Dil Teri Deewangi Mein
Anand Raj Anand, Richa Sharma, & Dev Kohli
5:11ਬੇਸ਼ਕ ਮੰਦਰ, ਮਸਜਿਦ ਤੋੜੋ ਬੁੱਲੇ ਸ਼ਾਹ ਇਹ ਕਹਿੰਦਾ ਪਰ ਪਿਆਰ ਭਰਾ ਦਿਲ ਨਾ ਤੋੜੋ, ਇਸ ਦਿਲ ਵਿੱਚ ਦਿਲਬਰ ਰਹਿੰਦਾ ਅਸੀਂ ਇਸ਼ਕ਼ ਦਾ ਦਰਦ ਜਗਾ ਬੈਠੇ ਹਾਏ ਅਸੀਂ ਇਸ਼ਕ਼ ਦੀ ਆਗ ਲਗਾ ਬੈਠੇ ਹਾਏ ਲੋਕੀ ਤਾਂ ਯਾਰ ਲੱਭਦੇ ਫਿਰਦੇ ਅਸੀਂ ਲੱਭ ਕੇ ਯਾਰ ਗਵਾ ਬੈਠੇ ਲੋਕੀ ਤਾਂ ਯਾਰ ਲੱਭਦੇ ਫਿਰਦੇ, ਹਾਏ ਲੋਕੀ ਤਾਂ ਯਾਰ ਲੱਭਦੇ ਫਿਰਦੇ ਅਸੀਂ ਲੱਭਿਆ ਯਾਰ ਗਵਾ ਬੈਠੇ, ਹਾਏ ਅਸੀਂ ਇਸ਼ਕ਼ ਦਾ ਦਰਦ ਜਗਾ ਬੈਠੇ, ਹਾਏ ਅਸੀਂ ਇਸ਼ਕ਼ ਦੀ ਆਗ ਲਗਾ ਬੈਠੇ ਕਿਆ ਖੇਲ ਏ ਇਸ਼ਕ਼ ਨੇ ਖੇਡਿਆ ਹੈ ਕਿਆ ਗਮ ਦਾ ਲੱਗਾ ਏ ਮੇਲਾ ਹੈ ਕਿਆ ਖੇਲ ਏ ਇਸ਼ਕ਼ ਨੇ ਖੇਡਿਆ ਹੈ ਕਿਆ ਗਮ ਦਾ ਲੱਗਾ ਏ ਮੇਲਾ ਹੈ ਦਿਲ ਕੱਲ ਵੀ ਮੇਰਾ ਅਕੇਲਾ ਥਾਂ ਦਿਲ ਅੱਜ ਵੀ ਮੇਰਾ ਅਕੇਲਾ ਥਾਂ ਉਮੀਦ ਨਹੀਂ ਟੁਟੀ ਦਿਲ ਦੀ ਹੈ, ਹਾਏ ਉਮੀਦ ਨਹੀਂ ਟੁਟੀ ਦਿਲ ਦੀ ਹੈ ਅਸੀਂ ਬੇਸ਼ਕ ਚੈਨ ਲੁੱਟਾ ਬੈਠੇ ਅਸੀਂ ਲੱਭਿਆ ਯਾਰ ਗਵਾ ਬੈਠੇ ਹਾਏ ਲੱਭਿਆ ਯਾਰ ਗਵਾ ਬੈਠੇ ਮੇਰਾ ਯਾਰ ਕਿਆ ਮੁਝ ਤੋਂ ਦੂਰ ਹੋਇਆ ਏ ਦਿਲ ਕਿੰਨਾ ਮਜਬੂਰ ਹੋਇਆ ਕੋਈ ਕਿਆ ਹੁਣ ਉਸਨੂੰ ਜੋੜੇਗਾ ਜੋ ਸ਼ੀਸ਼ਾ ਚਕਨਾਚੂਰ ਹੋਇਆ ਹਾਏ ਮੇਰਾ ਯਾਰ ਕਿਆ ਮੁਝ ਤੋਂ ਦੂਰ ਹੋਇਆ ਏ ਦਿਲ ਕਿੰਨਾ ਮਜਬੂਰ ਹੋਇਆ ਕੋਈ ਕਿਆ ਹੁਣ ਉਸਨੂੰ ਜੋੜੇਗਾ ਜੋ ਸ਼ੀਸ਼ਾ ਚਕਨਾਚੂਰ ਹੋਇਆ ਹੁਣ ਟੁਕੜੇ ਚੁੰਦੇ ਫਿਰਦੇ ਹਾਂ, ਹਾਏ ਹੁਣ ਟੁਕੜੇ ਚੁੰਦੇ ਫਿਰਦੇ ਹਾਂ ਏ ਕੈਸੇ ਜ਼ਖਮ ਲੁੱਟਾ ਬੈਠੇ ਹਾਏ ਲੱਭਿਆ ਯਾਰ ਗਵਾ ਬੈਠੇ ਅਸੀਂ ਲੱਭਿਆ ਯਾਰ ਗਵਾ ਬੈਠੇ ਏ ਵਕਤ ਦੀ ਕੈਸੀ ਹਵਾ ਚੱਲੀ ਹੈ, ਹਾਏ ਏ ਵਕਤ ਦੀ ਕੈਸੀ ਹਵਾ ਚੱਲੀ ਹੈ ਨਾ ਯਾਰ ਰਿਹਾ ਨਾ ਉਸਦੀ ਗੱਲੀ ਬਸ ਇਤਨੀ ਖ਼ਤਾ ਵੀ ਇਸ਼ਕ਼ ਕੀਤਾ ਕਿਉਂ ਇਸ਼ਕ਼ ਕੀਤਾ ਏ ਸਜ਼ਾ ਮਿਲੀ ਏ ਕੈਸੀ ਤੀਸ ਉਠੀ ਦਿਲ ਮੈ ਹੈ, ਹਾਏ ਏ ਕੈਸੀ ਤੀਸ ਉਠੀ ਦਿਲ ਮੈ ਹੈ, ਹਾਏ ਏ ਕੈਸੀ ਠੋਕਰ ਖਾ ਬੈਠੇ ਹਾਂ, ਹਾਏ ਅਸੀਂ ਇਸ਼ਕ਼ ਦਾ ਦਰਦ ਜਗਾ ਬੈਠੇ ਅਸੀਂ ਇਸ਼ਕ਼ ਦੀ ਆਗ ਲਗਾ ਬੈਠੇ ਲੋਕੀ ਤਾਂ ਯਾਰ ਲੱਭਦੇ ਫਿਰਦੇ, ਹਾਏ ਲੋਕੀ ਤਾਂ ਯਾਰ ਲੱਭਦੇ ਫਿਰਦੇ ਅਸੀਂ ਲੱਭਿਆ ਯਾਰ ਗਵਾ ਬੈਠੇ, ਹਾਏ ਅਸੀਂ ਇਸ਼ਕ਼ ਦਾ ਦਰਦ ਜਗਾ ਬੈਠੇ, ਹਾਏ ਅਸੀਂ ਇਸ਼ਕ਼ ਦੀ ਆਗ ਲਗਾ ਬੈਠੇ