Stranger
Sarrb
3:29ਮੈਂ ਰਾਤੀ ਸੀ ਜਦ ਸੋਚਨ ਬੈਠਾ ਬੱਲੀਏ ਤੇਰੇ ਬਾਰੇ ਸਾਰੇ ਲਾਰੇ ਹੀ ਸੀ ਮੁਟਿਆਰੇ ਰਾਤੀ ਸੀ ਜਦ ਸੋਚਨ ਬੈਠਾ ਬੱਲੀਏ ਤੇਰੇ ਬਾਰੇ ਸਾਰੇ ਲਾਰੇ ਹੀ ਸੀ ਮੁਟਿਆਰੇ ਜੋ ਤੂੰ ਵਾਦੇ ਕਰਦੇ ਸੀ ਮੇਰੇ ਤੇ ਮਰਦੀ ਸੀ ਮੈਂ ਗਲੀ ਚੋ ਲੰਘਦਾ ਸੀ ਤੂੰ ਵਿਂਡੋ ਵਿਚ ਖੜੀ ਦੀ ਸੀ ਹੁਣ ਕਰਦੀ ਏ ਇਗਨੋਰ ਜਿਵੇਂ ਹੋ ਗਈ ਏ ਤੂੰ ਬੋਰ ਗੱਬਰੂ ਯਾਦ ਤੇਰੀ ਵਿਚ ਗਿਣਦਾ ਫਿਰਦਾ ਅਬਰਾਂ ਦੇ ਵਿਚ ਤਾਰੇ ਮੈਂ ਰਾਤੀ ਸੀ ਜਦ ਹੋ ਹੋ ਹੋ ਹੋ ਹੱਮ ਹੱਮ ਹੱਮ ਹੱਮ ਮੈਂ ਰਾਤੀ ਸੀ ਜਦ ਸੋਚਨ ਬੈਠਾ ਬੱਲੀਏ ਤੇਰੇ ਬਾਰੇ ਸਾਰੇ ਲਾਰੇ ਹੀ ਸੀ ਮੁਟਿਆਰੇ ਰਾਤੀ ਸੀ ਜਦ ਸੋਚਨ ਬੈਠਾ ਬੱਲੀਏ ਤੇਰੇ ਬਾਰੇ ਸਾਰੇ ਲਾਰੇ ਹੀ ਸੀ ਮੁਟਿਆਰੇ ਭੋਲੇ ਭਾਲੇ ਮੂੰਹ ਪਿਛੇ ਲੱਖਾ ਚਤਰਾਈਆਂ ਨੇ ਕਦਰਾ ਜੇ ਪਾਇਆ ਅੱਗੋ ਆਕੜਾ ਦਿਖਾਇਆ ਨੇ ਤੇਰੇ ਭਾ ਦਾ ਪਿਆਰ ਤਾ ਬਾਜ਼ਾਰਾਂ ਵਿਚ ਵਿਕਦਾ ਪੁਛੀ ਕਦੇ ਓਹਤੋਂ ਜਿਨੇ ਝੱਲੀਆਂ ਜੁਦਾਈਆਂ ਨੇ ਤੇਰੇ ਸੀਨੇ ਵਿਚ ਦਿਲ ਹੈ ਨਹੀਂ ਤਾਹਿਓ ਤਾਂ ਤੂੰ ਬੇਪਰਵਾਹ ਏ ਸੌਦੇ ਪਿਆਰਾ ਅਲੇ ਕਰਦੀ ਏ ਹੋਈ ਫਿਰਦੀ ਤੂੰ ਗੁਮਰਾਹ ਏ ਕਰਦੀ ਏ ਜਿਥੇ ਮਾਨ ਬੜਾ ਰਹਿਣਾ ਏ ਹੁਸਨ ਸਦਾ ਏ ਕਦੇ ਬੀਤੇ ਵਾਲ ਗੌਰ ਕਰੀ ਕੀ ਸੱਚ ਤੇ ਕੀ ਗੁਨਾਹ ਏ ਕਰਲਿਆ ਹੁਣ ਮੈਂ move ਕੁੱਛ ਨਾ ਕਰਨਾ ਤੈਨੂੰ prove ਦਿਲ ਨਹੀਂ ਕਰਨਾ ਕਦੇ ਵੀ use ਤੈਨੂੰ ਮਿਲਣਾ ਨਹੀਂ ਦੁਬਾਰੇ ਰਾਤੀ ਸੀ ਜਦ ਓ ਰਾਤੀ ਸੀ ਜਦ ਹੱਮ ਮੈਂ ਰਾਤੀ ਸੀ ਜਦ ਸੋਚਨ ਬੈਠਾ ਬੱਲੀਏ ਤੇਰੇ ਬਾਰੇ ਸਾਰੇ ਲਾਰੇ ਹੀ ਸੀ ਮੁਟਿਆਰੇ ਰਾਤੀ ਸੀ ਜਦ ਸੋਚਨ ਬੈਠਾ ਬੱਲੀਏ ਤੇਰੇ ਬਾਰੇ ਸਾਰੇ ਲਾਰੇ ਹੀ ਸੀ ਮੁਟਿਆਰੇ ਚੁੱਪ ਚੁੱਪ ਬੈਠਾ ਰਹਿੰਦਾ ਸੀ ਮੈਂ ਤੇਰੇ ਕੋਲ ਪਰ ਕਾਹਤੋਂ ਆ ਖਾਮੋਸ਼ ਤੂੰ ਕਦੇ ਨਹੀਂ ਪੁੱਛਿਆ ਤੇਰੀ ਬੇਵਫਾਈ ਵਾਲਾ ਹਰ ਕਿਸਾ ਪਤਾ ਮੈਨੂੰ ਤੇਰਾ ਕੋਈ ਭੇਦ ਨਾ ਮੇਰੇ ਤੋਂ ਲੁੱਕਿਆ ਤੇਰੇ ਦਿੱਤੇ ਧੋਖੇ ਦਾ ਫਰਕ ਨਾ ਕੋਈ ਮੈਨੂੰ ਐਨੀ ਵਾਰੀ ਦਿਲ ਮੇਰਾ ਟੁੱਟ ਚੁੱਕਿਆ ਦੁਨੀਆ ਚ ਚਾਹੇ ਅਸੀਂ ਰਹਲਾਂਗੇ ਕੱਲੇ ਬਿਲੋ ਪਿਆਰ ਤੋਂ ਯਕੀਨ ਸਾਡਾ ਉਠ ਚੁੱਕਿਆ ਹੋ ਗਿਆ ਜੋ ਵੀ ਸੀ ਹੋਣਾ ਹੁਣ ਤੋਂ ਵੱਖਰੇ ਆਪਣੇ ਰਾਹ ਜਿਸ ਨਾਲ ਮਰਜ਼ੀ ਲਾਈਫ ਬਿਤਾ ਕੱਲੇ ਕਰਲਾਂਗੇ ਗੁਜ਼ਾਰੇ ਮੈਂ ਰਾਤੀ ਸੀ ਜਦ ਸੋਚਨ ਬੈਠਾ ਬੱਲੀਏ ਤੇਰੇ ਬਾਰੇ ਸਾਰੇ ਲਾਰੇ ਹੀ ਸੀ ਮੁਟਿਆਰੇ ਮੈਂ ਰਾਤੀ ਸੀ ਜਦ ਸੋਚਨ ਬੈਠਾ ਬੱਲੀਏ ਤੇਰੇ ਬਾਰੇ ਸਾਰੇ ਲਾਰੇ ਹੀ ਸੀ ਮੁਟਿਆਰੇ ਰਾਤੀ ਸੀ ਜਦ ਸੋਚਨ ਬੈਠਾ ਬੱਲੀਏ ਤੇਰੇ ਬਾਰੇ ਸਾਰੇ ਲਾਰੇ ਹੀ ਸੀ ਮੁਟਿਆਰੇ