Heartbeat (Feat. Gurlez Akhtar)
Nawab
3:3418 ਵਿਚ ਧਰੇਯਾ ਏ ਪੈਰ ਜੱਟੀਏ ਕਰੇ ਕੇਹਰ ਜੱਟੀਏ ਮਾਰੇ fire ਜੱਟੀਏ ਨੀ ਤੇਰੀ ਬਿੱਲੀ ਅਖ ਨੀ ਪੈਰਾਂ ਵਿਚ heel ਪਾਯੀ ਅਧੇ foot ਦੀ ਸਾਡਾ ਦਿਲ ਲੁੱਟਦੀ ਨਾ ਕੀਤੇ ਜਾਵੇ ਟੁਟ ਨੀ ਡੋਲੇ ਖਾਂਦਾ ਲੱਕ ਨੀ. ਓ ਪਤਾਸੇ ਜਹੇ ਬੁੱਲਾਂ ਉੱਤੇ ਪੋਪੀ ਲਾ ਲੇਯਾ ਤੂ ਲੌਂਦੀ ਫਿਰੇ ਮਸਕੇ ਹਾ ਕਰਦੀਆ follow ਗੱਡੀਆਂ ਨੇ ਸਾਰਿਆ ਨੀ ਤੂ ਪਿਛੇ ਲਾ ਲਿਆ ਮਿਨਣਾ ਜਿਹਾ ਹਸਕੇ ਵਿਚ ਜਿਹੜੇ ਬੈਠੇ ਹੰਦੇ ਹੋਏ ਜੱਟ ਨੇ ਸਾਰੇ ਧੁੜਾ ਪੱਟ ਨੇ ਥੋੜਾ ਰਿਹ ਬਚਕੇ Loafer ਰਕਾਨੇ ਤੇਰੀ ਲਾਲ ਰੰਗ ਦੀ ਸਾਡੀ ਜਾਨ ਮੰਗਦੀ ਮੁੰਡੇ ਸੂਲੀ ਟੰਗਦੀ ਜਦੋਂ ਲੌਂਦੀ ਗੇਡਿਯਾ 3 ਨਾਲ ਰਖੇ ਪਕਿਯਾ ਸਹੇਲਿਯਾ ਚੰਦਨ ਨੀ ਗੇਲਿਯਾ ਹੀਰ ਦਿਯਾ ਚੇਲਿਯਾ ਗੱਲਾਂ ਹੋਣ ਤੇਰਿਯਾ ਹੋ ਲੱਕ ਉੱਤੇ ਪਯਾਨ 3 butterfly ਆਂ ਮਾਰਦਿਯਾ ਦੱਬਕੇ ਕਰਦੀਆ follow ਗੱਡੀਆਂ ਨੇ ਸਾਰਿਆ ਨੀ ਤੂ ਪਿਛੇ ਲਾ ਲਿਆ ਮਿਨਣਾ ਜਿਹਾ ਹਸਕੇ ਵਿਚ ਜਿਹੜੇ ਬੈਠੇ ਹੰਦੇ ਹੋਏ ਜੱਟ ਨੇ ਸਾਰੇ ਧੁੜਾ ਪੱਟ ਨੇ ਥੋੜਾ ਰਿਹ ਬਚਕੇ ਕਰਦੀਆ follow ਗੱਡੀਆਂ ਨੇ ਸਾਰਿਆ ਨੀ ਤੂ ਪਿਛੇ ਲਾ ਲਿਆ ਮਿਨਣਾ ਜਿਹਾ ਹਸਕੇ ਵਿਚ ਜਿਹੜੇ ਬੈਠੇ ਹੰਦੇ ਹੋਏ ਜੱਟ ਨੇ ਸਾਰੇ ਧੁੜਾ ਪੱਟ ਨੇ ਥੋੜਾ ਰਿਹ ਬਚਕੇ ਪਿੰਡਾ ਆਲੇ ਦਸ ਕੇਡਾ ਸ਼ਾਟ ਮਾਰਦੇ ਸ਼ੀਸ਼ੇ ਚੱਕੇ ਕਾਰ ਦੇ ਐਂਵੇ ਨੱਕ ਛਾੜ ਕੇ ਰਖ ਸਾਂਭ ਛਾਦਤਾਂ ਮਿਲਣ ਤੇ ਡੁੱਲਦੀ cream ਬਲੀਏ ਸਿਧਾ scene ਬਲੀਏ ਨਾ ਬੰਦੇ mean ਬਲੀਏ ਭਨ ਦਿੰਦੇ ਮੜ੍ਕਾ ਓ ਲੋਕਡ਼ ਜਏ ਜੱਟ ignore ਮਾਰਦੀ ਹੋ ਯੈਂਕਿਯਾ ਦੇ ਚਸਕੇ ਕਰਦੀਆ follow ਗੱਡੀਆਂ ਨੇ ਸਾਰਿਆ ਨੀ ਤੂ ਪਿਛੇ ਲਾ ਲਿਆ ਮਿਨਣਾ ਜਿਹਾ ਹਸਕੇ ਵਿਚ ਜਿਹੜੇ ਬੈਠੇ ਹੰਦੇ ਹੋਏ ਜੱਟ ਨੇ ਸਾਰੇ ਧੁੜਾ ਪੱਟ ਨੇ ਥੋੜਾ ਰਿਹ ਬਚਕੇ ਕਰਦੀਆ follow ਗੱਡੀਆਂ ਨੇ ਸਾਰਿਆ ਨੀ ਤੂ ਪਿਛੇ ਲਾ ਲਿਆ ਮਿਨਣਾ ਜਿਹਾ ਹਸਕੇ ਵਿਚ ਜਿਹੜੇ ਬੈਠੇ ਹੰਦੇ ਹੋਏ ਜੱਟ ਨੇ ਸਾਰੇ ਧੁੜਾ ਪੱਟ ਨੇ ਥੋੜਾ ਰਿਹ ਬਚਕੇ ਖੁਸ਼ੀ ਦਿਲੀ ਦਾ swag ਬਿੱਲੋ ਰਬ ਦੀ ਅਦਾ ਯਾਰ ਸਾਰੇ ਤੋਪ, ਯਾਰਾਂ ਦੇ ਲਾਯੀ ਡੂੰਘੇ ਜਜ਼ਬਾਤ ਇਕ ਕੀਤੇ ਦਿਨ ਰਾਤ ਨੀਤ ਰਖੀ ਬਸ ਸਾਫ ਹੋਗੀ ਮਿਸਤਬਾਜ਼, ਮਿਸਟਬਾਜ਼ ਤਲਵਾੜੇ ਆਲਾ ਪੱਟ ਤਾ ਤੂ ਦਿਲ ਜੱਟੀਏ ਮੁੰਡਾ kill ਜੱਟੀਏ ਵਾਰੇ ਦਿਲ ਜੱਟੀਏ ਕਮ ਕੋਯੀ fake ਨੀ, ਪੜ੍ਹ ਲੇ ਇਸ਼ਾਰਾ ਨੀ ਤੂ ਖੱਬੀ ਅੱਖ ਦਾ ਚੋਰੀ-ਚੋਰੀ ਤਕਦਾ ਤੇਰਾ time ਚਕਦਾ ਲੈਂਦਾ ਅਖਾਂ ਸੇਕ ਨੀ. ਓ Narinder ਨੂ ਮਿਲ ਕਦੀ time ਕੱਡ ਕੇ ਹੋ ਆਜੀ ਪਿਹਲਾਂ ਦੱਸ ਕੇ ਹਾ ਕਰਦੀਆ follow ਗੱਡੀਆਂ ਨੇ ਸਾਰਿਆ ਨੀ ਤੂ ਪਿਛੇ ਲਾ ਲਿਆ ਮਿਨਣਾ ਜਿਹਾ ਹਸਕੇ ਵਿਚ ਜਿਹੜੇ ਬੈਠੇ ਹੰਦੇ ਹੋਏ ਜੱਟ ਨੇ ਸਾਰੇ ਧੁੜਾ ਪੱਟ ਨੇ ਥੋੜਾ ਰਿਹ ਬਚਕੇ ਕਰਦੀਆ follow ਗੱਡੀਆਂ ਨੇ ਸਾਰਿਆ ਨੀ ਤੂ ਪਿਛੇ ਲਾ ਲਿਆ ਮਿਨਣਾ ਜਿਹਾ ਹਸਕੇ ਵਿਚ ਜਿਹੜੇ ਬੈਠੇ ਹੰਦੇ ਹੋਏ ਜੱਟ ਨੇ ਸਾਰੇ ਧੁੜਾ ਪੱਟ ਨੇ ਥੋੜਾ ਰਿਹ ਬਚਕੇ