Panga Na Layin

Panga Na Layin

Ravinder Grewal, Jaidev Kumar, & Raju Daddahur

Альбом: Din
Длительность: 3:47
Год: 2009
Скачать MP3

Текст песни

ਆਹਾ yeah, Jaidev
You done it again, AG Dola
Ravinder Grewal, yeah ਪੰਗਾ ਨਾ ਲਈ ਐ
Come on, that's right, put him up, put him up, put him up, come on

ਅਣਖੀ ਬੰਦੇ ਦਿਲ ਦੇ ਚੰਗੇ
ਜਾਨ ਵਾਰਦੇ ਜੇ ਕੋਈ ਮੰਗੇ
ਅਣਖੀ ਬੰਦੇ ਦਿਲ ਦੇ ਚੰਗੇ
ਜਾਨ ਵਾਰਦੇ ਜੇ ਕੋਈ ਮੰਗੇ
ਛੇੜਖਾਨੀਆ ਹੋ ਛੇੜਖਾਨੀਆ
ਨਾ ਕਰ ਲਈ ਕਿਸੇ ਪੱਗ ਗੁਲਾਬੀ ਨਾਲ
ਪੰਗਾ ਨਾ ਲਈ, ਹੋ
ਓ ਪੰਗਾ ਨਾ ਲਈ ਕਿਸੇ ਪੰਜਾਬੀ ਨਾਲ
ਪੰਗਾ ਨਾ ਲਈ ਕਿਸੇ ਪੰਜਾਬੀ ਨਾਲ
ਪੰਗਾ ਨਾ ਲਈ ਕਿਸੇ ਪੰਜਾਬੀ ਨਾਲ
ਪੰਗਾ ਨਾ ਲਈ, ਹੋ

Raise your hands up, put 'em in the air
AG Dola's in the place and the girls wanna stare
Raise your hands up, put 'em in the air
Jaidev in the house and you don't wanna dare
Raise your hands up, put 'em in the air
AG Dola's in the place and the girls wanna stare
Raise your hands up, put 'em in the air
Jaidev in the house and you don't wanna dare

ਪਿਹਲ ਨਈ ਕਰਦੇ ਫਿਰ ਨਈ ਡਰ੍ਦੇ
ਮਾਰਨ ਤੋ ਪਿਹਲੇ ਨਈ ਮਾਰਦੇ
ਪਿਹਲ ਨਈ ਕਰਦੇ ਫਿਰ ਨਈ ਡਰ੍ਦੇ
ਮਾਰਨ ਤੋ ਪਿਹਲੇ ਨਈ ਮਾਰਦੇ
ਸਾਡੇ ਜਿੰਦਰੇ, ਸਾਡੇ ਜਿੰਦਰੇ
ਖੁਲਦੇ ਨਈ ਗੈਰਾਂ ਦੀ ਚਾਬੀ ਨਾਲ
ਪੰਗਾ ਨਾ ਲਈ, ਹੋ
ਓ ਪੰਗਾ ਨਾ ਲਈ ਕਿਸੇ ਪੰਜਾਬੀ ਨਾਲ
ਪੰਗਾ ਨਾ ਲਈ ਕਿਸੇ ਪੰਜਾਬੀ ਨਾਲ
ਪੰਗਾ ਨਾ ਲਈ ਕਿਸੇ ਪੰਜਾਬੀ ਨਾਲ
ਪੰਗਾ ਨਾ ਲਈ, ਹੋ

You came here to party, what you wanna do?
ਹੇ ਸ਼ਰਾਬੀ, what you wanna prove (come on)
ਏਕ ਗਲਾਸੀ, turn it into two (two)
ਰੇ ਪੰਜਾਬੀ, what you gonna do?
I came here to party, what you wanna do?
ਹੇ ਸ਼ਰਾਬੀ,what you wanna prove (uh-huh)
ਏਕ ਗਲਾਸੀ, turn it into two
ਹੇ ਪੰਜਾਬੀ, what you gonna do, gonna do, gonna do, gonna do?

ਜਾਨ ਬਚਾਈਏ ਸ਼ੁਕਰ ਮਨਾਈਏ
ਸੁੱਤਾ ਪਿਆ ਨਾ ਸ਼ੇਰ ਜਗਾਈਏ
ਜਾਨ ਬਚਾਈਏ ਸ਼ੁਕਰ ਮਨਾਈਏ
ਸੁੱਤਾ ਪਿਆ ਨਾ ਸ਼ੇਰ ਜਗਾਈਏ
ਚੜ੍ਹਦੀਕਲਾ ਚ, ਚੜ੍ਹਦੀਕਲਾ ਚ
ਰਹਿਣੇ ਹਾ ਹਰ ਜਗਾਹ ਆਜ਼ਾਦੀ ਨਾਲ
ਪੰਗਾ ਨਾ ਲਈ, ਹੋ
ਓ ਪੰਗਾ ਨਾ ਲਈ ਕਿਸੇ ਪੰਜਾਬੀ ਨਾਲ
ਪੰਗਾ ਨਾ ਲਈ ਕਿਸੇ ਪੰਜਾਬੀ ਨਾਲ
ਪੰਗਾ ਨਾ ਲਈ ਕਿਸੇ ਪੰਜਾਬੀ ਨਾਲ
ਪੰਗਾ ਨਾ ਲਈ, ਹੋ

Raise your hands up, put 'em in the air
AG Dola's in the place and the girls wanna stare
Raise your hands up, put 'em in the air
Jaidev in the house and you don't wanna dare
Raise your hands up, put 'em in the air
AG Dola's in the place and the girls wanna stare
Raise your hands up, put 'em in the air
Jaidev in the house and you don't wanna dare

ਖਾਨ ਦੇ ਸੌਂਕੀ ਓਏ ਪੀਣ ਦੇ ਸ਼ੌਂਕੀ
ਥੋੜੇ ਜਏ ਨਮਕੀਨ ਦੇ ਸੌਂਕੀ
ਖਾਨ ਦੇ ਸੌਂਕੀ ਪੀਣ ਦੇ ਸ਼ੌਂਕੀ
ਥੋੜੇ ਜਏ ਨਮਕੀਨ ਦੇ ਸੌਂਕੀ
ਰਾਜੂ ਦੱਦਾ ਹੂਰ ਆਖਦਾ
ਓਏ ਰਾਜੂ ਦੱਦਾ ਹੂਰ ਆਖਦਾ ਕਦੇ ਸ਼ਰਾਬੀ ਨਾਲ
ਪੰਗਾ ਨਾ ਲਈ, ਹੋ
ਓ ਪੰਗਾ ਨਾ ਲਈ ਕਿਸੇ ਪੰਜਾਬੀ ਨਾਲ
ਪੰਗਾ ਨਾ ਲਈ ਕਿਸੇ ਪੰਜਾਬੀ ਨਾਲ
ਪੰਗਾ ਨਾ ਲਈ ਕਿਸੇ ਪੰਜਾਬੀ ਨਾਲ
ਪੰਗਾ ਨਾ ਲਈ, ਹੋ

ਹੋਏ ਹੋਏ ਹੋਏ ਹੋਏ ਹੋਏ ਹੋਏ