Doli Vichon Heer (Rock N Roll)
Simon Nandhra
5:19ਹਾਏ ਮੁਦਤਾਂ ਹੋਇਆ ਬੇਦਰਦਾਂ ਅਸੀਂ ਬੈਠੇ ਆ ਅੱਖੀਆਂ ਲਗਾ ਕੇ ਤੇਰਾ ਪਿਆਰ ਨੀ ਸਾਡੀ ਕਿਸਮਤ ਵਿਚ ਅੱਸੀ ਵੇਖ ਲਿਆ ਅਜਮਾ ਕੇ ਅੱਸੀ ਵੇਖ ਲਿਆ ਅਜਮਾ ਕੇ ਅੱਸੀ ਵੇਖ ਲਿਆ ਅਜਮਾ ਕੇ ਸਾਡੇਆ ਪਰਾਂ ਤੋ ਸਿਖੀ ਉਡਣਾ ਨੀ ਬਹਿ ਗਈ ਦੂਰ ਕਿੱਤੇ ਆਲ੍ਹਣਾ ਬਣਾ ਕੇ ਸਾਡੇਆ ਪਰਾਂ ਤੋ ਸਿਖੀ ਉਡਣਾ ਨੀ ਬਹਿ ਗਈ ਦੂਰ ਕਿੱਤੇ ਆਲ੍ਹਣਾ ਬਣਾ ਕੇ ਵਡਿਆ ਸ਼ਿਕਾਰੀਆਂ ਨੇ ਮੋਹ ਲਿਆ ਵਡਿਆ ਸ਼ਿਕਾਰੀਆਂ ਨੇ ਮੋਹ ਲਿਆ ਵਡਿਆ ਸ਼ਿਕਾਰੀਆਂ ਨੇ ਮੋਹ ਲਿਆ ਤੈਨੂੰ ਮੋਤੀਆਂ ਦੀ ਚੋਗ ਚੁਗਾ ਕੇ ਸਾਡੇਆ ਪਰਾਂ ਤੋ ਸਿਖੀ ਉਡਣਾ ਨੀ ਬਹਿ ਗਈ ਦੂਰ ਕਿੱਤੇ ਆਲ੍ਹਣਾ ਬਣਾ ਕੇ ਅਂਬੜਾਂ ਦੇ ਵਿਚ ਫਿਰੇ ਉਡਦੀ , ਉਚੇਯਾ ਘਰਾਂ ਨੇ ਭਰਮਾ ਲੇਯਾ ਅਂਬੜਾਂ ਦੇ ਵਿਚ ਫਿਰੇ ਉਡਦੀ , ਉਚੇਯਾ ਘਰਾਂ ਨੇ ਭਰਮਾ ਲੇਯਾ ਫਕਰਾ ਦੇ ਹੱਥਾਂ ਵਿਚੋਂ ਖੋ ਲੇਯਾ, ਜਾਲ ਸੋਨਹੇ ਦਿਯਾ ਰਸਿਯਾ ਦਾ ਪਾ ਲੇਯਾ ਨਵੇ ਮਾਲ੍ਕਾਂ ਦੀ ਸੁਖ ਲੋਰਦੀ, ਨਵੇ ਮਾਲ੍ਕਾਂ ਦੀ ਸੁਖ ਲੋਰਦੀ, ਨੀ ਖੋਲੋ ਲਾਂਗ ਦੀਏ ਨਜ਼ਰਾਂ ਚੁਰਾ ਕੇ ਸਾਡੇਆ ਪਰਾਂ ਤੋ ਸਿਖੀ ਉਡਣਾ ਨੀ ਬਹਿ ਗਈ ਦੂਰ ਕਿੱਤੇ ਆਲ੍ਹਣਾ ਬਣਾ ਕੇ ਲਗਨ ਹਵਾਵਾਂ ਜਧੋ ਖੋਲਦੀ, ਮੇਖਾਂ ਬੇਵਾਫ਼ਾਈ ਦਿਆ ਔਂਦੀਆ ਲਗਨ ਹਵਾਵਾਂ ਜਧੋ ਖੋਲਦੀ, ਮੇਖਾਂ ਬੇਵਾਫ਼ਾਈ ਦਿਆ ਔਂਦੀਆ ਬੁੱਲਾਂ ਖੋਲੋ ਹਾੱਸੇ ਸਾਡੇ ਰੁੱਸ ਗਏ ਰੰਗਲਿਆ ਰੁਤਾ ਨਿਓ ਭਔਂਦੀਆ ਮਾਨ ਤੋਡ਼ ਗਈਏ ਮਾਨ ਮਤੀਏ,ਮਾਨ ਤੋਡ਼ ਗਈਏ ਮਾਨ ਮਤੀਏ, ਸਾਡੀ ਜ਼ਿੰਦ ਦਾ ਮਜ਼ਾਕ ਬਣਾ ਕੇ ਸਾਡੇਆ ਪਰਾਂ ਤੋ ਸਿਖੀ ਉਡਣਾ ਨੀ ਬਹਿ ਗਈ ਦੂਰ ਕਿੱਤੇ ਆਲ੍ਹਣਾ ਬਣਾ ਕੇ ਲਿਹਲੇ ਤੂ ਨਜ਼ਰੇ ਸਾਰੇ ਰੰਗਲੇ, ਦਿਤਾ ਜਸਵੀਰ ਤੂ ਉਜਾੜ ਨੀ ਲਿਹਲੇ ਤੂ ਨਜ਼ਰੇ ਸਾਰੇ ਰੰਗਲੇ, ਦਿਤਾ ਜਸਵੀਰ ਤੂ ਉਜਾੜ ਨੀ ਤੀਲਾ ਤੀਲਾ ਹੋਐਐ ਗੁਣਾਚੌਰਿਆ, ਹਰ ਪਾਸੇ ਪਈ ਗਯਾ ਉਜਾੜ ਨੀ ਕਖ ਨਿਓ ਫਲੇ ਸਰਦੂਲ ਦੇ,ਕਖ ਨਿਓ ਫਲੇ ਸਰਦੂਲ ਦੇ, ਟੁੱਟੇ ਫੁਲਾਂ ਵਾਂਗੂ ਬੇਹਤਾ ਕੁਮਲਾ ਕੇ ਸਾਡੇਆ ਪਰਾਂ ਤੋ ਸਿਖੀ ਉਡਣਾ ਨੀ ਬਹਿ ਗਈ ਦੂਰ ਕਿੱਤੇ ਆਲ੍ਹਣਾ ਬਣਾ ਕੇ ਵਡਿਆ ਸ਼ਿਕਾਰੀਆਂ ਨੇ ਮੋਹ ਲਿਆ ਵਡਿਆ ਸ਼ਿਕਾਰੀਆਂ ਨੇ ਮੋਹ ਲਿਆ ਵਡਿਆ ਸ਼ਿਕਾਰੀਆਂ ਨੇ ਮੋਹ ਲਿਆ ਤੈਨੂੰ ਮੋਤੀਆਂ ਦੀ ਚੋਗ ਚੁਗਾ ਕੇ ਸਾਡੇਆ ਪਰਾਂ ਤੋ ਸਿਖੀ ਉਡਣਾ ਹਾਏ