Wys

Wys

Real Boss

Альбом: When We Ride
Длительность: 2:58
Год: 2023
Скачать MP3

Текст песни

What you say
What you say
What you say
ਆਹਾ
What you say
What you say
What you say
SMG
What you say
30 ਹਜ਼ਾਰ ਦਾ ਕੱਪਾ 'ਚ liquid
What you say
ਪੇਂਡੂ ਆ ਮੱਤ ਪਿੰਡੇ ਤੇ rich drip
What you say
ਡਿਓਦੀ ਸਹੇਲੀ ਮੇਰੀ ਥੱਦੀਆਂ ਇੱਕੋ ਦਿਨ ਵਿੱਚ
What you say
ਜਿੰਨੀ ਬਣੇ ਮਾਇਆ ਤੇਰੇ ਤੋਂ ਇੱਕ album deal ਵਿੱਚ
ਪੈਸਾ ਈ ਪੈਸਾ dollar ਈ dollar
ਯਾਰ ਪੰਜਾਬੀ rap ਦੇ father
ਜਿੰਨੇ ਵੀ ਨਾਲ ਨੇ ਸਾਰੇ ਈ ਗਾਡਰ
ਸੰਗੀ ਨਾ ਜਾ ਨੀ ਕਰ ਦੇ order
ਮਿੰਟ ਨੀ ਲਾਉਂਦੇ ਤੇ ਵਖੀ ਤੇ ਦਾਤਰ
12 fail ਤੇ rap 'ਚ topper
ਚਾਹੁੰਣੀ ਤੂੰ ਜੋ ਮੈਂ ਕਰੂੰਗਾ ਹਜ਼ਾਰ
ਕਹਰੀ ਨਾ ਜਾ ਨੀ ਮਹਿੰਗਾ ਏ powder
ਪੱਜੇ ਉਂਗਲਾਂ ਆ ਗਿਓਂ 'ਚ ਨੱਡੀਆਂ row 'ਚ
German ਗੱਡੀਆਂ ਕੱਠ ਯਾ show 'ਚ
ਅਸਲੇ ਲੱਦੇ ਪਤੰਦਰ ਲੋੜ 'ਚ
ਫਸੇਆ ਨਾਰ ਦਾ ਲੱਕ dior 'ਚ
ਕੱਸੇਆ ਪਿੰਡਾ ਸਵਾਬ ਆ ਨਾਰ 'ਚ
ਕਿਆ ਸਵਾਦ ਯਾ ਨਾਰ ਦੇ ਪਿਆਰ 'ਚ
ਬਾਰ ਦਾ stuff ਨੀ ਕੁਛ ਲੈ 4 ਕ
ਪਾਰ ਹੋ ਜੱਗ ਤੋਂ ਡੁੱਬ ਜਾ ਯਾਰ 'ਚ
ਨਾਰ ਨੀ ਮੰਨਦੀ shooting stars 'ਚ
ਨਾਰ ਹੋਵੇ ਰਾਜ਼ੀ shoes ਐਂਡ cars 'ਚ
12 joint ਆ ਘੰਟੇ ਚਾਰ 'ਚ
Fact ਹੀ fact ਤੁੰਨ ਰੱਖੇ barz 'ਚ
Cannabis 'ਚ heaven ਦਾ ਟੂਰ ਆ
Booth 'ਚ ਗਰਮੀ ਓਹ ਸਰੂਰ ਆ
ਦੂਰ ਨੀ ਦਿੱਲੀ call ਤੇ ਹੂਰ ਆ
Face ਤੋਂ ਯਾਮੀ ਥੱਲਿਓਂ ਨੂਰਾ
Struggle ਸੀ ਪੀਲਾ ਅੱਜ ਕੱਲ੍ਹ easy
ਮੱਤ ਯਾ ਪੇਂਦੂ drip ਤੋਂ dreazy
Spicy ਚਾਲ ਪਰ ਨਾਰ ਆ sweezy
Indian stuff ਓਹ ਚੰਮ ਤੋਂ cheesy
Gold ਯਾ ਗੁੱਟ ਤੇ bag 'ਚ ਪਿੱਤਲ ਆ
ਚੌਧਰ ਚੜ੍ਹਦੇ ਓਨਾਲੀ ਛਿੱਤਰ ਆ
ਮੌਤ ਯਾ ਤਲੀ ਤੇ ਦੱਬਣਾ trigger ਆ
ਜ਼ਿੰਦਗੀ ਲੰਗਦੀ ਲੱਗਦੀ picture ਆ
What you say
30 ਹਜ਼ਾਰ ਦਾ ਕੱਪਾ 'ਚ liquid
What you say
ਪੇਂਡੂ ਆ ਮੱਤ ਪਿੰਡੇ ਤੇ rich drip
What you say
ਡਿਓਦੀ ਸਹੇਲੀ ਮੇਰੀ ਥੱਦੀਆਂ ਇੱਕੋ ਦਿਨ ਵਿੱਚ
What you say
ਜਿੰਨੀ ਬਣੇ ਮਾਇਆ ਤੇਰੇ ਤੋਂ ਇੱਕ album deal ਵਿੱਚ
ਚਾਂਦੀ ਦੀ ਡੱਬੀ 'ਚ ਭਰੇਆ ਕਾਲਾ gold
ਨੀ ਲੱਦਿਆ ਵੱਖੀਆਂ ਸਾਂਦਾ ਨਾ ਲੋੜ ਏਹ ਫਿਰਦੇ ਰੱਜੇ ਤੂੰ ਬਲਾ ਨਾ ਬੋਲ
ਬਣਾ ਦਿੰਦੇ ਖੁੰਡਾ ਦਾ football
ਨਿੱਤ ਰਹਿੰਦਾ ਯਾਰ ਰਾਵਣਾਂ
ਬਾਕੀਆਂ ਪਾਉਂਦੀਆਂ ਬਾਤਾਂ ਹਵਾ ਨਾ
ਗਾਲ਼ ਦੂ ਤੇਰੇ ਨਾ ਸਾਰਾ cabana
ਤੂੰ ਕਹੇ ਜੇ ਫੂਕਦੂ ਛੱਟ ਜ਼ਮਾਨਾ
ਬੀਕਾਨੇਰ ਤੋਂ ਬਲਕਾ 'ਚ ਚੁੱਕਦਾ
36 ਆ ਐਬ ਨੀ homme ਤੋਂ ਬਚਦਾ
ਜੰਮੇਆ ਜਦੋਦਾ ਹੱਡਾ ਨੂੰ ਟੱਪਦਾ
ਸ਼ੋਰ ਕਸੂਤਾ ਭੌਰ ਦੀ ਚੁੱਪ ਦਾ
ਬੁੱਕਦਾ v8 ਗੁੰਮ ਲੰਡੀ ਬੁੱਚੀ
Life hard ਮੇਰੀ ਬਾਲੀ busy
ਲਿਸ਼ਕੇ ਜਿਵੇਂ ਕਾਲੀ Uzi
Still fail ਤੇਰੀ ਫੰਡੀ gucci
Hey Shawtyy What you think !!
ਅੱਖ high ਨਾ ਹੋਵੇ blink
ਬੜੇ ਕਰਦਿੱਤੇ ਆ sink ਅੰਦਰ ਖਾਤੇ link ਘੁਮਾਤੇ
ਖੱਟ ਪੁਲਿਸ ਨੇ ਘਰ 2 ਪੱਤੇ
4 ਕ ਗੇੜੇ ਆਪ ਕਢਾਤੇ ਓਹਨਾਂ ਦੇ ਜਦੋਂ ਦਾ ਤੇਰੇ ਨਾਲ ਆ ਬੈਠਾ
What u think! ਤੇਰੇ ਇਸ਼ਕ 'ਚ ਡੁੱਬਜਾ ਛੱਡ ਕੇ ਤੇਥੋਂ ਮਹਿੰਗੀ deal
ਏਦਾਂ ਹੋਣਾ ਨੀ ਕੀਲ ਜਿਸਮ ਦੇਖਾ ਕੇ lean ਸਵਾਦ
Shut the fuck up bitch ਜੇ ਚੁੱਪ ਤੋੜੀ ਮੈਂ ਤੇ ਰਹਿਣੀ ਸਭ ਨੂੰ ਯਾਦ
ਲੱਭ ਕੋਈ ਵੇਹਲਾ ਤੇ ਕਰ ਪਸੰਦ
ਹੋ ਬਰਬਾਦ ਮੈਨੂੰ ਨੀ care ਕਿਸੇ ਦੀ ਨੀ ਯਾਦ ਨੀ ਰਹਿੰਦਾ ਕੁਝ ਦੂਜੇ ਦਿਨ
Mask on ready ਸੁੱਖਾ ਬੱਤੀ ਆ ਗੁੱਲ
ਦੱਸ ਨੀ ਸਕਦਾ ਹੋਈ ਜੋ ਭੁੱਲ
Boss ਨਾ ਔਕਾਤ ਤੋਂ ਜਿਆਦਾ ਨਾ ਖੁੱਲ
ਤੜਕੇ ਦੇ 7am chase ਤੇ ਮਾਮੇ ਤੇ ਭਾਲ 'ਚ ਜੱਟ
Bitch tell me what u think!