Zulfaan
Sarrb
3:10ਵੱਸ ਚਲਦਾ ਨਾ ਦਿਲ ਗੱਲ ਮੰਨਦਾ ਤੇ ਵੱਸੋ ਹੁੰਦੇ ਜਾਈਏ ਬਾਹਰ ਨਹੀਂ ਨਸ਼ੇ ਆਸ਼ਿਕਾਂ ਦੇ ਟੁੱਟ ਚਲੇ ਸੋਹਣੀਏ ਮਾਰੇਂਗੀ ਪੱਟ ਹੋਣੀਏ ਤੂੰ ਸੀਨੇ ਵੱਜੀ ਪਹਿਲੀ ਸਾਰ ਨਹੀਂ ਸਾਨੂੰ ਰੱਖ ਲੈ ਸਾਨੂੰ ਰੱਖ ਲੈ ਤੂੰ ਕੋਨੇ ਕਿਸੇ ਦਿਲ ਦੇ ਨਾ ਸਾਡੇ ਜਿਹੇ ਮਿਲਦੇ ਤੂੰ ਕਿਤੇ ਛੱਡ ਇਕਰਾਰ ਨਹੀਂ ਸਾਨੂੰ ਰੱਖ ਲੈ ਤੂੰ ਕੋਨੇ ਕਿਸੇ ਦਿਲ ਦੇ ਨਾ ਸਾਡੇ ਜਿਹੇ ਮਿਲਦੇ ਤੂੰ ਕਿਤੇ ਛੱਡ ਇਕਰਾਰ ਨਹੀਂ ਜ਼ੁਲਫਾਂ ਕਾਲੀਆ ਸੰਘਣੀਆਂ ਵਾਲੀਆਂ ਹੋ ਲੰਬੀ ਧੌਣ ਤੇ ਲੰਮੀਆਂ ਵਾਲੀਆਂ ਜੋ ਸਭ ਨੂੰ ਫਿੱਕਾ ਪਾਏ ਹੋ ਨਖਰੇ ਤੇਰੇ ਤੇ ਵਾਰ ਕਰੋੜ ਦੇਆਂ ਸਭ ਕੁਝ ਰੋੜ੍ਹ ਦੇਆਂ ਜੇ ਜਿੰਦ ਸਾਡੇ ਨਾਮ ਲਵਾਏ ਹੋ ਅੱਜਕਲ ਦਾ ਭਰੋਸਾ ਕਿੱਥੇ ਪੱਲਦਾ ਤੂੰ ਲਾ ਦੇ ਗੱਲ ਆਰ ਪਾਰ ਦੀ ਵੱਸ ਚਲਦਾ ਨਾ ਦਿਲ ਗੱਲ ਮੰਨਦਾ ਤੇ ਵੱਸੋ ਹੁੰਦੇ ਜਾਈਏ ਬਾਹਰ ਨੀ ਨਸ਼ੇ ਆਸ਼ਿਕਾਂ ਦੇ ਟੁੱਟ ਚਲੇ ਸੋਹਣੀਏ ਮਾਰੇਂਗੀ ਪੱਟ ਹੋਣੀਏ ਤੂੰ ਸੀਨੇ ਵੱਜੀ ਪਹਿਲੀ ਸਾਰ ਨੀ ਸਾਨੂੰ ਰੱਖ ਲੈ ਸਾਨੂੰ ਰੱਖ ਲੈ ਤੂੰ ਕੋਨੇ ਕਿਸੇ ਦਿਲ ਦੇ ਨਾ ਸਾਡੇ ਜਿਹੇ ਮਿਲਦੇ ਤੂੰ ਕਿਤੇ ਛੱਡ ਇਕਰਾਰ ਨਹੀਂ ਵੱਧ ਜਾਂਦੀ ਏ ਦਿਲ ਦੀ ਧੜੱਕਣ ਤੂੰ ਜਦੋਂ ਵੀ ਤੱਕਦੀਏ Drug deal ਤੋਂ ਘੱਟ ਨਹੀਂ ਤੂੰ hard to handle ਲੱਗਦੀਏ ਸ਼ਹਿਰ ਸਰੀ ਵਿੱਚ ਵਾਰਦਾਤ ਨਾ ਹੋ ਜੇ ਕੁੜੀਏ ਤੇਰੇ ਤੇ ਹਰ ਚੋਬਰ ਦੀ ਤੌਬਾ ਨਿਕਲੇ ਐਨਾ ਕਾਹਤੋਂ ਫੱਬਦੀਏ ਦੱਸ ਨੀ ਤੂੰ ਬੋਲ ਕੇ ਨੀ ਕਿਹਣੇ ਦਿਲ ਰੌਲਤੇ ਤੇ ਸਾਡੀ ਬੇੜੀ ਵਿੱਚਕਾਰ ਨਹੀਂ ਵੱਸ ਚਲਦਾ ਨਾ ਦਿਲ ਗੱਲ ਮੰਨਦਾ ਤੇ ਵੱਸੋ ਹੁੰਦੇ ਜਾਈਏ ਬਾਹਰ ਨਹੀਂ ਨਸ਼ੇ ਆਸ਼ਿਕਾਂ ਦੇ ਟੁੱਟ ਚਲੇ ਸੋਹਣੀਏ ਮਾਰੇਂਗੀ ਪੱਟ ਹੋਣੀਏ ਤੂੰ ਸੀਨੇ ਲੱਗੀ ਪਹਿਲੀ ਸਾਰ ਨਹੀਂ ਸਾਨੂੰ ਰੱਖ ਲੈ ਸਾਨੂੰ ਰੱਖ ਲੈ ਤੂੰ ਕੋਨੇ ਕਿਸੇ ਦਿਲ ਦੇ ਨਾ ਸਾਡੇ ਜਿਹੇ ਮਿਲਦੇ ਤੂੰ ਕਿਤੇ ਛੱਡ ਇਕਰਾਰ ਨਹੀਂ