Calaboose
Sidhu Moose Wala
4:04Byg Bird on the beat I'm bad boy ਹੋ ਰੋਕੇਯਾ ਤੇਤੋਂ ਰੁਕੇ ਨਈ ਜੋਰ ਲਾ ਲਯਿਂ ਝੁਕਣੇ ਨਯੀ ਡਾਰਾਂ ਬੰਨ-ਬੰਨ ਆਵਾਂਗੇ ਅਸੀ ਗੋਲਿਆਂ ਦੇ ਨਾਲ ਮੁਕਣੇ ਨਈ ਭੁੱਲ ਕੇ ਸਤਾ ਦੇ ਦਈ ਨਾ, ਮੌਤ ਦਿਆਂ ਸੌਗਾਤਾਂ ਨੂ ਓ ਗੈਰ ਕਨੂਨੀ ਯਾਰ ਮੇਰੇ ਘੁਮਦੇ ਫਿਰਦੇ ਰਾਤਾਂ ਨੂ ਵੈਰੀ ਡਰ -ਡਰ ਕਿਹੰਦੇ ਨੇ ਹੋਯ ਕਿ ਹਾਲਾਤਾਂ ਨੂ ਗੈਰ ਕਨੂਨੀ ਯਾਰ ਮੇਰੇ ਯਾਰ ਮੇਰੇ, ਯਾਰ ਮੇਰੇ ਗੈਰ ਕਨੂਨੀ ਯਾਰ ਮੇਰੇ ਓ Millions ਦੇ ਵਿਚ ਖਰਚੇ ਨੇ, ਮੇਡਿਲ ਆਂ ਵਾਂਗੂ ਪਰਚੇ ਨੇ ਐੱਡੇ-ਐੱਡੇ ਕੰਡ ਕਰੇ, Parliment ਤਕ ਚਰਚੇ ਨੇ, ਹਾਥੀ ਤੁਕ ਲਾ ਚਕ ਲਾੰਗੇ ਪਰਖੀ ਨਾ ਔਕਤ’ਆਂ ਨੂ, ਓ ਗੈਰ ਕਨੂਨੀ ਯਾਰ ਮੇਰਾ ਘੁਮਦੇ ਫਿਰਦੇ ਰਾਤਾਂ ਨੂ, ਵੈਰੀ ਡਰ-ਡਰ ਕਿਹੰਦੇ ਨੇ, ਹੋਯ ਕਿ ਹਲਾਤਾਂ ਨੂ, ਓ ਗੈਰ ਕਨੂਨੀ ਯਾਰ ਮੇਰੇ ਓ ਗੈਰ ਕਨੂਨੀ ਯਾਰ ਮੇਰੇ ਯਾਰ ਮੇਰਾ ਕੋਯੀ ਪਤਾ ਨਈ ਕਦ ਮੂਕ ਜਾਣਾ ਜੋਣੇ ਹਾਂ ਅਖਰੀ ਸਾਹਾਂ ਤੇ, ਯਾਰ ਵਿਚ ਬੈਠੇ ਕਾਲੀ ਕੱਡੀਲੱਕ ਤੁਰਦੀ ਪਾਪ ਦੇ ਰਾਹਾਂ ਤੇ, ਨੇਰੇਯਾ ਵਿਚ ਤਾੜ-ਤਾੜ ਹੁੰਦੀ, News ਔਂਦੀ ਪਰਬਾਤਾਂ ਨੂ. ਓ ਗੈਰ ਕਨੂਨੀ ਯਾਰ ਮੇਰੇ, ਘੁਮਦੇ ਫਿਰਦੇ ਰਾਤਾਂ ਨੂ, ਵੈਰੀ ਡਰ-ਡਰ ਕਿਹੰਦੇ ਨੇ, ਹੋਯ ਕਿ ਹਲਾਤਾਂ ਨੂ, ਗੈਰ ਕਨੂਨੀ ਯਾਰ ਮੇਰੇ, ਯਾਰ ਮੇਰੇ ਗੈਰ ਕਨੂਨੀ ਯਾਰ ਮੇਰੇ, ਯਾਰ ਮੇਰੇ ਕਦੇ ਮੂਸੇਵਲਾ ਸਚ ਕਰੀ, ਓ gun ਤੇ ਕਲਾਮ ਦਾ ਫ੍ਯੂਸ਼੍ਹਨ ਆ, ਤੁਸੀ violent ਮੈਨੂ ਦਸਦੇ ਓ, ਓਏ ਸਾਲੇਯੋ ਏ ਰੇਵੋਲ੍ਯੂਸ਼ਨ ਆ ਤੋਡਦੇ ਪੱਲੇ ਪੈਨਿਯਾ ਨੀ ਮੇਰਾ ਰੱਬ ਹੀ ਜਾਂ ਦਾ ਬਾਤਾਂ ਨੂ ਇਕ ਵਾਰੀ ਹੋਰ ਗੈਰ ਕਨੂਨੀ ਯਾਰ ਮੇਰੇ ਘੁਮਦਾਯ ਫਿਰਦੇ ਰਾਤਾਂ ਨੂ ਵੈਰੀ ਡਰ-ਡਰ ਕਿਹੰਦੇ ਨੇ ਹੋਯਾ ਕਿ ਹਲਾਤਾਂ ਨੂ ਗੈਰ ਕਨੂਨੀ ਯਾਰ ਮੇਰੇ ਘੁਮਦਾਯ ਫਿਰਦਾਯ ਰਾਤਾਂ ਨੂ ਵੈਰੀਏ ਡਰ-ਡਰ ਕਿਹੰਡਾ ਨੇ ਹੋਯ ਕਿ ਹਲਾਤਾਂ ਨੂ ਗੈਰ ਕਨੂਨੀ ਯਾਰ ਮੇਰੇ ਹਾਂ ਯਾਰ ਮੇਰੇ,ਯਾਰ ਮੇਰੇ