Badfella
Sidhu Moosewala
3:38Yeah! the kidd! ਓਹ ਦਿੱਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇ ਵਾਲਾ ਹਾ ਹਾ ਹਾ ਹਾ ਹਾ ਹਾ ਹਾ ਹੋ unlimited ਚਲਦੇ ਆ ਵੈਰ ਨੀ Limited count ਨੇ breath ਦੇ ਮੈਂ ਦੁਨੀਆ ਦੇ opposite ਚੱਲਦਾ ਤੇ parallel ਚੱਲਦਾ ਆ death ਦੇ ਕਇਆਂ ਦੇ ਤਾਂ ਦਿਲਾਂ ਵਿੱਚ ਰੈਨਾ ਯਾਂ ਕਇਆਂ ਦੇ ਤਾਂ ਸਮਝੋ ਵੀ ਬਾਹਰ ਨੀ ਹੋ young ਆਂ ਵਿੱਚ age ਆਂਊਦੀ ਮਿੱਠੀਏ ਤੇ legend ਆਂ ਚ ਆਂਊਦਾ ਤੇਰਾ ਯਾਰ ਨੀ Young ਆਂ ਵਿੱਚ age ਆਂਊਦੀ ਮਿੱਠੀਏ ਤੇ legend ਆਂ ਚ ਆਂਊਦਾ ਤੇਰਾ ਯਾਰ ਨੀ Young ਆਂ ਵਿੱਚ age ਆਂਊਦੀ ਮਿੱਠੀਏ Legend ਆਂ ਚ ਆਂਊਦਾ ਤੇਰਾ ਯਾਰ ਨੀ ਹੋ ਸਾਡੇ ਹੁੰਦਿਆ ਤਾ ਸਾਹ ਵੀ ਨੀ ਕੱਡਦੇ ਹੀਰੋ ਬਨ ਗਏ ਆ ਮੇਰੀ absence ਤੇ ਹੋ ਪੱਬਾਂ ਵਿੱਚ ਆਕੇ ਸਾਲੇ ਉਡੱਦੇ ਮੈਂ ਪੰਪ action ਚੜ੍ਹਾਈ ਤਾ licence ਤੇ ਛੇ ਪੈਂਦੀਆਂ ਨੇ ਧੋਖੇ ਦਾ ਕੋਈ chance ਨੀ ਓ ਜੱਟ ਦੀ ਮਸ਼ੂਕ ਕੋਈ ਨਾਰ ਨੀ ਹੋ young ਆਂ ਵਿੱਚ age ਆਂਊਦੀ ਮਿੱਠੀਏ ਤੇ legend ਆਂ ਚ ਆਂਊਦਾ ਤੇਰਾ ਯਾਰ ਨੀ Young ਆਂ ਵਿੱਚ age ਆਂਊਦੀ ਮਿੱਠੀਏ ਤੇ legend ਆਂ ਚ ਆਂਊਦਾ ਤੇਰਾ ਯਾਰ ਨੀ Young ਆਂ ਵਿੱਚ age ਆਂਊਦੀ ਮਿੱਠੀਏ Legend ਆਂ ਚ ਆਂਊਦਾ ਤੇਰਾ ਯਾਰ ਨੀ ਹੋ online beef ਜਿਹੜੇ ਕਰਦੇ ਉਂਜ ਮੇਰਾ ਬਾਲ ਵੀ ਨੀ ਪੱਟਦੇ Interview ਆਂ ਚੈੱਕ ਕਰਦੀ ਹੋ ਵਿੱਚੋ ਵਿੱਚ fan ਸਾਲੇ ਜੱਟ ਦੇ ਹੋ online beef ਜਿਹੜੇ ਕਰਦੇ ਉਂਜ ਮੇਰਾ ਬਾਲ ਵੀ ਨੀ ਪੱਟਦੇ Interview ਆਂ ਚੈੱਕ ਕਰਦੀ ਹੋ ਵਿੱਚੋ ਵਿੱਚ fan ਸਾਲੇ ਜੱਟ ਦੇ ਦੇਖ ਕੇ ਤਰੱਕੀ ਜਰੀ ਜਾਵੇ ਨਾ ਐਵੇਂ ਸਾਲੇ ਖਾਂਦੇ ਰਹਿੰਦੇ ਖਾਰ ਨੀ ਹੋ young ਆਂ ਵਿੱਚ age ਆਂਊਦੀ ਮਿੱਠੀਏ ਤੇ legend ਆਂ ਚ ਆਂਊਦਾ ਤੇਰਾ ਯਾਰ ਨੀ Young ਆਂ ਵਿੱਚ age ਆਂਊਦੀ ਮਿੱਠੀਏ ਤੇ legend ਆਂ ਚ ਆਂਊਦਾ ਤੇਰਾ ਯਾਰ ਨੀ Young ਆਂ ਵਿੱਚ age ਆਂਊਦੀ ਮਿੱਠੀਏ Legend ਆਂ ਚ ਆਂਊਦਾ ਤੇਰਾ ਯਾਰ ਨੀ ਹੋ standing ਆਂ ਤੁਰਦੇ ਆ ਵਿਰਲੇ Pending ਆਂ ਚ ਤੁਰਦੇ ਆਂ ਆਮ ਨੀ Ending ਆਂ Life ਮੇਰੀ ਚਲਦੀ Trending ਆਂ ਚੱਲੇ ਮੇਰਾ ਨਾਮ ਨੀ ਹੋ ਫੋਟੋ ਨਿੱਤ ਨਵੀਂ ਖਬਰ ਨਾ ਚਾੜਦਾ ਜੋ ਸਾਡਾ Instagram ਅਖਬਾਰ ਨੀ ਹੋ young ਆਂ ਵਿੱਚ age ਆਂਊਦੀ ਮਿੱਠੀਏ ਤੇ legend ਆਂ ਚ ਆਂਊਦਾ ਤੇਰਾ ਯਾਰ ਨੀ Young ਆਂ ਵਿੱਚ age ਆਂਊਦੀ ਮਿੱਠੀਏ ਤੇ legend ਆਂ ਚ ਆਂਊਦਾ ਤੇਰਾ ਯਾਰ ਨੀ ਕਲਾਂ ਕਾਰੀ ਦਾ ਬੋਹਤਾ ਸ਼ੋਂਕ ਨਹੀ ਦੋ,ਤੇੰ ਧ ਬਾਹਲੇ ਘੈਂਟ ਨੇ ਪਰ ਤੋਹਣ ਨਿਵਿ ਕਰਾ ਤੀ ਜੱਟ ਨੇ ਹੋ ਕਿਤੋਂ ਕੋਈ ਕਰੂਗਾ ਮੁਕਾਬਲੇ ਗੱਲ ਪਥਰ ਤੇ ਲੀਕ ਮੇਰੀ ਲਿਖ ਓਏ ਹੋ ਤੁਸੀ ਲੋਕਾਂ ਨਾਲ 20-20 ਗਾਨੇ ਕੱਡਦੇ ਥੋਡੇ 20ਆ ਦੇ ਬਰਾਬਰ ਮੇਰਾ ਇੱਕ ਓਏ ਹੋ ਕਿਤੋਂ ਕੋਈ ਕਰੂਗਾ ਮੁਕਾਬਲੇ ਗੱਲ ਪਥਰ ਤੇ ਲੀਕ ਮੇਰੀ ਲਿਖ ਓਏ ਤੁਸੀ ਲੋਕਾਂ ਨਾਲ 20-20 ਗਾਨੇ ਕੱਡਦੇ ਥੋਡੇ 20ਆ ਦੇ ਬਰਾਬਰ ਮੇਰਾ ਇੱਕ ਓਏ ਹੋ ਚੀਤੇ ਕੁੱਤੇਆ ਵੀ ਦੋੜ ਚ ਨੀ ਭੱਜ ਦੇ ਰੌਲਾ ਥੋਡੇ ਨਾਲ ਮੇਰਾ ਕੋਈ ਵਿਚਾਰ ਨੀ ਹੋ young ਆਂ ਵਿੱਚ age ਆਂਊਦੀ ਮਿੱਠੀਏ ਤੇ legend ਆਂ ਚ ਆਂਊਦਾ ਤੇਰਾ ਯਾਰ ਨੀ Young ਆਂ ਵਿੱਚ age ਆਂਊਦੀ ਮਿੱਠੀਏ ਤੇ legend ਆਂ ਚ ਆਂਊਦਾ ਤੇਰਾ Young ਆਂ ਵਿੱਚ age ਆਂਊਦੀ ਮਿੱਠੀਏ Legend ਆਂ ਚ ਆਂਊਦਾ ਤੇਰਾ ਯਾਰ ਨੀ ਹੋ ਪੈਸੇਆ ਦੇ ਵੱਟੇ ਜਿਹਦੇ ਵਿਕਦੇ ਮੈਂ ਏਹੋ ਜੇ award ਆ ਤੇ ਨੀ ਥੁਕ੍ਡਾ ਜਦੋਂ ਗੱਲ ਆ ਜਾਏ ਗਰਾਰੀ ਤੇ ਗਾਣਾ ਸੱਤ ਪੈਰੇਆਂ ਤੇ ਵੀ ਨੀ ਮੁਕਦਾ ਹੋ ਧੱਕਾ ਦੇਕੇ ਸਾਇਡ ਕੋਈ ਕਰ ਦੂ ਹੋ ਸਿਧੂ ਮੂਸ ਵਾਲਾ ਕੋਈ ਕਾਰ ਨੀ ਹੋ young ਆਂ ਵਿੱਚ age ਆਂਊਦੀ ਮਿੱਠੀਏ ਤੇ legend ਆਂ ਚ ਆਂਊਦਾ ਤੇਰਾ ਯਾਰ ਨੀ Young ਆਂ ਵਿੱਚ age ਆਂਊਦੀ ਮਿੱਠੀਏ ਤੇ legend ਆਂ ਚ ਆਂਊਦਾ ਤੇਰਾ ਯਾਰ ਨੀ ਹੋ ਕ੍ਤਿੜਾਂ ਨਾਲ ਯਾਰਾਨੇ ਪਾ ਕੇ ਸ਼ੇਰ ਨਈਓ ਡੱਕੀ ਦੇ ਜੇ ਚੁਪ ਮੂਰੋਂ ਬੰਦਾ ਤਾ ਪੁੱਲੇਖੇ ਨਈਓ ਰਖੀਦੇ ਹੋ ਨਾਮ ਲੈਕੇ ਠੋਕਦਾ ਏ ਜੱਟ ਸਿਧੂ ਮੂਸੇ ਵਾਲਾ Gun down ਕਰ੍ਨ ਨੂੰ ਮੌਡੇ ਗ਼ੈਰਾਂ ਦੇ ਨੇ ਤੱਕੀ ਦੇ ਹਾ ਹਾ ਹਾ ਹਾ ਹਾ ਹਾ