Jari Jang Rakhio
Sangtar
3:43ਸੀਨੇ ਭੰਬੜ ਬਾਲ ਓ ਤੁਰ ਗਈ ਕਰਕੇ ਕੁਝ ਸਵਾਲ ਓ ਤੁਰ ਗਈ ਸੀਨੇ ਭੰਬੜ ਬਾਲ ਓ ਤੁਰ ਗਈ ਕਰਕੇ ਕੁਝ ਸਵਾਲ ਓ ਤੁਰ ਗਈ ਦਸ ਓਏ ਸੱਜਣਾ ਸਾੜਨ ਛਾਵਾਂ ਕੱਲੀਆਂ ਮੈਨੂੰ ਕਯੋਂ ਦਸ ਓਏ ਸੱਜਣਾ ਸਾੜਨ ਛਾਵਾਂ ਕੱਲੀਆਂ ਮੈਨੂੰ ਕਯੋਂ ਜੇ ਦੋਵਾਂ ਕਿੱਤਾ ਪਿਆਰ ਸਜਾਵਾਂ ਕੱਲੀਆਂ ਮੈਨੂੰ ਕ੍ਯੋਂ ਜੇ ਦੋਵਾਂ ਕਿੱਤਾ ਪਿਆਰ ਸਜਾਵਾਂ ਕੱਲੀਆਂ ਮੈਨੂੰ ਕ੍ਯੋਂ ਮੇਰੇ ਹੱਸਣ ਨਾਲ ਬਾਬਲ ਦਾ ਸ਼ਮਲਾ ਡਿੱਗਦਾ ਕ੍ਯੋਂ ਸਿਰ ਮੇਰਾ ਜੇ ਉਚਾ ਜੱਗ ਹੋ ਕਮਲਾ ਡਿੱਗਦਾ ਕ੍ਯੋਂ ਮੇਰੇ ਹੱਸਣ ਨਾਲ ਬਾਬਲ ਦਾ ਸ਼ਮਲਾ ਡਿੱਗਦਾ ਕ੍ਯੋਂ ਸਿਰ ਮੇਰਾ ਜੇ ਉਚਾ ਜੱਗ ਹੋ ਕਮਲਾ ਡਿੱਗਦਾ ਕ੍ਯੋਂ ਕੰਡੇ ਚੋਬਣ ਪੈਰੀ ਰਾਵਾਂ ਕੱਲਿਆਂ ਮੈਨੂੰ ਕ੍ਯੋਂ ਕੰਡੇ ਚੋਬਣ ਪੈਰੀ ਰਾਵਾਂ ਕੱਲਿਆਂ ਮੈਨੂੰ ਕ੍ਯੋਂ ਜੇ ਦੋਵਾਂ ਕਿੱਤਾ ਪਿਆਰ ਸਜਾਵਾਂ ਕੱਲੀਆਂ ਮੈਨੂੰ ਕ੍ਯੋਂ ਜੇ ਦੋਵਾਂ ਕਿੱਤਾ ਪਿਆਰ ਸਜਾਵਾਂ ਕੱਲੀਆਂ ਮੈਨੂੰ ਕ੍ਯੋਂ ਮਾਰਦਾ ਅਣਖ ਦੇ ਪਿੰਜਰੇ ਪਾ ਕੇ ਰੱਖਿਆ ਔਰਤ ਨੂੰ ਹਰਜਾ ਕਰਜ਼ਾ ਹੇਠ ਦੁਬਾ ਕੇ ਰੱਖਿਆ ਔਰਤ ਨੂੰ ਮਾਰਦਾ ਅਣਖ ਦੇ ਪਿੰਜਰੇ ਪਾ ਕੇ ਰੱਖਿਆ ਔਰਤ ਨੂੰ ਹਰਜਾ ਕਰਜ਼ਾ ਹੇਠ ਦੁਬਾ ਕੇ ਰੱਖਿਆ ਔਰਤ ਨੂੰ ਜੁਲਮ ਨੂੰ ਜੜਾਂ ਦੀਆਂ ਸਲਾਹਾਂ ਕੱਲਿਆਂ ਮੈਨੂੰ ਕ੍ਯੋਂ ਜੁਲਮ ਨੂੰ ਜੜਾਂ ਦੀਆਂ ਸਲਾਹਾਂ ਕੱਲਿਆਂ ਮੈਨੂੰ ਕ੍ਯੋਂ ਜੇ ਦੋਵਾਂ ਕਿੱਤਾ ਪਿਆਰ ਸਜਾਵਾਂ ਕੱਲੀਆਂ ਮੈਨੂੰ ਕ੍ਯੋਂ ਜੇ ਦੋਵਾਂ ਕਿੱਤਾ ਪਿਆਰ ਸਜਾਵਾਂ ਕੱਲੀਆਂ ਮੈਨੂੰ ਕ੍ਯੋਂ ਇਕ ਜ਼ਿੰਗਦੀ "Sangtar" ਚਲੋ ਓ ਰੋ ਕੇ ਕੱਟ ਲਾ ਗੇ ਯਾਦ ਦੇ ਮਨਕੇ ਹਂਜੂਆ ਵਾਂਗ ਪਰੋ ਕੇ ਕੱਟ ਲਾ ਗੇ ਇਕ ਜ਼ਿੰਗਦੀ "Sangtar" ਚਲੋ ਓ ਰੋ ਕੇ ਕੱਟ ਲਾ ਗੇ ਯਾਦ ਦੇ ਮਨਕੇ ਹਂਜੂਆ ਵਾਂਗ ਪਰੋ ਕੇ ਕੱਟ ਲਾ ਗੇ ਦਿੱਸਣ ਕੱਲਿਆਂ ਘੋਰ ਕਟਾਵਾਂ ਕੱਲੀਆਂ ਮੈਨੂੰ ਕ੍ਯੋਂ ਦਿੱਸਣ ਕੱਲਿਆਂ ਘੋਰ ਕਟਾਵਾਂ ਕੱਲੀਆਂ ਮੈਨੂੰ ਕ੍ਯੋਂ ਜੇ ਦੋਵਾਂ ਕਿੱਤਾ ਪਿਆਰ ਸਜਾਵਾਂ ਕੱਲੀਆਂ ਮੈਨੂੰ ਕ੍ਯੋਂ ਜੇ ਦੋਵਾਂ ਕਿੱਤਾ ਪਿਆਰ ਸਜਾਵਾਂ ਕੱਲੀਆਂ ਮੈਨੂੰ ਕ੍ਯੋਂ