਾ ਲਾ ਕੇ ਮੋੜ ਤੇ ਖੜ ਗਈ

ਸੱਪ ਕਜਲਾ ਬਣ ਚਲਿਆ ਮੈਂ ਨੈਣ ਮਿਲੌਂਦੀ ਕੇ ਲੱਕ ਲਚਕਾਉਂਦੀ ਮੁੰਡੇ ਡੰਗ ਰਿਹਿੰਦੇ
ਮੇਰੇ ਨਾਆਂ ਤੇ ਲੌਂ ਸ਼੍ਰਤਾ ਨਾ ਪਟੋਲਾ ਓਏ ਉੱਡਣ ਖਟੋਲਾ ਮੋਰਨੀ ਕਿਹੰਦੇ
ਹਰ ਮੁਹ ਤੇ ਦੰਦ ਕਥਾ ਮਚੀ ਤਬਾਹੀ ਓਏ ਹੁਸਨ ਸੁਰਾਹੀ ਨੱਕੋ ਨੱਕ ਭਰ ਗੀ
ਕੱਲੀ ਨੂ ਮਿਲ ਮਿਤ੍ਰਾ ਮੈਂ ਅੱਖ ਬਚਾ ਕੇ ਬਹਾਨਾ ਲਾ ਕੇ ਮੋੜ ਤੇ ਖੜ ਗੀ
ਕੱਲੀ ਨੂ ਮਿਲ ਮਿਤ੍ਰਾ ਮੈਂ ਅੱਖ ਬਚਾ ਕੇ ਬਹਾਨਾ ਲਾ ਕੇ ਮੋੜ ਤੇ ਖੜ ਗੀ

ਰੰਗਲੀਆ ਬਾਹਰਾ ਵੇ ਮੈਂ ਕਰਦੀ ਵੇਟ ਤੂ ਹੋ ਗਿਆ late ਕਿ ਦਵਾ ਸਜ਼ਾਵਾ
ਚੁੰਨੀ ਬਦਲੀ ਬਣ ਉਡ ਗਯੀ ਸੌਂ ਮਹੀਨਾ ਤਾਰ ਦੇ ਸੀਨਾ ਪਾ ਕ ਗਲ ਬਾਹਾਂ
ਬਿਰਹਾਈ ਮੈਂ ਸੱਜਣਾ ਤੂ ਪ੍ਯਾਸ ਬੁਝਾ ਦੇ ਵੇ ਠੰਡ ਵਰਸਾ ਉਡੀਕਾਂ ਚ ਸੜ ਗੀ
ਕੱਲੀ ਨੂ ਮਿਲ ਮਿਤ੍ਰਾ ਮੈਂ ਅੱਖ ਬਚਾ ਕੇ ਬਹਾਨਾ ਲਾ ਕੇ ਮੋੜ ਤੇ ਖੜ ਗੀ
ਕੱਲੀ ਨੂ ਮਿਲ ਮਿਤ੍ਰਾ ਮੈਂ ਅੱਖ ਬਚਾ ਕੇ ਬਹਾਨਾ ਲਾ ਕੇ ਮੋੜ ਤੇ ਖੜ ਗੀ

ਅਮ੍ਲੇ ਵਾਲਾ ਕੱਲ ਆਯੀ ਤੇਰੀ ਵੇ ਚਿਠੀ ਮਾਖਯੋ ਮੀਠੀ ਮੈਂ ਚੁਮ ਚੁਮ ਰਖਦੀ
ਕਲ ਮਿਲਣਾ ਬੇਚਿੰਤ ਨੇ ਜੋ ਚੰਨ ਚਕੋਰਾ ਲੱਗੂ ਮੈਂ ਭੋਰਾ ਬੁੱਲਾਂ ਵਿਚ ਹੱਸਦੀ
ਕੀਤੇ ਗੁੱਤ ਨਾ ਪਟਾ  ਦੇਵੇ ਸਹੇਲੀ ਮੇਰੀ ਕਰ ਹੇਰਾ ਫੇਰੀ ਚਿਠੀ ਤੇਰੀ ਪੜ ਦੀ
ਕੱਲੀ ਨੂੰ ਮਿਲ ਮਿਤ੍ਰਾ ਮੈਂ ਅੱਖ ਬਚਾ ਕੇ ਬਹਾਨਾ ਲਾ ਕੇ ਮੋੜ ਤੇ ਖੜ ਦੀ
ਕੱਲੀ ਨੂੰ ਮਿਲ ਮਿਤ੍ਰਾ ਮੈਂ ਅੱਖ ਬਚਾ ਕੇ ਬਹਾਨਾ ਲਾ ਕੇ ਮੋੜ ਤੇ ਖੜ ਦੀ