B-Town (Feat. Sunny Malton)
Sidhu Moose Wala
3:03ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ You know what it is Brown boys ਹੂ Yeah! Imma! Imma! ਓ ਸਿਖਿੱਆ ਸਟ੍ਰੀਟਾਂ ਚੋ ਮੈਂ ਕਿਤਾਬਾਂ ਵਿਚੋਂ ਪੜਿਆ ਨੀ ਤਿਨਕਾ ਔਕਾਤ ਸੀ ਪਹਾੜਾਂ ਨਾਲ ਲੜਿਆ ਨੀ ਕਹਿੰਦੇ ਆਂ ਸਿਖਰ ਜਿਹੜੀ ਥਾੰ ਊਤੇ ਖੜਿਆ ਨੀ ਜੋ ਖਿੱਚਦੇ ਆਂ ਲੱਤਾਂ ਕਹਿੰਦੇ ਸਾਡੇ ਸਿਰੋ ਚੜਿਆ ਨੀ Start bottom ਤੋਂ ਤੋਂ ਕੰਮ ਲਹੂ ਡੋਲ ਕੇ ਦਿਹਾੜੀ ਕੀਤੀ ਅਪਨਿਆਂ ਕਈ ਮੇਰੇ ਨਾਲ ਵੈਰੀਆਂ ਤੋਂ ਮਾੜੀ ਕੀਤੀ ਮੂਹਰੇ ਸੀ ਨਮੋਸ਼ੀ ਪਰ ਖਿੱਚ ਕੇ ਮੈਂ ਫਾਰਿ ਕੀਤੀ ਛੱਡੇ ਸਭ ਦੋਗਲੇ ਤੇ ਹਾਰਾਂ ਨਾਲ ਆੜੀ ਕੀਤੀ Back ਬਾਇਟਰਾਂ ਦੇ ਡਾਲ ਹੂਣ ਬਿੱਟ ਬਿੱਟ ਝਾਕਦੇ ਨੀ ਸੁਣਦੇ ਨੇ ਗਾਣੇ ਨਾਲੇ ਮਾੜਾ ਮੈਨੁੰ ਆਖਦੇ ਨੇ ਵੱਡੇ ਥਮ ਚਿੰਤਾ ਚ show talk ਨੇ ਕਿਹੰਦੇ ਬੂਟ ਦੀ ਗ੍ਧੋਤੀ ਸਾਡੀ ਕੱਲ ਦੇ ਜਵਾਕ ਜੇ ਨੇ ਹਾਂ ਇੱਕੋ time ਸਾਰੇਆਂ ਤੇ ਬੋਲੇਆ ਏ ਹੱਲਾ, ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ ਹਾਂ ਸਮਯ ਤੇ ਹਾਲਾਤਾਂ ਨਾਲ ਲੜੇਆਂ ਆ ਕੱਲਾ ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ ਹਾਂ ਮੇਰੀ ਏ ਤਰੱਕੀ ਰਾਸ ਆਈ ਕਲਾਕਾਰਾਂ ਨੂੰ ਕੁਝ ਵੈਰੀ ਬਣੇ ਯਾਰਾਂ ਨੂੰ, ਕੁਝ ਪੱਕੇ ਆ ਪਿਆਰਾ ਨੂੰ ਲਗਦਾ ਤਬਾਹੀ ਮੈਂ ਦਿਮਾਗ ਤੋਂ ਬੀਮਾਰਾਂ ਨੂੰ ਕਿਹੰਦੇ ਮੁੰਡਾ ਏ wrong ਲੂਤੀ ਲੌਂਦੇ ਸਰਕਾਰਾਂ ਨੂੰ ਸੁਣੋ ਸੌਖੀ ਨਾਇਓ fame ਗੱਲ ਕਹਾਂ ਜੋ ਦਿਲ ਦੀ ਏ ਧਮਕੀ ਸਵੇਰੇ ਚਾਹ ਨਾ’ ਗੋਲੀ ਆਲੀ ਮਿਲਦੀ ਏ Tension ਨਾ ਕੋਈ, ਨਾ ਹੀ pay ਨਾ ਹੀ bill ਦੀ ਏ Wait ਰਿਹੰਦੀ ਕਿਹੜੀ ਗੋਲੀ ਸੀਨਾ ਮੇਰਾ ਛਿੱਲਦੀ ਏ ਆੱਪਾ ਤਾਂ ਵੀ ਜਿਓਂਡੇ ਉਪਰ ਕਰ middle finger ਆਂ ਨੂੰ Moose ਵਾਲਾ ਕੌਣ ਲੋਕ ਪੁਛਦੇ ਆ singer’ ਆਂਨੂੰ Time ਚੱਲੇ ਪੂਠਾ down ਵੈਰਿਆ ਨੂੰ ਗੂਠਾ ਵਾਂਗ ਚਕਰੀ ਘੁਮਾਇਦਾ ਵੱਡੇਆ ਸੂਵਿੰਗਰਾ ਨੂੰ ਲੋਕ fame ਪਿਛੇ ਏ ਨਾ ਛੱਡੇ ਮੇਰਾ ਪੱਲਾ ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ ਹਾਂ ਸਮਯ ਤੇ ਹਾਲਾਤਾਂ ਨਾਲ ਲੜੇਆਂ ਆ ਕੱਲਾ ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ ਕਦੇ ਕੀਤਾ ਨੀ trust ਪਿਛਹੇ ਨਾਰਾ ਤੇ ਕਈ ਕਾਰਾਂ ਮੇਰੇ ਪਾਈ ਮੈਨੂ ਸੁੱਟਣੇ ਨੂੰ, ਚੱਲੀ ਸੀ ਗੀ ਯਾਰਾਂ ਮੇਰੇ ਲੋਕਾ ਲਈ ਏ ਥੋਡੇ ਪਰ ਵਰਕੇ ਹਜ਼ਾਰਾ ਮੇਰੇ Charge ਜਿੰਨਾ ਤੇ ਓਹੋ 11 ਦੇ ਨੇ 11 ਮੇਰੇ ਲਗਦਾ ਕਿਆ ਨੁੰ ਏ ਕੇ studio gangster type ਮੈ ਬਾਹ ਤੇ ਸੀ ਗੋਲੀ ਵੱਜੀ, ਪਈ ਨੀ snap ਮੈ ਪੱਟੀਆ ਦਿਖਾ ਕੇ ਕੀਤੇ ਲੋਕ ਨੀ attach ਮੈ ਨਈ ਹਵਾ ਚ ਯਕੀਨ ਥੋਡਾ old school batch ਮੈ ਦਿੱਤਾ ਮਾਲਕ ਦਾ ਸਭ ਏ singing ਮੇਰਾ ਧੰਦਾ ਨਈ ਬੋਲਦਾ ਜੋ ਸਚ ਓਹਦਾ ਹੁੰਦਾ ਕਦੇ ਮੰਦਾ ਨਈ ਦਿਲ ਦਾ ਨਈ ਮਾੜਾ ਤੇ ਵਿਚਾਰਾਂ ਵਿਚ ਗੰਦਾ ਨਈ Fuck off go to hell ਮੈਂ industry ਦਾ ਬੰਦਾ ਨਈ ਵੱਖਨੇ ਓ ਰਸਤੇ ਮੈਂ ਜਿਨਾ ਉੱਤੇ ਚੱਲਾ ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ ਹਾਂ ਸਮਯ ਤੇ ਹਾਲਾਤਾਂ ਨਾਲ ਲੜੇਆਂ ਆ ਕੱਲਾ ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ