Notice: file_put_contents(): Write of 616 bytes failed with errno=28 No space left on device in /www/wwwroot/muzbon.net/system/url_helper.php on line 265
Shooter Kahlon - Game | Скачать MP3 бесплатно
Game

Game

Shooter Kahlon

Альбом: Game
Длительность: 4:35
Год: 2020
Скачать MP3

Текст песни

ਨਜ਼ਰ ਰਖਯੋ ਨਜ਼ਰ ਰਖਯੋ ਹੋ ਹੋ
ਹੁਨ ਮੇਰੇ ਤੇ  ਨਜ਼ਰ ਰਖੇਯੋ
ਹੋ ਸਿਦਾ ਏ  ਸੰਕੇਤ ਮੇਰਾ ਰਿਸ਼ਤੇ ਦਾਰਾ ਨੂੰ
ਮੱਡਾ ਦੇਖ ਮੈਨੂੰ ਛੱਡ ਚੁਕੀਯਾ ਓਹ ਨਾਰਾ ਨੂੰ
ਸੋਚਯੋ ਨਾ ਕੱਚੇ ਪੈਰ ਜੱਟ ਡਿੱਗ ਜਾਊਗਾ
ਜਿਦਣ ਆਯਾ ਸੱਮਨੇ ਤੇ ਚੰਗੀ ਤਰਾਹ ਅਉਖਾ
ਥੋਡੇ ਬੱਨੇ  ਸੁਪਨਾ ਸਜਾ ਨਹੀਓ ਸੱਕਦੇ
ਕਦੇ ਵੀ ਗਰੀਬ ਮੂਹਰੇ ਆ ਨਹੀ ਓ  ਸੱਕਦੇ
ਲੱਗਦਾ ਏ  ਤੁਵਾਣੁ ਅਸੀ cycle ਆ  ਤੇ ਗਿੱਛ ਗਏ
ਜੇਹਡੇ ਕਦੇ ਗੱਡੀਯਾਂ ਚਲਾ ਨਹੀ ਓ  ਸੱਖਦੇ
Diary ਵਿੱਚ ਨਾ ਦਗੇਬੱਜਾ ਦੇ ਨੇ ਚੇਪਣੇ
ਖੱਡ ਕੇ stage ਏ  ਮੇਹ ਵੀ ਸੱਬ ਨੋ  ਲੱਪੇਟ ਨੇ
ਜੇ ਛੱਤੀ ਹਿਮਤ ਥੋਡੀ ਓਸ time ਤੇ
ਵੀਰੇ ਕਾਰਕੇ ਹਿਮਤ ਹੱਸਯੋ
ਨਜ਼ਰ ਰਖੇਯੋ ਨਜ਼ਰ ਰਖੇਯੋ ਹੋ ਹੋ
ਹੁਨ  ਮੇਰੇ ਤੇ ਨਜ਼ਰ ਰਖੇਯੋ
ਨਜ਼ਰ ਰਖੇਯੋ ਨਜ਼ਰ ਰਖੇਯੋ ਹੋ ਹੋ
ਹੁਨ  ਮੇਰੇ ਤੇ ਨਜ਼ਰ ਰਖੇਯੋ
ਜੱਣ ਦਾ ਸੀ ਜੱਣ ਦਾ ਸੀ
ਜੱਣ ਦਾ ਸੀ ਤੋਨੂ ਤੁੱਸੀ ਆਪਣੇ ਮੁਹੌ ਦੱਸੇਯੋ
ਨਜ਼ਰ ਰਖੇਯੋ ਨਜ਼ਰ ਰਖੇਯੋ ਹੋ ਹੋ
ਹੁਨ ਮੇਰੇ ਤੇ ਨਜ਼ਰ ਰਖੇਯੋ ਹੋ ਹੋ

ਹੋ ਕਈਯਾ ਸੀ ਜੋ ਮੈਨੂ ਸੱਬ ਗੱਲਾਂ ਯਾਦ ਰਖਿਯਾਨ
ਕੋਠੀਯਾਨ ਨਾ ਟੋਹਣ ਕਦੇ ਝੋਪਡੀਯਨ ਕਛਿਯਾਨ
ਦੁਨਿਯਾ ਨਾ ਚੱਲਦੇ ਏ ਬਣਦੇਯਾ ਕੇਹਨ ਨਾਲ ਜੀ
ਜਿਸ ਦਿਨ ਕਦੇ ਕਿਸੇ ਦੇ ਵੀ ਇੱਕੋ ਜਿਹੇ ਰਿਹਾਨ ਨਾ
ਹਨ ਸੱਚੀ ਗੱਲ ਆਜੀਬ ਜੀ ਸਯਾਨੇ ਦੀ ਕੇਹੰਦੀ ਏ
ਚੜੇਯਾ ਜੇ ਸੂਰਜ ਤੇ ਸ਼ਾਮ ਵੀ ਤਾ ਪੈਂਦੀ ਏ
ਰੱਬ ਨੇ ਆ time ਐਥੇ ਸਾਰੇਯਾ ਲਈ ਬੰਨੇ ਯਾ
ਜਗਾਹ ਕਦੇ ਕਿਸੇ ਦੀ ਨਾ top ਉੱਤੇ ਰਿਹੰਦੀ ਏ
ਲੱਗ ਜਾਵੇ ਟੇਮ short cut ਆਜ਼ਮੌਣਾ ਏ
ਦੁਨਿਯਾ ਦੀ ਮੈ ਕੋਈ ਚਾਰ ਦਿਨ ਦਾ ਪਰੋਣਾ ਨੀ
ਹੋ ਸਫਰ ਓਹ੍ਨਾ ਦੇ ਹੁੰਦੇ ਲੰਬੇ ਸੋਹਣੀਏ ਨੀ
ਜਿਹਦੇ ਚੱਲਦੇ ਨੇ ਕੱਦਮ slow
ਨਜ਼ਰ ਰਖੇਯੋ ਨਜ਼ਰ ਰਖੇਯੋ ਹੋ ਹੋ
ਹੁਨ ਮੇਰੇ ਤੇ ਨਜ਼ਰ ਰਖੇਯੋ
ਨਜ਼ਰ ਰਖੇਯੋ ਨਜ਼ਰ ਰਖੇਯੋ ਹੋ ਹੋ
ਹੁਨ ਮੇਰੇ ਤੇ ਨਜ਼ਰ ਰਖੇਯੋ
ਜੱਣ ਦਾ ਸੀ ਜੱਣ ਦਾ ਸੀ
ਜੱਣ ਦਾ ਸੀ ਤੋਨੂ ਤੁੱਸੀ ਆਪਣੇ ਮੁਹੌ ਦੱਸੇਯੋ
ਨਜ਼ਰ ਰਖੇਯੋ ਨਜ਼ਰ ਰਖੇਯੋ ਹੋ ਹੋ
ਹੁੰਨ ਮੇਰੇ ਤੇ ਨਜ਼ਰ ਰਖੇਯੋ ਹੋ ਹੋ

ਹੋ ਜੱਗ ਉੱਤੇ ਹੁੰਦਾ ਨਹੀ ਓ ਭੇਤੀ  ਕੋਈ ਲੇਖ ਦਾ
ਦੱਸ ਦਾ ਏ ਸਮਾ ਐਥੇ ਕੌਣ ਕੀਹਦੇ ਮੈ ਮੈਚ ਦਾ
ਟੂਟਦੇ ਹੁੰਦੇ ਨੇ ਦੇਖੀ ਰੱਤਾਂ ਨੂ ਜੋ ਸੁਪਨੇ
ਹਾ ਮਾਂ ਏ  ਤੇਰਾ ਪੁੱਤ ਅੱਖਾਂ ਖੁਲਿਯਨ ਚ ਦੇਖਦਾ
ਹੋ ਮੇਰੇ ਚ ਪ੍ਯਾਸ ਪਾਣੀ ਅੱਪ ਆਯੂ ਚੱਲ ਕੇ
ਟੇਕਦਾ ਨੀ ਕੋਈ  ਜਗਾਹ ਕਿਸੇ ਆਲੀ ਮੱਲ ਕੇ
ਹੋ ਅੱਜ ਛੱਡ ਓਹਦਾ ਕੁਝ ਕੱਲ ਵੀ ਨੀ ਬੰਦਾ
ਮਿਹਨਤ ਤੋ ਬਿਨਾ ਜਿਹਦੀ ਨਿਗਾਹ ਹੁੰਦੀ ਫੱਲ ਤੇ
ਦੁਨਿਯਾ ਨੇ ਰੰਗ ਨਿੱਤ ਨਵੇ ਹੀ ਦਿਖੌਨੇ ਆ
ਕਿਸੇ ਨੇ ਫਡੌਨੇ ਹੱਥ ਕਿਸੇ ਨੇ ਛਡੌਣੇ ਆ
ਹੋ ਸੱਬ ਸੱਮੇ ਹੱਥ ਜਦੋਂ ਅਂਬੜਾਂ ਨੂ ਪੌਣੇ
ਫਿਰ ਖੜ ਕੇ ਜ਼ਰੂਰ ਤੱਖਯੋ

ਹੋ ਗੱਲਾਂ ਸਬ ਸੱਚ ਵੀਰੇ ਜੋ ਜੋ ਤੂ ਕਿੱਤੀਯਾਂ
ਤੂ ਤਾ ਬੱਸ ਕਿੱਤੀਯਾਂ ਨੇ ਮੇਰੇ ਨਾ ਬਿਤੀਯਾਂ
ਜਿਹਦੇ ਨਾਲ ਬੇਹਂਦੇ ਸਾਲੀ ਓਹਨੂ ਢੰਗ ਮਾਰਦੇ ਆ
ਬੁੱਕਲਾ ਦੇ ਖੇਡ ਦੇ ਸਪਾ ਦਿਯਾ ਨੀਤਿਯਾਂ
ਏਕ ਸੀ ਘਾ ਟੈਮ ਲੋਕੀ ਤਾਹਨੇ ਸਿਗੇ ਕੱਸਦੇ
Middle class ਬੰਦਾ ਮੈਨੂ ਸਿਗੇ ਦੱਸਦੇ
ਪੈਸੇ ਨਾਲ ਜੱਜ ਕਰਦੇ ਸੀਗੇ ਔਕਾਤਾ ਆਂ ਨੂ
ਸ਼ਕਲੋਂ ਨੀ ਸੋਹਣਾ ਬਈ ਆਖ ਕੇ ਸੀ ਹੱਸ ਦੇ
ਹੋ ਮੈਂ ਕਿਹਾ ਬਈ ਓ ਤੂ ਗੈਮਾ ਦੇਖੀ ਪੈਂਦੀਯਾ
ਕੱਰਦਾ ਜੋ ਗੱਲਾਂ ਏਹ ਸੱਦਾ ਨਹੀ ਓ ਰੈਹਣ ਦਿਯਾ
ਜੁਰਤ ਚਾਹੀ  ਦੀ ਜੰਗ ਜ਼ਿੰਦਗੀ ਦੀ ਜੀਤ ਨੇ ਨੂ
ਬੱਲੇਯਾ ਮੁਕਾਮ ਇਥੇ ਸ਼ਕਲਾਂ ਨੀ ਲੈਂਦੀਯਨ
ਓਹੀ ਹੋਯੀ ਗੱਲ ਰੀਤ ਦੁਨਿਯਾ ਦੀ change ਹੁਈ
ਪਲੈ  ਸੀਗਾ ਸਾਇਕਲ ਤੇ ਸਾਇਕਲ ਤੋਂ Range ਹੋਯੀ
ਮਾਰਦੀ ਏ ਗੱਲਾਂ ਸਾਲੀ ਦੁਨਿਯਾ ਤਾ ਵੈਲੀ ਏ
ਹੁੰਨ ਦੇਖ G.T ਰੋਡ ਉੱਤੇ ਕਿੱਲੇ ਚ ਹਵੇਲੀ ਏ
ਹੋ ਦੇਖ ਮੱਡਾ ਟਾਇਮ ਤੇਰਾ ਦਿੱਲ ਕਾਹਤੋਂ ਘੱਟ ਦਾ
Tme ਨਾਹੀ ਓ ਦੌਰ ਆਯਾ ਮੂਸੇ ਆਲੇ ਜੱਟ ਦਾ
ਜਦੋਂ ਆਯੀ ਬਰੀ ਤੇਰੀ ਆਪੇ ਹੀ ਅੱਗੇ ਜਾਵੇਗਾ
ਜਿਹਿਨੂ ਕਰੇ ਰੱਬ ਅੱਗੇ ਓਹੋ ਪਿਛੇ ਕਦੋਂ ਹੱਟਦਾ
ਹੋ ਬੱਦਲਾਂ ਗੇ ਦੌਰ ਓ ਤੂ ਗੱਲ ਕੇਹਡੀ  ਕਹਿ ਆ
ਦੇਖ ਅੱਜ ਗੱਬਰੂ  ਨੇ ਧੂਡ ਗੱਡੀ ਪਈ  ਆ
ਦੁਨਿਯਾ ਨੂ ਉਂਝ ਤਾਂ ਮੈਂ ਕੱਲਾ ਹੀ ਡੋਵਾਲ ਨੀ
ਕਿਸਮ੍ਤੋਂ ਹੋ ਗਾਏ ਆਪਾਂ ਦੋ
ਨਜ਼ਰ ਰਖੇਯੋ ਨਜ਼ਰ ਰਖੇਯੋ ਹੋ ਹੋ
ਨਜ਼ਰ ਰਖੇਯੋ ਨਜ਼ਰ ਰਖੇਯੋ ਹੋ ਹੋ
ਹੁੰਨ ਸਾਡੇ ਤੇ ਨਜ਼ਰ ਰਖੇਯੋ ਹੋ ਹੋ